Nojoto: Largest Storytelling Platform

New rawan ch behna painda Quotes, Status, Photo, Video

Find the Latest Status about rawan ch behna painda from top creators only on Nojoto App. Also find trending photos & videos about, rawan ch behna painda.

    LatestPopularVideo

Dr.Amandeep verma

ohnu bazar ch behna pasand c

read more
ਓੁਹਨੂੰ ਬਾਜ਼ਾਰ ਚ ਬਹਿਣਾ ਪਸੰਦ ਸੀ
ਸ਼ਾਇਦ ਓੁਹਨੂੰ ਨਜ਼ਰ ਚ ਰਹਿਣਾ ਪਸੰਦ ਸੀ

ਓੁਹਨੂੰ ਮਾਣ ਸੀ ਆਪਦੇ ਜਿਸਮ ਦੀ ਨੁਮਾਇਸ਼ ਕਰਕੇ
ਸਾਨੂੰ ਬੱਸ ਸ਼ਰਮ ਦਾ ਗਹਿਣਾ ਪਸੰਦ ਸੀ

ਸੱਚ ਫੱਬਦਾ ਵੀ ਨਹੀਂ ਸੀ ਉਸ ਜ਼ੁਬਾਨ ਤੇ ਹੁਣ
ਓੁਹਨੂੰ ਝੂਠ ਹੀ ਕਹਿਣਾ ਪਸੰਦ ਸੀ

ਉਹਦੇ ਦਿਲ ਚ ਕਈ ਬਾਰ ਲਹਿਕੇ ਵੇਖਿਆ ਸੀ ਮੈਂ
ਤਾਹੀਂ ਮੈਨੂੰ ਹੁਣ ਨਜ਼ਰ ਤੋ ਲਹਿਣਾ ਪਸੰਦ ਸੀ

ਸੁਪਨੇ ਕਰਦੇ ਵੀ ਕੀ ਹੁਣ ਪੂਰੇ ਹੋਕੇ
ਉਹਨਾਂ ਬੱਸ ਬਣਕੇ ਢਹਿਣਾ ਪਸੰਦ ਸੀ

'ਗ਼ਾਲਿਬ' ਥੋੜ੍ਹੀ ਬਣ ਜਾਏਂਗਾ 'ਅਮਨ' ਲਿਖਕੇ
ਲੋਕਾਂ ਦਾ ਇਹ ਵੀ ਮਹਿਣਾ ਪਸੰਦ ਸੀ

ਸ਼ਾਇਰ ਏਸ ਲਈ ਨਹੀਂ ਹੋਏ ਕਿ 'ਗ਼ਾਲਿਬ' ਬਣੀਏ
ਦਿਲ ਨੂੰ ਬੱਸ ਦਰਦ ਸਹਿਣਾ ਪਸੰਦ ਸੀ

                                                            - ਅਮਨ ਅਹਿਮਦਗੜ੍ਹੀ ohnu bazar ch behna pasand c

Honey varn

farq nhi painda

read more

Sandeep Royal

Rawan Rawan #विचार

read more

impure poet

rawan #rawan #Ram

read more
जलते रावणने इस साल पूछ ही लिया तुम तुम मे से कितने राम है ? rawan 
#rawan #ram

Shobhit Rana

rawan hu mai rawan

read more

Sujeet Kumar Poddar

rawan to rawan tha #पौराणिककथा

read more

Akash Rawan

#akash rawan #rawan Love #alone #शायरी

read more
हम तेरी ज़िंदगी से ऐसे दूर जायेगें
जैसे मौत के बाद अपने जाते हैं

©Akash Rawan #akash rawan

#rawan

#Love

#alone

POETRY QUEEN 👸

Log Rawan ko faltu mein 
badnam karte hain
ki
Sita ka Haran kiya tha, 
Aajkal ke Darinde insan to 
sidha chirharan karte hain Rawan
#Nojoto #poetryQueen #thoughts #Rawan

Rocky Bhaii

Rawan #Shayari

read more

vinod bas kankra

rawan #कामुकता

read more
loader
Home
Explore
Events
Notification
Profile