Nojoto: Largest Storytelling Platform

New viu Quotes, Status, Photo, Video

Find the Latest Status about viu from top creators only on Nojoto App. Also find trending photos & videos about, viu.

Stories related to viu

    LatestPopularVideo

Ajay Pardeshi

viu #न्यूज़

read more

Riya Sharma

https://youtu.be/viUTUBvcjeg #समाज

read more

Inder Gurdaspuria

krona Viurs,😷

read more
krona Viurs 😷
ਮੈਨੂੰ ਤਾਂ ਇਹ ਸਮਝ ਨਹੀਂ ਅਾ ਰਿਹਾ ਕੀ ਮੋਦੀ ਸਰਕਾਰ ਜਨਤਾ ਨੂੰ kroan Virus ਤੋ ਬਚਾਅ ਰਹੀ ਹੈ। ਜਾ ਭੁੱਖੇ ਮਾਰ ਰਹੀ ਹੈ। ਪੰਜਾਬ ਪੁਲਿਸ ਨੂੰ ਵੈਸੇ ਬਹਾਨਾ ਚਾਹੀਦਾ ਹੁੰਦਾ ਹੈ। ਬੰਦਾ ਛਿੱਲਣ ਲਈ ਪੰਜਾਬ ਪੁਲਿਸ ਬੱਸ ਡੰਡੇ ਹੀ ਮਾਰ ਸਕਦੀ ਹੈ। ਜਾਂ ਬਿਨਾ ਕਸੂਰ ਤੋ ਅੰਦਰ ਕਰ ਸਕਦੀ ਹੈ। ਜ਼ੇ ਪੰਜਾਬ ਪੁਲਿਸ ਚੰਗੀ ਹੋਵੇ। ਤਾਂ ਉਹ ਆਮ ਲੋਕਾਂ ਦੇ ਘਰਾਂ ਵਿੱਚ ਰਾਸ਼ਨ ਪਾਵੇ। ਲੋਕਾ ਦੀਆ ਤਕਲੀਫਾ ਸੁਣਨ ਤੇ ਓਹਨਾ ਦੀ ਮੱਦਦ ਕਰਨਾ ਜਰੂਰੀ ਸਮਝੇ। ਡੰਡੇ ਮਾਰਨ ਨਾਲ ਕੋਈ ਬਹਾਦੁਰ ਨਹੀਂ ਬਣਦਾ ਹੈ। ਜ਼ੇ ਪੰਜਾਬ ਪੁਲਿਸ ਵਿੱਚ ਜਿ਼ਆਦਾ ਜੋਸ਼ ਹੈ। ਤਾਂ ਇਹ ਜੋਸ਼ ਓਹਨਾ ਤੇ ਕੱਢੋ ਜੋਂ ਨਸ਼ਾ ਬੇਚਦੇ ਹਨ। ਰਾਸ਼ਨ ਬੰਦ ਕਰਤਾ ਤੁਸੀਂ ਪਰ ਨਸ਼ਾ ਕਿਊ ਨਹੀਂ ਬੰਦ ਹੋਇਆ। ਮੇਰੀ ਸਾਰੀ ਪੰਜਾਬ ਪੁਲਿਸ ਅੱਗੇ ਬੇਨਤੀ ਹੈ। ਓਹ ਆਮ ਜਨਤਾ ਨੂੰ ਤੰਗ ਨਾ ਕਰੇ। ਇਦਾ ਦੇ ਮਹੌਲ ਵਿੱਚ ਕਿਸੇ ਦਾ ਨਿਕਲਣ ਨੂੰ ਦਿੱਲ ਨਹੀਂ ਕਰਦਾ। ਪਰ ਜਦੋ ਘਰ ਵਿੱਚ ਰੋਟੀ ਨਾ ਬਣੇ ਤਾਂ ਬੰਦੇ ਨੇ ਰੋਟੀ ਦਾ ਕੋਈ ਨਾ ਕੋਈ  ਹਿੱਲਾ ਤਾਂ ਕਰਨਾ ਹੀ ਹੈ। ਤੁਸੀ ਮੈਨੂੰ ਹੀ ਦੇਖਲੋ 5 ਦਿਨ ਹੋਗੇ ਮੈਨੂੰ ਆਪ ਨੂੰ ਰੋਟੀ ਨਸੀਬ ਨਹੀਂ ਹੋਈ। ਮੈ ਖੁੱਦ ਬਿਸਕੁੱਟ ਜੂਸ ਤੇ ਪਾਣੀ ਪੀ ਕੇ ਗੁਜਾਰਾ ਕਰਦਾ ਪਿਆ ਹਾ। ਪਰ  ਜਿਨਾ ਕੋਲ ਇਹ ਸਭ ਵੀ ਖਾਣ ਨੂੰ ਨਹੀਂ ਹੈ। ਓਹਨਾ ਦਾ ਕੀ ਹਾਲ ਹੁੰਦਾ ਹੋਵੇਗਾ। ਜਰਾ ਸੋਚ ਕੇ ਦੇਖੋ। ਇਸ ਲਈ ਪੰਜਾਬ ਪੁਲਿਸ ਅੱਗੇ ਬੇਨਤੀ ਹੈ। ਸਮਝਦਾਰ ਬਣੋ ਮੋਦੀ ਸਰਕਾਰ ਨੂੰ ਬਦਨਾਮ ਨਾ ਕਰੋ।
ਜੈ ਹਿੰਦ ❤️ ਜੈ ਭਾਰਤ krona Viurs,😷

Kumar Pushpendra

Sarojit Dsa

Krishna Kumar Bais

loV€fOR€v€R #Trading #viujay #विचार

read more

cute Rani

thank you for 20 lac viuag #विचार

read more

Satyam Sagar

भाई सपोर्ट करोbiharibabu #vibes #100k #viug jana प्लीज सपोर्ट दिखाइए #स्पोर्ट्स

read more

Miss Pandiit

कोई नहीं है अपना यह हमें मालूम नहीं था दर्द मिलेगा ना कि हमें मालूम नहीं था@Vigo Video.IN @Vigo Vide https://www.vigovideo.net/hotsoon/s/VIu

read more
कोई नहीं है अपना यह हमें मालूम नहीं था दर्द मिलेगा ना कि हमें मालूम नहीं था@Vigo Video.IN @Vigo Vide https://www.vigovideo.net/hotsoon/s/VIu

vibrant.writer

#love_lust_and_confusion #Viu जहां हर काम दिखावे के लिए किया जाता है वहां झूठ पनपता है, जहां झूठ पनपता हो वहां भले कुछ और हो इश्क़ हो नहीं #yqdidi #vibrant_writer #pritliladabar #poroma_sarkar

read more
जहां हर काम दिखावे के लिए किया जाता है
वहां झूठ पनपता है, 
जहां झूठ पनपता हो वहां भले कुछ और हो 
इश्क़ हो नहीं सकता।  #love_lust_and_confusion #viu
जहां हर काम दिखावे के लिए किया जाता है
वहां झूठ पनपता है, 
जहां झूठ पनपता हो वहां भले कुछ और हो 
इश्क़ हो नहीं
loader
Home
Explore
Events
Notification
Profile