Find the Latest Status about chubare vicho bol haniya from top creators only on Nojoto App. Also find trending photos & videos about, chubare vicho bol haniya.
Gurpreet Singh Deogan
ਮਨ ਨੀਵਾਂ ਰੱਖੀਂ, ਮੱਤ ਸਦਾ ਉੱਚੀ ਤੂੰ, ਸ਼ਿਕਾਰ ਹੳਮੇ ਦਾ ਨਾ ਕੀਤੇ ਹੋ ਜਾਵੀਂ ਓਏ। ਬੁਰੀ ਸੰਗਤ ਤੋਂ ਰਹੀਂ ਬਚ ਸੋਹਣਿਆਂ, ਨਾ ਹੱਥ ਭੁੱਲ ਕੇ ਵੀ ਨਸ਼ਿਆਂ ਨੂੰ ਲਾਵੀਂ ਓਏ । ਨਾ ਹੱਥ ਭੁੱਲ ਕੇ ਵੀ ਨਸ਼ਿਆਂ ਨੂੰ ਲਾਵੀਂ ਓਏ।। ਰੱਖੀਂ ਸਾਂਭ ਸਾਂਭ ਆਪਣੀ ਜਵਾਨੀ ਤੂੰ, ਰੱਖੀਂ ਸਾਂਭ ਸਾਂਭ ਆਪਣੀ ਜਵਾਨੀ ਨੂੰ, ਭੇਂਟ ਨਸ਼ੇ ਦੀ ਚੜਾ ਨਾ ਜਾਈਂ। ਰੱਖੀਂ ਬੋਚ-ਬੋਚ ਪੱਬ ਹਾਣੀਆਂ, ਕਿਤੇ ਡਿੱਕ-ਡੋਲੇ ਖਾ ਨਾ ਜਾਈਂ। ਰੱਖੀਂ ਬੋਚ-ਬੋਚ ਪੱਬ ਹਾਣੀਆਂ, ਕਿਤੇ ਡਿੱਕ-ਡੋਲੇ ਖਾ ਨਾ ਜਾਈਂ। ਦਿਓਗਣ..✍🏻 #stopdrug #deogan #Haniya