Nojoto: Largest Storytelling Platform

New sad love punjabi quotes Quotes, Status, Photo, Video

Find the Latest Status about sad love punjabi quotes from top creators only on Nojoto App. Also find trending photos & videos.

    LatestPopularVideo

Sunny Choudhary

Vìneet Sìñgh

Mere Pyaar Ko 
Mazak Samjh Kar 
Mat Beth 
Mein Janta Hu 
Mein Sab Samjhta Hu 
Bas Mein Abhi Itna 
Smjhta Hu Ki Tujhse
 Pyaar Kar Betha 
-ViNnI #love #vinni #mannbharya #punjabi #sad #sadlove #quotes

Sunny Choudhary

Punjabo

ਗਿੱLL+R@j 



ਸ਼ਕਲਾ ਦੇਖ ਕੇ ਅੰਦਾਜ਼ੇ 
           ਨਹੀ ਲਾਈ ਦੇ ਪੁੱਤ😉
ਖੜ੍ਹੇ ਪਾਣੀ ਵੀ ਅਕਸਰ
                  ਗਹਿਰੇ ਹੁੰਦੇ ਨੇ.... 💯 #Punjabi #sad #love#StandUpShow #shayri #OpenPoetry #life # #quotes

Lovely Rangare

ਭਾਗਾਂ ਵਾਲਾ ਹੋਕੇ ਮਿਲਿਆ,  ਹਰ ਪੰਛੀ ਦਰਖਤ ਨੂੰ
ਛੱਡ ਕਿ ਗਿਆ ਜਦੋ, ਤਾਂ ਰੁੱਖ ਵਰਬਾਦ ਹੋ ਗਿਆ

#ਜਿੰਦਗੀ #NojotoQuote #Rukh #Drakhat #Plant #Panchhi #Love #Punjabi #Quotes #Sad

Jajbaat Mere

Tera Raj

चल आ जिंदगी...
बैठ कर कहीं चाय पीते हैं ,
तू थोड़ा थक गई होगी...
 मुझे भगाते भगाते...!! #sad #love #punjabi

Punjabo

ਆਪਣੀ ਜਿੰਦਗੀ ਦੀ ਕਿਸੇ ਵੀ ਉਲਝਣ ਨੂੰ
 ਇੰਨਾ ਹੱਕ ਨਾ ਦਿਓ,,
ਕਿ ਉਹ ਤੁਹਾਡੇ ਤੋਂ ਤੁਹਾਡਾ ਆਪਾ
 ਖੋਹ ਸਕੇ...!! 


ਗਿੱLL +R@j #life #shayri#Punjabi #wish#stories#love#sad #OpenPoetry #quotes #love

Punjabo

ਕਿਸੇ ਨੇ ਪੁੱਛਿਆ ਸਭ ਕੁਝ ਜਾਣਦੇ ਹੋਏ
 ਵੀ ਚੁੱਪ ਕਿਵੇਂ ਰਹਿ ਲੈਂਦੇ ਓ?

ਗਿੱLL+R@j 

ਮੈਂ ਜਵਾਬ ਦਿੱਤਾ, ਕੋਈ ਆਪਣੇ ਮਤਲਬ ਲਈ
 ਕਿੰਨਾ ਗਿਰ ਸਕਦਾ, ਇਹ ਦੇਖਣਾ
 ਚੰਗਾ ਲੱਗਦਾ ਹੈ....!! 👏 #life #shayri#Punjabi #wish#stories #love#sad #quotes #OpenPoetry

Punjabo

ਫੇਰ ਪਛਤਾਵਾ ਨਾ ਕਰੀ 
                      ਕਿਸੇ ਗੱਲ ਦਾ
 ਜਦੋਂ ਰੂਹ ਤੇਰੀ ਕਹੂ
                        ਤੂੰ ਸਹੀ ਕੀਤਾ
 ਸਚਾਈ ਹੈ ਦੁਨੀਆ ਦੀ 
                            ਤਾਹਨੇ ਉਸ ਲਈ ਵੀ 
ਮਿਲਣਗੇ ਜੋ ਤੂੰ 
                         ਨਹੀ ਕੀਤਾ...
ਗਿੱLL +R@j #life #shayri#Punjabi #wish#stories #love #sad #life #quotes
loader
Home
Explore
Events
Notification
Profile