Find the Latest Status about kharar punjab pin code from top creators only on Nojoto App. Also find trending photos & videos about, kharar punjab pin code.
Aman jassal
White ਜਾ਼ਨ ਜਾ਼ਨ ਕੇਂਹਦੀ ਤੇ ਕੋਲ ਮੇਰੇ ਰੇਂਹਦੀ ਮੇਰੀ ਗੈਰ ਹਾਜ਼ਰੀ ਨਾ ਪੱਲ ਦੀ ਉਹ ਸੇਂਹਦੀ ਸੀ ਖੋਰੇ ਹੁਣ ਹੋ ਗਿਆ ਏ ਕੀ ਉਸਨੂੰ ਮੇਰੇ ਜਹੇ ਚੰਗੇ ਲੱਗੇ ਵੀਹ ਉਸਨੂੰ 🤫🤫🤫 ©Aman jassal #Romantic #kharar #kharar #my #sad #alone #zindgi #pendu #god #hamsfar
Aman jassal
White ਅੱਜ ਕੱਲ ਮੇਰੇ ਵਾਲੀਂ ਕਮਾਲ ਕਰਦੀ ਆ ਮੈਨੂੰ ਤਾਂ ਭੁੱਲ ਭੱਲ ਗਈ ਹੁਣ ਪਤਾ ਨਹੀ ਕਿਸ ਨੂੰ ਕੰਗਾਂਲ ਕਰਦੀ ਆ ©Aman jassal #emotional_sad_shayari #kharar #god #hamsfar #dimag #canada #dubai #dimag #intjaar #nojoto
Aman jassal
White ਮਿਹ਼ਨਤ ਦੀ ਖਾਂਦੇ ਆ ਚਿੱਟਾ ਨਹੀ ਵੇਚਦੇ ਕਿਸੇ ਦੇ ਖੂ਼ਨ ਨਾਲ ਰੋਟੀਆਂ ਨੀ ਸੇਕਦੇ ਵਾਹਿਗੁਰੂ ਜੀ ਬਚਾਏਓ ਕਿਸੇ ਦਾ ਇਕੱਲਾ ਪੁੱਤ ਇਹਨਾਂ ਦੇ ਨਸ਼ੇ ਤੇ ਨਾ ਲਗਾਏਓ 🙏🙏🙏🙏 ©Aman jassal #Free #chita #drug #kharar#home #god #hamsfar #dimag #dubai #zindgi
Aman jassal
जा रहा हु तेरी ज़िन्दगी से पास मे साईक्ल है थोडा टाईम तो लगेगा अगर आज अन्धेरा है किस्म्त मै एक दिन रोशनी का दीया भी जगेगा ©Aman jassal #bicycleride #kharar #nojoto #nojotohindi #god #love #driver #sidhumoosewala #canada #intjaar
Baljit Singh Mahla
ਅੱਖਾਂ ਚ ਬਾਰੂਦ ਖੂਨ ਮਾਰ ਦਾ ਉਬਾਲੇ ਆ ਹੁਣ ਨਹੀਓਂ ਸਹਿਣਾ ਦੁੱਖ ਸਹਿ ਲੈ ਪਹਿਲਾਂ ਬਾਹਲੇ ਆ ਤੈਨੂੰ ਅੰਬਰਾਂ ਦੇ ਦਿਨੇ ਹੀ ਵਿਖਾ ਦਿਆਂਗੇ ਤਾਰੇ ਨੀ ਤੂੰ ਪੰਜਾਬ ਨੂੰ ਨਾ ਦਬਣ ਦਾ ਸੋਚੀਂ ਸਰਕਾਰੇ ਨੀ ਅਸੀਂ ਗੁਰੂਆਂ ਤੇ ਯੋਧਿਆਂ ਦੀ ਬਾਣੀ ਨੂੰ ਹਾਂ ਪੜ੍ਹ ਦੇ ਸਿੰਘ ਸੂਰਮੇ ਦਲੇਰ ਕਿੱਸੇ ਕੋਲੋਂ ਨਹੀਓਂ ਡਰ ਦੇ ਸਾਡੇ ਹੌਂਸਲੇ ਬੁਲੰਦ ਅਸੀਂ ਕਿਸੇ ਕੋਲੋਂ ਨਹੀਓਂ ਹਾਰੇ ਨੀ ਤੂੰ ਪੰਜਾਬ ਨੂੰ ਨਾ ਦਬਣ ਦਾ ਸੋਚੀਂ ਸਰਕਾਰੇ ਨੀ ਲੇਖਕ ਬਲਜੀਤ ਸਿੰਘ ਮਾਹਲਾ ©Baljit Singh Mahla punjab