Find the Latest Status about ਲਾਫਟਰ ਦਾ ਮਾਸਟਰ from top creators only on Nojoto App. Also find trending photos & videos.
HARBLAS SINGH
White akhiyan udeek diya 🪔 ©HARBLAS SINGH #Sad_Status ਸਟੇਟਸ ਪੰਜਾਬੀ ਸ਼ਾਇਰੀ ਜੀਦਾ ਕਰੀ ਦਾ ਦਿਲੋ
#Sad_Status ਸਟੇਟਸ ਪੰਜਾਬੀ ਸ਼ਾਇਰੀ ਜੀਦਾ ਕਰੀ ਦਾ ਦਿਲੋ
read moreدوندرماہل
ਕੁੱਝ ਰਾਸਤੇ ਨੇ ਢੇਡੇ, ਤੇ ਹਨੇਰ ਦਾ ਹੈ ਅਓਰਾ, ਗੁਜ਼ਰੇ ਵਕ਼ਤਾਂ ਤੇ ਸੱਜਣਾਂ, ਕਦੇ ਕਰੀ ਦਾ ਨਹੀਂ ਝੋਰਾ। #੧੨੦੮A੨੩੦੨੨੦੨੫ ©دوندرماہل ਕੁੱਝ ਰਾਸਤੇ ਨੇ ਢੇਡੇ, ਤੇ ਹਨੇਰ ਦਾ ਹੈ ਅਓਰਾ, ਗੁਜ਼ਰੇ ਵਕ਼ਤਾਂ ਤੇ ਸੱਜਣਾਂ, ਕਦੇ ਕਰੀ ਦਾ ਨਹੀਂ ਝੋਰਾ। #੧੨੦੮A੨੩੦੨੨੦੨੫ #dawindermahal #MahalRanbirpurewala #d
ਕੁੱਝ ਰਾਸਤੇ ਨੇ ਢੇਡੇ, ਤੇ ਹਨੇਰ ਦਾ ਹੈ ਅਓਰਾ, ਗੁਜ਼ਰੇ ਵਕ਼ਤਾਂ ਤੇ ਸੱਜਣਾਂ, ਕਦੇ ਕਰੀ ਦਾ ਨਹੀਂ ਝੋਰਾ। #੧੨੦੮A੨੩੦੨੨੦੨੫ #dawindermahal #MahalRanbirpurewala d
read moreHARBLAS SINGH
White gadiiiiiiiiigadiiiiiigadiiiii ©HARBLAS SINGH #Thinking ਸਟੇਟਸ ਪੰਜਾਬੀ ਸ਼ਾਇਰੀ ਜੀਦਾ ਕਰੀ ਦਾ ਦਿਲੋ
#Thinking ਸਟੇਟਸ ਪੰਜਾਬੀ ਸ਼ਾਇਰੀ ਜੀਦਾ ਕਰੀ ਦਾ ਦਿਲੋ
read moreHARBLAS SINGH
White Meri kashti Thi vahan dubi Jahan Pani kam tha ©HARBLAS SINGH #sad_quotes ਸਟੇਟਸ ਪੰਜਾਬੀ ਸ਼ਾਇਰੀ ਜੀਦਾ ਕਰੀ ਦਾ ਦਿਲੋ
#sad_quotes ਸਟੇਟਸ ਪੰਜਾਬੀ ਸ਼ਾਇਰੀ ਜੀਦਾ ਕਰੀ ਦਾ ਦਿਲੋ
read moreਜ਼ਿੰਦਗੀ ਦੀਆਂ ਪਗ ਡੰਡੀਆਂ@Preet
White ਇੱਕ ਦਿਨ ਰਾਹ ਚੱਲਦਿਆਂ ਸਾਨੂੰ ਵਿਛੜੇ ਸੱਜਣਾਂ ਦਾ ਦੀਦਾਰ ਹੋਇਆ ਅਸਾਂ ਚੁੱਪ ਚਾਪ ਪੈੜਾਂ ਚ ਪੈੜ ਧਰੀ ਫਿਰ ਅਚਾਨਕ ਉਨ੍ਹਾਂ ਚਿਹਰਾ ਘੁਮਾਇਆ ,ਤੇ ਸਾਨੂੰ ਤੱਕ ਚਾਲ ਪਹਿਲਾਂ ਨਾਲ ਤੇਜ਼ ਹੋ ਗਈ ਬਿਲਕੁਲ ਉਝ ਜਿਵੇਂ ਈਦ ਦਾ ਚੰਦ ਬੱਦਲਾਂ ਚ ਲੁੱਕ ਗਿਆ ਹੋਵੇ ©ਜ਼ਿੰਦਗੀ ਦੀਆਂ ਪਗ ਡੰਡੀਆਂ@Preet ਈਦ ਦਾ ਚੰਦ #ਜਿੰਦਗੀਦੀਆਂਪਗਡੰਡੀਆਂ
ਈਦ ਦਾ ਚੰਦ #ਜਿੰਦਗੀਦੀਆਂਪਗਡੰਡੀਆਂ
read moreਜ਼ਿੰਦਗੀ ਦੀਆਂ ਪਗ ਡੰਡੀਆਂ@Preet
ਦੁਨੀਆਂ ਦਾ ਆਸ਼ਕ ........ ਇੱਕ ਹੈ ਦੁਨੀਆਂ ਦਾ ਆਸ਼ਕ ਜੋ ਬਣਾ ਕੇ ਕੁਝ ਵੀ ਭੁੱਲ ਨੀਂ ਜਾਂਦਾ ਸਾਰੀਆਂ ਦੁਨੀਆਂ ਇੱਕ ਪਾਸੇ, ਪਰ ਉਸ ਦੇ ਕੁਝ ਵੀ ਤੁਲ ਨੀਂਂ ਜਾਂਦਾ ©ਜ਼ਿੰਦਗੀ ਦੀਆਂ ਪਗ ਡੰਡੀਆਂ@Preet ਦੁਨੀਆਂ ਦਾ ਆਸ਼ਕ....... @Preet #ਜ਼ਿੰਦਗੀਦੀਆਂਪਗਡੰਡੀਆਂ
ਦੁਨੀਆਂ ਦਾ ਆਸ਼ਕ....... @Preet #ਜ਼ਿੰਦਗੀਦੀਆਂਪਗਡੰਡੀਆਂ
read moreਜ਼ਿੰਦਗੀ ਦੀਆਂ ਪਗ ਡੰਡੀਆਂ@Preet
White ਹਵਾਵਾਂ ਦੇ ਹਾਣੀ............... ਤੇਰੀਆਂ ਪੈੜਾਂ ਲੱਭਦੇ ਰਹੇ, ਜਦ ਚੇਤੇ ਆਇਆ ਪੈੜਾਂ ਰੇਤ ਤੇ ਸੀ, ਉਦੋਂ ਤੋਂ ਕਾਹਲੇ ਹੋ ਬੈਠੇ ਹਵਾਵਾਂ ਦੇ ਹਾਣੀ ਹੋਣ ਲਈ ਜੇ ਸਾਡਾ ਹਾਣੀ ਹੋਣਾ, ਹਵਾਵਾਂ ਦਾ ਹਾਣੀ ਹੋਣਾ ਪੈਣਾ ਹਵਾਵਾਂ ਕਿਸੇ ਦੀ ਉਡੀਕ ਨਹੀਂ ਕਰਿਆ ਕਰਦੀਆਂ ਅਸੀਂ ਉਡੀਕ ਨਹੀਂ ਛੱਡੀ ਤੂੰ ਜੇ ਮਿਲਣਾ ਆ ਜਾਵੀਂ ਪਿੱਛੇ, ਹਵਾ ਬਣ ©ਜ਼ਿੰਦਗੀ ਦੀਆਂ ਪਗ ਡੰਡੀਆਂ@Preet ਹਵਾਵਾਂ ਦੇ ਹਾਣੀ.......... #ਜਿੰਦਗੀਦੀਆਪਗਡੰਡੀਆ #ਆਕਾਲ ਦਾ ਥਾਪੜਾ #ਆਕਾਲਦਾਥਾਪੜਾ
ਹਵਾਵਾਂ ਦੇ ਹਾਣੀ.......... #ਜਿੰਦਗੀਦੀਆਪਗਡੰਡੀਆ #ਆਕਾਲ ਦਾ ਥਾਪੜਾ #ਆਕਾਲਦਾਥਾਪੜਾ
read moreAman Majra
ਇਹ ਪੈਸਾ ਕਾਂ ਬਨੇਰੇ ਦਾ, ਕਦੇ ਏਸ ਬਨੇਰੇ ਤੇ ਕਦੇ ਓਸ ਬਨੇਰੇ ਤੇ, ਇਹ ਬੇਵਫ਼ਾ ਮਸ਼ੂਕ ਦੇ ਵਾਂਗੂੰ, ਕਦੇ ਆਸ਼ਿਕ ਤੇਰੇ ਤੇ ਕਦੇ ਆਸ਼ਿਕ ਮੇਰੇ ਤੇ... ©Aman Majra ਲਾਈਫ ਕੋਟਸ ਅੱਜ ਦਾ ਵਿਚਾਰ ਪੰਜਾਬੀ
ਲਾਈਫ ਕੋਟਸ ਅੱਜ ਦਾ ਵਿਚਾਰ ਪੰਜਾਬੀ
read more