Find the Latest Status about dad proud of daughter meme from top creators only on Nojoto App. Also find trending photos & videos about, dad proud of daughter meme.
Pranju Umate
तन्हा तन्हा भटक रही हूं मंजिल की राह पर सपने बहुत है पर दुःखी नहीं हूं अरमानो को सजाती हुं क्योकी कलम और दास्तान की पहचान हूं जिंदगी के हर लम्हे को खुल के जीती हूं सपनो को हकिकत मैं पाना चाहती हूं मेरे ख्वाब पुरे करती हूं आसुओ में भी जी लेती हुं अपनो से दूर जब हूई हुं गम को भी प्यार में बदल चुकि हुं एक किसान की बेटी हुं स्वाभिमान से जी रही हुं!... -Pranju Umate #proud to daughter of Farmer
kamalpreet kaur
ਪਰਦੇਸੀ ਰੁਪਏ ਤੋਂ ਲੈਕੇ ਡਾਲਰਾਂ ਤੱਕ ਆਉਂਣ ਲਈ ਤੁੱਕੇ ਨਹੀਂ ਸੱਜਣਾ ਮਿਹਨਤਾਂ ਲੱਗਦੀਆਂ ਨੇ। Struggle ਦੇ ਰਾਸਤੇ ਇਕੱਲਿਆਂ ਤੁਰਨਾ ਪੈਂਦਾ ਹੈ, ਮੰਜ਼ਿਲ ਆਪਣੇ ਆਪ ਨਹੀਂ ਮਿਲਦੀ ਉਹਦੇ ਲਈ ਕੁੱਝ ਕਰਨਾ ਪੈਂਦਾ ਹੈ। ਬੜੀਆਂ ਗੱਲਾਂ ਸਿੱਖੀਆ ਨੇ ਪਰਦੇਸੀ ਹੋ ਕੇ , ਸੁਪਨੇ ਵੱਡੇ ਰੱਖ ਕੇ ਹੀ ਤਰੱਕੀਆਂ ਮਿਲਦੀਆਂ ਨੇ। ਬੜੀ ਨੇੜੇ ਤੋਂ ਸਮਝ ਆਈ ਹੈ ਬੇਬੇ ਬਾਪੂ ਦੇ ਕਿਰਦਾਰ ਦੀ, ਹਰ ਖੁਸ਼ੀ ਉਹਨਾਂ ਦੇ ਪੈਰੀ ਰੱਖਾਂ ਰੂਹ ਇਹ ਚਾਹੁੰਦੀ ਹੈ। ਸੁਪਨੇ ਥੋੜੇ ਜਿਹੇ ਵੱਡੇ ਨੇ ਬਹੁਤ ਐਸ਼ ਕੀਤੀ ਘਰਦਿਆਂ ਦੇ ਸਿਰ ਤੇ, ਹੁਣ ਖੁਦ ਉਹਨਾਂ ਦੇ ਸੁਪਨੇ ਪੂਰੇ ਕਰਨੇ ਨੇ । ਜੋ ਲੋਕ ਆਖਦੇ ਸੀ ਕੁੜੀਆਂ ਮੁੰਡਿਆਂ ਦੇ ਬਰਾਬਰ ਨਹੀਂ, ਉਹਨਾਂ ਦੇ ਭੁੱਲੇਖੇ ਵੀ ਦੂਰ ਕਰਨੇ ਨੇ। ਘਰ ਵਿਹਲੇ ਬੈਠ ਜੋ ਕੋਸਦੇ ਨੇ ਮੁਕੱਦਰਾਂ ਨੂੰ, ਕਿਸਮਤ ਦੇ ਨਾਲ ਲੜ ਕੇ ਉਹ ਮੁਕੱਦਰ ਬਦਲਣੇ ਨੇ। ਮੇਰੀ ਵੀ ਕੋਈ ਪਹਿਚਾਣ ਹੋਵੇ ਤੇ ਮੇਰੇ ਤੇ ਵੀ ਕਿਸੇ ਨੂੰ ਮਾਣ ਹੋਵੇ , ਬਾਪੂ ਤੂੰ ਤਾਂ ਅਜੇ ਸਕੂਟਰ ਤੋਂ ਜ਼ਹਾਜ਼ ਦੇ ਸਫ਼ਰ ਤੈਅ ਕਰਨੇ ਨੇ। ਕਦੇ ਕਦੇ ਇਕੱਲਿਆਂ ਜਦੋਂ ਹਿੰਮਤ ਹਾਰਨ ਲੱਗਦੇ ਹਾਂ, ਉਦੋਂ ਹੀ ਯਾਦ ਆ ਜਾਂਦਾ ਕਿ ਮੇਰੀ ਮਾਂ ਮੇਰੀ ਜਿੱਤ ਦਾ ਇੰਤਜ਼ਾਰ ਕਰ ਰਹੀ ਹੈ, ਅਜੇ ਤਾਂ ਮੈਂ ਉਹਦੇ ਚਾਅ ਪੂਰੇ ਕਰਨੇ ਨੇ। ©kamalpreet kaur #Seating #daughter #proud
Ancy
The love between dad and his daughter is unbreakable ❤️🤗 ©Ancy #bachpan Dad & Daughter
Aakriti Jaiswal ( UMMID )
Daughter Guroor h mujhe , aapki beti hune par ... Aapko v naazz hoga ekdin , Mujhe beti kehne par !!! word of the day #Daughter... Proud to be a #daughter 😊 #behappy #Ajaakriti7
word of the day #daughter... Proud to be a #daughter 😊 #beHappy #ajaakriti7
read more