Find the Latest Status about pagan religion history 20 from top creators only on Nojoto App. Also find trending photos & videos about, pagan religion history 20.
нαямαиρяєєт. sι∂нυ
ਕੋਈ ਜ਼ਿੰਦਗੀ ਈ ਨਈਂ ਸ਼ਮਸ਼ਾਨ ਤੋਂ ਅੱਗੇ ਹਨੇਰਾ ਹੀ ਹਨੇਰਾ ਏ ਨੀਲੇ ਆਸਮਾਨ ਤੋਂ ਅੱਗੇ ਉਹਦੇ ਹੁਕਮ ਤੋਂ ਬਿਨਾਂ ਪੱਤਾ ਵੀ ਨੀ ਹਿਲਦਾ ਇੱਕ ਦਾਣਾ ਵੀ ਨੀ ਜਾਂਦਾ ਜ਼ੁਬਾਨ ਤੋਂ ਅੱਗੇ ਕੱਪੜਾ ਚੁੱਕੇ ਆਪਣਾ ਹੀ ਢਿੱਡ ਨੰਗਾ ਹੁੰਦਾ ਏ ਕੋਈ ਚੀਜ਼ ਨਈਂ ਵੱਧਕੇ ਇਜ਼ੱਤ ਮਾਨ ਤੋਂ ਅੱਗੇ ਹੱਕ ਸੱਚ ਦਾ ਸੌਦਾ ਤੇਰਾ ਤੇਰਾ ਕਹਿਕੇ ਵੰਡਦੈ ਘਾਟੇ ਈ ਘਾਟੇ ਨੇ ਨਾਨਕ ਦੀ ਦੁਕਾਨ ਤੋਂ ਅੱਗੇ ਚਾਹੇ ਤਾਂ ਘਰ ਸਵਰਗ ਤੋਂ ਨਰਕ ਬਣਾ ਦੇਵੇ ਤਬਾਹੀ ਹੀ ਏ ਔਰਤ ਦੇ ਅਪਮਾਨ ਤੋਂ ਅੱਗੇ ਸਭ ਧਰਮਾਂ ਦਾ ਹਰਮਨਾ ਇੱਕੋ ਈ ਹੋਕਾ ਏ ਕਿ ਸਿੱਧੂਆ ਕੁਝ ਨੀ ਗੀਤਾ,ਬਾਈਬਲ ,ਗੁਰੂਗ੍ਰੰਥ ਅਤੇ ਕੁਰਾਨ ਤੋਂ ਅੱਗੇ ਕੋਈ ਜ਼ਿੰਦਗੀ ਈ ਨਈਂ ਸ਼ਮਸ਼ਾਨ ਤੋਂ ਅੱਗੇ ਹਨੇਰਾ ਹੀ ਹਨੇਰਾ ਏ ਨੀਲੇ ਆਸਮਾਨ ਤੋਂ ਅੱਗੇ ©нαямαиρяєєт. sι∂нυ #History #Religion #Friend #brothersday #Love #Life
#History #Religion #Friend #brothersday #Love Life
read moreAnmol
itihas gwah hai ki dost ki diya hua udhar aur canada gya sardar kabhi vapsa nhi aate😂🤣 PAGAN
PAGAN
read more