Find the Latest Status about yaaraan lyi reserved from top creators only on Nojoto App. Also find trending photos & videos about, yaaraan lyi reserved.
Mrs Seemar
ਤੇਰਾ ਚੰਨ ਜਿਹਾ ਚਿਹਰਾ ਦੇਖ ਕੇ, ਨਾ ਦਿੱਲ ਮੇਰਾ ਰੱਜਦਾ ਏ, ਮੇਰੇ ਤੋਂ ਚੰਗਾ ਤਾਂ ਸ਼ੀਸ਼ਾ ਸੱਜਣਾ, ਤੈਨੂੰ ਸਾਹਮਣੇ ਬਿਠਾ ਕੇ ਤੱਕਦਾ ਏ, ਇਹ ਨਾ ਅੱਕਦਾ ਏ ਨਾ ਥੱਕਦਾ ਏ, ਬਸ ਨਜ਼ਰਾਂ ਟਿਕਾ ਕੇ ਰੱਖ ਦਾ ਏ, ©Mrs Seemar Mere seemar saab lyi
Mere seemar saab lyi #ਸ਼ਾਇਰੀ
read more