Find the Latest Status about wang by preet harpal from top creators only on Nojoto App. Also find trending photos & videos about, wang by preet harpal.
BALJEET SINGH MAHLA
White ਹੀਰੇ ਦੀ ਅੰਗੂਠੀ ਨਈਂ,"ਚਾਂਦੀ ਦੇ ਛੱਲੇ ਹਾਂ ਦਿਲੋਂ ਅਸੀਂ ਸੱਚੇ ਤਾਹੀਓਂ ਕੱਲੇ ਹਾਂ ਲੋਕੀ ਬਹੁਤੇ ਨੇ ਸਿਆਣੇ ,"ਤਾਹੀਓਂ ਕਰਦੇ ਚਲਾਕੀਆਂ ਅਸੀਂ ਪਹਿਲਾਂ ਵੀ ਸੀ ਸਿੱਧੇ,"ਅੱਜ ਵੀ ਝੱਲੇ ਹਾਂ Not a diamond ring, but a silver ring At heart we are truly alone Most of the people are wise, so they do tricks "We were straight before," and have suffered even today ©BALJEET SINGH MAHLA #sad_shayari alone jassi⚔ roy⚔ sahb⚔ preet maan guri Singh.8 437924103 Neetu Sharma Ritika Gupta
#sad_shayari alone jassi⚔ roy⚔ sahb⚔ preet maan guri Singh.8 437924103 Neetu Sharma Ritika Gupta #SAD
read moreరోజా
singh,rakul priti singh new songs,rakul preet singh boyfriend,rakul priti singh new item songs,rakul preet singh spotted,actress rakul preet #Videos
read moreਜ਼ਿੰਦਗੀ ਦੀਆਂ ਪਗ ਡੰਡੀਆਂ@Preet
ਹਰਫ਼ #ਹਰਫ਼ #ਯਾਦਾ #ਯਾਦ #ਜ਼ਿੰਦਗੀਦੀਆਂਪਗਡੰਡੀਆਂ@preet @debiofficial @satindersartaaj #ਪਿਆਰ
read moreਨਿਰਮਲ ਕੌਰ ਕੋਟਲਾ
ਅਸੀਂ ਦਿਲ ਦੇ ਬੜੇ ਕਮਜੋਰ ਬੀਬਾ!! ਦਿਲ ਤੇ ਨਾ ਚੱਲਦਾ ਈ ਜੋਰ ਬੀਬਾ!! ਗੱਲ ਕਰਕੇ ਕਦੇ ਵੀ ਨਾ ਮੁੱਕਰੇ ਹਾਂ, ਥੁੱਕ ਕੇ ਚੱਟ ਦੇ ਹੋਣਗੇ ਹੋਰ ਬੀਬਾ!! ਜਣੇ ਖਣੇ ਦੇ ਅਸੀਂ ਨਾ ਮੇਚ ਆਈਏ, ਸਦਾ ਰੱਖਦੇ ਆ ਨਵਾਬੀ ਤੋਰ ਬੀਬਾ!! ਮੰਗ ਖਾਣਾ ਤੇ ਮਸੀਤੇ ਸੌਵਣਾ ਜੀ, ਕਰਨ ਸਾਡੀ ਰੀਸ ਉਹੀ ਭੌਰ ਬੀਬਾ!! ਸਿਰ ਦੇ ਕੇ ਲਈਏ ਸਰਦਾਰੀਆਂ ਜੀ, ਐਵੇ ਫੋਕੇ ਨਾ ਕਰੀਦੇ ਸ਼ੋਰ ਬੀਬਾ!! ਮੱਖ਼ਮਲੀ ਸ਼ੇਜ਼ਾ ਤੇ ਸੌਣ ਵਾਲਿਅਾਂ ਨੂੰ, ਕੋੲੀ ਕੰਡਿਅਾਂ ਤੇ ਸਕੇ ਨਾ ਤੋਰ ਬੀਬਾ!! ਲੋਕਾਂ ਭਾਣੇ ਅਸੀਂ ਖੇਡੀਏ ਸੰਗ ਹਰਫਾਂ, ਇਹਓ ਹਰਫ ਨੇ ਸਾਡੀ ਲੋਰ ਬੀਬਾ!! ਕੁਝ ਮਨਚਲੇ ਚਾਹੁਣ ਸਾਡੀ ਵਾਸਣਾਂ ਨੂੰ ਰੱਖੀਏ ਜੁੱਤੀ ਦੀ ਨੋਕ ਤੇ ਉਹ ਜਨੌਰ ਬੀਬਾ!! ਇੱਜਤਾਂ ਦੇ ਰਾਖਿਆਂ ਤਾਈ ਸਲੂਟ ਸਾਡਾ!! ਹੱਵਸੀ ਦੀ ਦਈਏ ਧੌਣ ਮਰੋੜ ਬੀਬਾ!! ਰੱਬ ਜਾਣਦੈ ਝੂਠ ਨਾ ਬੋਲਦੀ ਹਾਂ, "ਨਿਰਮਲ" ਤੂੰ ਹੀ ਸਾਡਾ ਚਿੱਤ ਚੋਰ ਬੀਬਾ!! ਨਿਰਮਲ ਕੌਰ ਕੋਟਲਾ ©ਨਿਰਮਲ ਕੌਰ ਕੋਟਲਾ ਰੂਪ ਕਿਰਨ ਸਿੱਧੂ Preet Kaur Roop khalsa dawinder singh ASI Gurinder Singh Gill
ਰੂਪ ਕਿਰਨ ਸਿੱਧੂ Preet Kaur Roop khalsa dawinder singh ASI Gurinder Singh Gill #ਕਵਿਤਾ
read more