Find the Latest Status about ਭਗਤੀ ਕਥਾ from top creators only on Nojoto App. Also find trending photos & videos.
gurniat shayari collection
White ਸਹੀਦੀ ਹਫ਼ਤਾ-ਕਾਵਿ ਸੰਗ੍ਰਿਹ ਗੁਰਵਿੰਦਰ ਸਨੌਰੀਆ ਗੰਗੂ ਪਾਪੀ ਪਾਪ ਕਮਾਇਆ ਮੂਰਖ ਚੰਦ ਸਿੱਕਿਆ ਦੇ ਲਾਲਚ ਚ ਆਇਆ ਮਾਤਾ ਗੁਜਰੀ ਤੇ ਛੋਟੇ ਸਾਹਿਬਜ਼ਾਦਿਆਂ ਨੂੰ ਸੂਬੇ ਨੂੰ ਜਾ ਫੜਾਇਆ ਨੰਗੇ ਪੈਰ,ਫੜੇ ਕੱਪੜੇ ਬਿਰਧ ਅਵਸਥਾ ਦਾਦੀ ਮਾਂ ਪੋਹ ਦੀਆ ਸ਼ੀਤ ਹਵਾਵਾਂ ਤੇ ਸੂਬੇ ਦੇ ਜ਼ੁਲਮ ਮਿਲਕੇ ਵੀ ਝੁਕਾ ਨ ਸਕੇ ਫਰਜ਼ੰਦ ਗੋਬਿੰਦ ਦੇ ਦਾਦੇ ਦੀ ਸ਼ਾਨ ਨੂੰ ਪੋਤਿਆ ਵੇਖੋ ਲੋਕੋ ਢਾਹ ਨ ਲਾਇਆ ©gurvinder sanoria #good_night ਇਬਾਦਤ ਵਾਹਿਗੁਰੂ ਜੀ ਕਾ ਖ਼ਾਲਸਾ ll ਵਾਹਿਗੁਰੂ ਜੀ ਕੀ ਫ਼ਤਹਿ ll ਭਗਤੀ ਕਥਾ ਧਾਰਮਿਕ ਤਸਵੀਰਾਂ ਪੰਜਾਬੀ ਭਗਤੀ ਗੀਤ
#good_night ਇਬਾਦਤ ਵਾਹਿਗੁਰੂ ਜੀ ਕਾ ਖ਼ਾਲਸਾ ll ਵਾਹਿਗੁਰੂ ਜੀ ਕੀ ਫ਼ਤਹਿ ll ਭਗਤੀ ਕਥਾ ਧਾਰਮਿਕ ਤਸਵੀਰਾਂ ਪੰਜਾਬੀ ਭਗਤੀ ਗੀਤ
read moregurniat shayari collection
White ਸ਼ਹੀਦੀ ਹਫ਼ਤਾ-ਕਾਵਿ ਸੰਗ੍ਰਿਹ ਗੁਰਵਿੰਦਰ ਸਨੌਰੀਆ ਵਾਹਿਗੁਰੂ ਨੇ ਏਸ ਵਾਪਰ ਰਹੇ ਕਹਿਰ 'ਚ ਸਭ ਦੀ ਆਪੋ ਆਪਣੀ ਡਿਊਟੀ ਲਾਈ ਸੀ ਸਭ ਗੁਰ ਸਿੱਖ/ਸਿੱਖਣੀਆ ਨੇ ਬਣਦਾ ਫਰਜ਼ ਨਿਭਾਇਆ ਗੁਰੂ ਗੋਬਿੰਦ ਪ੍ਰਤੀ ਵਫਾਦਾਰੀ ਦਿਖਾਈ ਸੀ ਚਮਕੌਰ ਦੀ ਜੰਗ ਚ ਸ਼ਹੀਦ ਹੋਏ ਸਿੱਖਾਂ ਦਾ ਸੰਸਕਾਰ ਕਰਨਗੇ ਬੀਬੀ ਹਰਸ਼ਰਨ ਕੌਰ ਤੇ ਛੋਟੇ ਸਾਹਿਬਜ਼ਾਦਿਆਂ ਨੂੰ ਦੁੱਧ ਪਿਉਣਗੇ ਮੋਤੀ ਰਾਮ ਮਹਿਰਾ ਤੇ ਉਹਨਾਂ ਦੀ ਸ਼ਹੀਦੀ ਬਾਅਦ ਦੇਹ ਸੰਸਕਾਰ ਕਰਨ ਦੀ ਡਿਊਟੀ ਦੀਵਾਨ ਟੋਡਰ ਮੱਲ ਦੀ ਲਾਈ ਸੀ ©gurvinder sanoria #Sad_shayri ਪੰਜਾਬੀ ਭਗਤੀ ਗੀਤ ਵਾਹਿਗੁਰੂ ਜੀ ਕਾ ਖ਼ਾਲਸਾ ll ਵਾਹਿਗੁਰੂ ਜੀ ਕੀ ਫ਼ਤਹਿ ll ਧਾਰਮਿਕ ਤਸਵੀਰਾਂ ਭਗਤੀ ਕਥਾ ਭਗਤੀ ਟੈਮਪਲੇਟ ਵੀਡੀਓ
#Sad_shayri ਪੰਜਾਬੀ ਭਗਤੀ ਗੀਤ ਵਾਹਿਗੁਰੂ ਜੀ ਕਾ ਖ਼ਾਲਸਾ ll ਵਾਹਿਗੁਰੂ ਜੀ ਕੀ ਫ਼ਤਹਿ ll ਧਾਰਮਿਕ ਤਸਵੀਰਾਂ ਭਗਤੀ ਕਥਾ ਭਗਤੀ ਟੈਮਪਲੇਟ ਵੀਡੀਓ
read moregurniat shayari collection
ਸ਼ਹੀਦੀ ਹਫ਼ਤਾ-ਕਾਵਿ ਸੰਗ੍ਰਿਹ ਗੁਰਵਿੰਦਰ ਸਨੌਰੀਆ ਐਸਾ ਵਿਛੜੇ ਮੁੜ ਮੇਲ ਨ ਹੋਇਆ ਸਦੀਆਂ ਲੱਗੀਆ ਜਿਸ ਨੂੰ ਜੋੜ ਦਿਆ ਪੱਲਾ ਚ ਬਿਖੇਰ ਦਿੱਤਾ ਤਕਦੀਰੇ ਤੂੰ ਏਹ ਤੇਰਾ ਕੋਈ ਖੇਲ ਨ ਹੋਇਆ ਐਸਾ ਖਿੰਡਰਿਆ ਉਸ ਤੁਫਾਨ ਚ ਅਸਮਾਨ ਜਿੰਨੀਆ ਬਾਂਹਾ ਖੋਲਣ ਤੇ ਵੀ ਸਮੇਟ ਨ ਹੋਇਆ ਵੱਡੇ ਪੁੱਤ ਜੰਗ ਚ ਸ਼ਹੀਦ ਹੋਏ ਏਹ ਦੁੱਖ ਹੀ ਜਰ ਨਹੀ ਹੁੰਦਾ ਸੀ ਖਾਲਸੇ ਤੋ ਕਹਿਰ ਉਸ ਵੇਲੇ ਵਾਪਰਿਆ ਜਦੋ ਸ਼ਹਿਜ਼ਾਦਿਆਂ ਨੂੰ ਕੱਫਣ ਵੀ ਨਸੀਬ ਨ ਹੋਇਆ ©gurvinder sanoria #Likho ਭਗਤੀ ਕਥਾ ਵਾਹਿਗੁਰੂ ਜੀ ਕਾ ਖ਼ਾਲਸਾ ll ਵਾਹਿਗੁਰੂ ਜੀ ਕੀ ਫ਼ਤਹਿ ll ਭਗਤੀ ਟੈਮਪਲੇਟ ਵੀਡੀਓ ਪੰਜਾਬੀ ਭਗਤੀ ਗੀਤ ਇਬਾਦਤ
#Likho ਭਗਤੀ ਕਥਾ ਵਾਹਿਗੁਰੂ ਜੀ ਕਾ ਖ਼ਾਲਸਾ ll ਵਾਹਿਗੁਰੂ ਜੀ ਕੀ ਫ਼ਤਹਿ ll ਭਗਤੀ ਟੈਮਪਲੇਟ ਵੀਡੀਓ ਪੰਜਾਬੀ ਭਗਤੀ ਗੀਤ ਇਬਾਦਤ
read moreਜ਼ਿੰਦਗੀ ਦੀਆਂ ਪਗ ਡੰਡੀਆਂ@Preet
#ਸ੍ਰੀ਼ਗੁਰੂਗ੍ਰਥਸਾਹਿਬਜੀ #ਗੁਰੂਨਾਨਕਦੇਵਜੀ #ਆਸਾਦੀਵਾਰ #ਸਿੱਖ #ਸਿੱਖਧਰਮ #shrigurugranthsahibji
read moreਜ਼ਿੰਦਗੀ ਦੀਆਂ ਪਗ ਡੰਡੀਆਂ@Preet
#ਸ੍ਰੀ਼ਗੁਰੂਗ੍ਰਥਸਾਹਿਬਜੀ #ਗੁਰੂਨਾਨਕਦੇਵਜੀ #ਆਸਾਦੀਵਾ #ਸਿੱਖ #ਸਿੱਖਧਰਮ #shrigurugranthsahibji
read moreਜ਼ਿੰਦਗੀ ਦੀਆਂ ਪਗ ਡੰਡੀਆਂ@Preet
#ਸ੍ਰੀ਼ਗੁਰੂਗ੍ਰਥਸਾਹਿਬਜੀ #ਗੁਰੂਨਾਨਕਦੇਵਜੀ #ਆਸਾਦੀਵਾਰ #ਸਿੱਖ #ਸਿੱਖਧਰਮ #shrigurugranthsahibji
read moreਜ਼ਿੰਦਗੀ ਦੀਆਂ ਪਗ ਡੰਡੀਆਂ@Preet
#ਸ੍ਰੀ਼ਗੁਰੂਗ੍ਰਥਸਾਹਿਬਜੀ #ਗੁਰੂਨਾਨਕਦੇਵਜੀ #ਆਸਾਦੀਵਾਰ #ਸਿੱਖ #ਸਿੱਖਧਰਮ #shrigurugranthsahibji
read moreਜ਼ਿੰਦਗੀ ਦੀਆਂ ਪਗ ਡੰਡੀਆਂ@Preet
#ਸ੍ਰੀ਼ਗੁਰੂਗ੍ਰਥਸਾਹਿਬਜੀ #ਗੁਰੂਨਾਨਕਦੇਵਜੀ #ਆਸਾਦੀਵਾਰ #ਸਿੱਖ #ਸਿੱਖਧਰਮ #shrigurugranthsahibji
read moreਜ਼ਿੰਦਗੀ ਦੀਆਂ ਪਗ ਡੰਡੀਆਂ@Preet
#ਸ੍ਰੀ਼ਗੁਰੂਗ੍ਰਥਸਾਹਿਬਜੀ #ਗੁਰੂਨਾਨਕਦੇਵਜੀ #ਆਸਾਦੀਵਾਰ #ਸਿੱਖ #ਸਿੱਖਧਰਮ #shrigurugranthsahibji
read more