Find the Latest Status about punjabi sahit from top creators only on Nojoto App. Also find trending photos & videos about, punjabi sahit.
Naveen Garg
ਅਲਵਿਦਾ ਤੋਂ ਬਾਅਦ .. ਮੈਂ ਨਹੀਂ ਚਾਹੁੰਦਾ ਕਿ ਅਲਵਿਦਾ ਤੋਂ ਬਾਅਦ ਮੇਰੀ ਕਬਰ ਉੱਤੇ ਕੋਈ ਘੁੰਗਰੂਆਂ ਦੀ ਛਣਕਾਰ ਕਰੇ, ਅਤੇ ਕਬਰ ਦੇ ਕੋਲ ਉੱਗੇ ਕੇਤਕੀ ਦੇ ਫੁੱਲ ਦੀ ਉਦਾਸੀ ਭੰਗ ਹੋਵੇ, ਨਾ ਹੀ ਕੋਈ ਜਲਦਾ ਦੀਪਕ ਲੈ ਕੇ ਮੇਰੇ ਇੱਕਲੇਪਨ ਦਾ ਮਜ਼ਾਕ ਉਡਾਵੇ ਮੈਂ ਤਾਂ ਜੀਵਨ ਦੇ ਅਨੇਕਾਂ ਹਨੇਰਿਆਂ ਨੂੰ ਨਾਲ ਲੈ ਜਾਵਾਂਗਾ ਅਲਵਿਦਾ ਦੇ ਸਮੇਂ। #punjabi story #punjabi poetry #punjabi shayari