Nojoto: Largest Storytelling Platform

New sukhmandeep kaur sandhu Quotes, Status, Photo, Video

Find the Latest Status about sukhmandeep kaur sandhu from top creators only on Nojoto App. Also find trending photos & videos about, sukhmandeep kaur sandhu.

Stories related to sukhmandeep kaur sandhu

    LatestPopularVideo

jasvir kaur sidhu

Deep Sandhu Amandeep Kaur suman_kadvasra

read more
ਔਰਤਾ ਬਹੁਤ  ਬੋਲਦੀਆਂ ਨੇ,,,,,,

ਪਰ ਨਹੀਂ  ਅਸਲ ਵਿੱਚ
 ਇਹ  ਗੂੰਗੀਆਂ  ਨੇ,,,,,,,,,,,

ਤਿੰਨ ਪੱਪਿਆ  ਦੀ ਖੁਸ਼ੀ  ਲਈ ,,,,,,,,,,,,
ਰੀਝਾਂ ਤੇ ਚੁੱਪ  ਦਾ ਜਿੰਦਰਾ ਮਾਰ 
ਇਹ ਜਿੰਦਗੀ  ਜਿਊਂਦੀਆਂ ਨੇ।।

ਜਸਵੀਰ ਕੌਰ Deep Sandhu Amandeep Kaur suman_kadvasra

jasvir kaur sidhu

Deep Sandhu Amandeep Kaur suman_kadvasra

read more
ਸਮਝਣ ਵਾਲਾ ਇੱਕ ਨਹੀਂ ,,, ,,,,,,,,,

                    ਸਮਝਾਉਣ ਵਾਲੇ  ਬਹੁਤ ਮਿਲੇ ,

                             ਨੀ ਜਿੰਦੜੀਏ ਤੈਨੂੰ ।।

                    ਜਸਵੀਰ ਕੌਰ ਸਿੱਧੂ Deep Sandhu Amandeep Kaur suman_kadvasra

jasvir kaur sidhu

Deep Sandhu Amandeep Kaur suman#

read more
ਤੇਰੇ  ਲੰਮੀਆਂ ਰੂਟਾਂ ਦੇ ਗੇੜੇ,  
ਚੰਨਾ ਪਾਉਂਦੇ  ਨੇ ਕਲੇਜੇ  ਸੱਲ ਮੇਰੇ ,
ਤੂੰ ਵਾਅਦੇ  ਕੀਤੇ  ਮੁੱਕਰ  ਗਿਆ।। 
ਲਾਲ ਸੂਹਾ ਸੀ ਗੁਲਾਬੀ  ਰੰਗ  ਮੇਰਾ,,,
 ਵੇ  ਤੇਰੇ  ਬਾਝੋਂ  ਉਤਰ ਗਿਆ।।।

ਜਸਵੀਰ ਬਦਰਾ Deep Sandhu Amandeep Kaur suman#

jasvir kaur sidhu

Deep Sandhu Amandeep Kaur suman#

read more
ਇਸ਼ਕ ਦੇ ਨਾਂ ਤੇ ਧੱਬਾ  ਲਾਇਆ 
ਅੱਜਕੱਲ੍ਹ  ਦੇ  ਰਾਂਝੇ  ਹੀਰਾਂ  ਨੇ  ।
ਪਾਕ ਇਸ਼ਕ ਸੀ ,ਪਾਕ ਪਵਿੱਤਰ  ਰੂਹਾਂ ਦਾ ।
ਸਾਥ ਨਿਭਾਇਆ ਨਾ, ਤਕਦੀਰਾਂ ਨੇ।
ਜਿਸਮ ਲਿਬਾਸ ਦੇ ਵਾਂਗੂੰ  ਰਾਂਝੇ  ਬਦਲਦੀਆ, ਅੱਜਕੱਲ੍ਹ ਦੀਆਂ  ਮਾਡਰਨ  ਹੀਰਾਂ  ਨੇ।

Jasvir kaur Sidhu Deep Sandhu Amandeep Kaur suman#

jasvir kaur sidhu

Deep Sandhu Amandeep Kaur suman#

read more
ਤੇਰੀ  ਸੱਜਣਾ
  ਜਦੋ  ਯਾਦ ਸਤਾਉਂਦੀ ਆ,,,,,
 ਰੋਂਦੇ  ਬੱਚੇ ਨੂੰ ਚਾਕਲੇਟ  ਟੌਫੀਆ  ਦੇ ਲਾਰੇ ਵਾਂਗੂੰ  ਝੱਲੇ  ਦਿਲ ਰੋਂਦੇ  ਨੂੰ ਚੁੱਪ ਕਰਵਾਉਂਦੀ  ਆ।।।।

ਜਸਵੀਰ ਕੌਰ ਸਿੱਧੂ Deep Sandhu Amandeep Kaur suman#

jasvir kaur sidhu

Deep Sandhu Amandeep Kaur suman#

read more
ਰਿਸ਼ਤੇ
  ਕੁੱਝ  painfuly
 ਤੇ
ਕੁੱਝ painkiller 

ਜਿਹੇ  ਹੁੰਦੇ ਹਨ
 
jasvir kaur sidhu Deep Sandhu Amandeep Kaur suman#

jasvir kaur sidhu

Deep Sandhu suman# Amandeep Kaur

read more
ਚੰਨ 
ਤੂੰ ਚੰਨ ਤੇ ਮੈਂ ਚਕੋਰ ,,,,,,,,,,,,,,,,,

                    ਮੱਸਿਆ ਦੀ ਰਾਤੇ ਵੀ  

ਹੋਵੇ ਦੀਦ ਤੇਰਾ,,,,,,,;;;;;;,,,,,,
   
ਮੈਂ,,,,,,,
ਮੰਗਦੀ ਨੀ ਕੁੱਝ  ਹੋਰ ।।                  
ਜਸਵੀਰ ਕੌਰ ਸਿੱਧੂ Deep Sandhu suman# Amandeep Kaur

jasvir kaur sidhu

Deep Sandhu suman_kadvasra Amandeep Kaur

read more
ਮਾਂ 
ਪੁੱਤਰ ਪ੍ਰਾਪਤੀ ਲਈ ,,,,,,,,,,,,,
ਆਪਣੀਆਂ ਖੁਸ਼ੀਆਂ  ਤਿਆਗ ਦਿੰਦੀ ਏ ।।

ਅਫਸੋਸ 

 ਪੁੱਤਰ ਆਪਣੀ ਖੁਸ਼ੀ ਲਈ,,,,,,,,,,,
 ਮਾਂ ਤਿਆਗ ਦਿੰਦਾ ਏ ।।


ਜਸਵੀਰ ਕੌਰ ਸਿੱਧੂ Deep Sandhu suman_kadvasra Amandeep Kaur

jasvir kaur sidhu

Deep Sandhu Amandeep Kaur suman_kadvasra

read more
ਤੂੰ ਰੁੱਸਿਆ  ,,ਜੱਗ  ਰੁੱਸਿਆ  ਜਾਪੇ 
 ਗੁਲਜ਼ਾਰਾ ਜਾਪਣ  ਕੁਮਲਾਈਆਂ ਵੇ ।

ਬਿਨ ਤੇਰੇ ਸਾਥੋਂ  ਰਹਿ  ਨੀ  ਹੁੰਦਾ 
ਦਿੰਦਾ  ਦਿਲ ਦੁਹਾਈਆਂ ਵੇ।

ਹਾੜਾ ਓਏ
ਆ  ਮੁੜ  ਸੋਹਣਿਆ  ਸੱਜਣਾ 
ਨੈਣਾਂ  ਨੇ ਝੜੀਆਂ ਲਾਈਆਂ  ਵੇ।।

ਜਸਵੀਰ ਕੌਰ ਸਿੱਧੂ ।। Deep Sandhu Amandeep Kaur suman_kadvasra

jasvir kaur sidhu

Deep Sandhu Amandeep Kaur suman#

read more
ਇਸ਼ਕ  ਤੇਰੇ ਦਾ ਰੰਗ ਸੱਜਣਾ ,,,,
 ਚੇਹਰੇ  ਤੇ ਲਾਲੀਆਂ ਆਈਆਂ  ਨੇ ।।

ਬੁੱਲ੍ਹੀਆਂ ਤੇ ਹਾਸੇ ਖਿੜਦੇ  ਨੇ ,,,,,,
ਅੱਖਾਂ ਬਿਨਾਂ ਨਸ਼ੇ  ਨਸ਼ਿਆਈਆਂ ਨੇ।।

ਜਸਵੀਰ ਕੌਰ ਸਿੱਧੂ Deep Sandhu Amandeep Kaur suman#
loader
Home
Explore
Events
Notification
Profile