Nojoto: Largest Storytelling Platform

New ਹੱਸਣ ਦਾ ਕੋਈ ਮੁੱਲ ਨਹੀਂ Quotes, Status, Photo, Video

Find the Latest Status about ਹੱਸਣ ਦਾ ਕੋਈ ਮੁੱਲ ਨਹੀਂ from top creators only on Nojoto App. Also find trending photos & videos.

Aman Majra

ਲਾਈਫ ਕੋਟਸ ਅੱਜ ਦਾ ਵਿਚਾਰ ਪੰਜਾਬੀ

read more
ਇਹ ਪੈਸਾ ਕਾਂ ਬਨੇਰੇ ਦਾ,
ਕਦੇ ਏਸ ਬਨੇਰੇ ਤੇ ਕਦੇ ਓਸ ਬਨੇਰੇ ਤੇ,

ਇਹ ਬੇਵਫ਼ਾ ਮਸ਼ੂਕ ਦੇ ਵਾਂਗੂੰ,
ਕਦੇ ਆਸ਼ਿਕ ਤੇਰੇ ਤੇ ਕਦੇ ਆਸ਼ਿਕ ਮੇਰੇ ਤੇ...

©Aman Majra    ਲਾਈਫ ਕੋਟਸ ਅੱਜ ਦਾ ਵਿਚਾਰ ਪੰਜਾਬੀ

دوندرماہل

ਹਰ ਚੀਜ਼ ਦੀ ਕੀਮਤ ਅਦਾ ਕਰਨ ਵਾਲਿਓ, ਯਾਦ ਰੱਖਣਾ ਕਿ, ਸਕੂਨ ਦੀ ਕੋਈ ਵੀ ਕੀਮਤ ਨਹੀਂ ਹੁੰਦੀ। #੦੯੦੦P੧੮੧੨੨੦੨੪ #dawindermahal #MahalRanbirpurewala

read more
ਹਰ ਚੀਜ਼ ਦੀ ਕੀਮਤ ਅਦਾ ਕਰਨ ਵਾਲਿਓ,
ਯਾਦ ਰੱਖਣਾ ਕਿ,
ਸਕੂਨ ਦੀ ਕੋਈ ਵੀ ਕੀਮਤ ਨਹੀਂ ਹੁੰਦੀ।
#੦੯੦੦P੧੮੧੨੨੦੨੪

©دوندرماہل ਹਰ ਚੀਜ਼ ਦੀ ਕੀਮਤ ਅਦਾ ਕਰਨ ਵਾਲਿਓ,
ਯਾਦ ਰੱਖਣਾ ਕਿ,
ਸਕੂਨ ਦੀ ਕੋਈ ਵੀ ਕੀਮਤ ਨਹੀਂ ਹੁੰਦੀ।
#੦੯੦੦P੧੮੧੨੨੦੨੪
#dawindermahal #MahalRanbirpurewala

دوندرماہل

ਤੂੰ ਤੁਰਨ ਦਾ ਜ਼ਜ਼ਬਾ ਰੱਖ, ਕਿਉਂਕਿ, ਵਕ਼ਤ ਤੇ ਸਫ਼ਰ ਹਮੇਸ਼ਾ ਇੱਕੋਂ ਜਿਹੇ ਨਹੀਂ ਰਹਿੰਦੇਂ। ₹੧੧੪੧P੧੩੧੨੨੦੨੪ #dawindermahal #dawindermahal_11

read more
ਤੂੰ ਤੁਰਨ ਦਾ ਜ਼ਜ਼ਬਾ ਰੱਖ,
ਕਿਉਂਕਿ,
ਵਕ਼ਤ ਤੇ ਸਫ਼ਰ ਹਮੇਸ਼ਾ ਇੱਕੋਂ ਜਿਹੇ ਨਹੀਂ ਰਹਿੰਦੇਂ।
₹੧੧੪੧P੧੩੧੨੨੦੨੪

©دوندرماہل ਤੂੰ ਤੁਰਨ ਦਾ ਜ਼ਜ਼ਬਾ ਰੱਖ,
ਕਿਉਂਕਿ,
ਵਕ਼ਤ ਤੇ ਸਫ਼ਰ ਹਮੇਸ਼ਾ ਇੱਕੋਂ ਜਿਹੇ ਨਹੀਂ ਰਹਿੰਦੇਂ।
₹੧੧੪੧P੧੩੧੨੨੦੨੪
#dawindermahal #dawindermahal_11

دوندرماہل

ਦਿਲ ਦਾ ਵਿਹੜਾ ਮੈਂ ਦਿਲ ਦਾ ਵਿਹੜਾ ਫੋਲਿਆ, ਗੁੱਸਾ ਲੱਭਦਾ ਨਹੀਂਓ ਟੋਲਿਆ, ਗੁੱਸੇ ਹੋਵਾ ਉੱਪਰੋਂ-ਉੱਪਰੋਂ, ਜਦ-ਜਦ ਵੀ ਮੇਰਾ ਆਪਣਾ ਬੋਲਿਆ,

read more
ਦਿਲ ਦਾ ਵਿਹੜਾ 

ਮੈਂ ਦਿਲ ਦਾ ਵਿਹੜਾ ਫੋਲਿਆ,
ਗੁੱਸਾ ਲੱਭਦਾ ਨਹੀਂਓ ਟੋਲਿਆ,

ਗੁੱਸੇ ਹੋਵਾ ਉੱਪਰੋਂ-ਉੱਪਰੋਂ,
ਜਦ-ਜਦ ਵੀ ਮੇਰਾ ਆਪਣਾ ਬੋਲਿਆ,

ਸਭ ਨੇ ਆਪਣੇ ਭਾਵ ਮੂਹਰੇ ਰੱਖੇ,
ਬੋਲਣਾ ਨਹੀਂ ਸੀ ਮੈਂ, ਫਿਰ ਵੀ ਮੈਂ ਬੋਲਿਆ,

ਹੋਈ ਗ਼ੁਸਤਾਖ਼ੀ ਸਭ ਪਾਸੋਂ,
ਭਾਰ ਮਾਸਾ ਰੱਤੀ ਹੇਠ ਉੱਤੇ ਇੱਦਾਂ ਨਹੀਂ ਜਾਂਦਾ ਤੋਲਿਆ,

ਹੁੰਦੇ ਵਹਿਮ ਦਿਲਾਂ ਅੰਦਰ ਤਾਂ ਜ਼ਰੂਰ ਕੱਢ ਲੈਂਦੇ,
ਨਿਕਲਿਆ ਕੁੱਝ ਵੀ ਨਹੀਂ ਜਦ-ਜਦ ਵੀ ਦਿਲ ਨੂੰ ਖੋਲਿਆ,

ਕਸੂਰ ਨਹੀਂ ਇਹ ਵਕ਼ਤ ਦੇ ਨੇ ਉਤਰਾਅ ਚੜ੍ਹਾਅ,
ਨਿਮਾਣਾ, ਨਾ-ਕਾਬਿਲ ਸ਼ਾਇਰ ਹੈ ਬੋਲਿਆ,

ਉਹਨੇ ਕੀ ਖੱਟਣਾ ਏ ਯਾਰਾਂ ਸੰਸਾਰ ਅੰਦਰੋਂ,
ਜਿੰਨੇ ਹੱਥੀ ਲਾ ਬਾਲ ਸ਼ਿਵਾਂ ਫਰੋਲਿਆਂ,

ਮੈਂ ਦਿਲ ਦਾ ਵਿਹੜਾ ਫੋਲਿਆ,
ਗੁੱਸਾ ਲੱਭਦਾ ਨਹੀਂਓ ਟੋਲਿਆ।

#੧੨੦੦P੦੯੧੨੨੦੨੪

©دوندرماہل ਦਿਲ ਦਾ ਵਿਹੜਾ 

ਮੈਂ ਦਿਲ ਦਾ ਵਿਹੜਾ ਫੋਲਿਆ,
ਗੁੱਸਾ ਲੱਭਦਾ ਨਹੀਂਓ ਟੋਲਿਆ,

ਗੁੱਸੇ ਹੋਵਾ ਉੱਪਰੋਂ-ਉੱਪਰੋਂ,
ਜਦ-ਜਦ ਵੀ ਮੇਰਾ ਆਪਣਾ ਬੋਲਿਆ,

Dolly

ਮਿੱਤਰਾਂ ਦਾ ਟੋਲਾ

read more

Maninder Kaur Bedi

ਔਰਤ ਅੱਜ ਦਾ ਵਿਚਾਰ ਪੰਜਾਬੀ

read more
ਔਰਤ ਭੁੱਲ ਜਾਂਦੀ ਹੈ 
ਆਪਣੇ ਆਪ ਨੂੰ 
ਘਰ ਸੰਵਾਰਦੇ ਸੰਵਾਰਦੇ ਤੇ 
ਬਿਖੇਰ ਲੈਂਦੀ ਹੈ 
ਆਪਣੇ ਅੰਦਰ ਨੂੰ

©Maninder Kaur Bedi ਔਰਤ  ਅੱਜ ਦਾ ਵਿਚਾਰ ਪੰਜਾਬੀ

دوندر ماحل

ਜ਼ਿੰਦਗੀ 'ਚ ਨੇ ਸਫ਼ਰ, ਤੇ ਸਫ਼ਰਾਂ ਦਾ ਹਿੱਸਾ ਹੈ ਜ਼ਿੰਦਗੀ, ਹਮਸਫ਼ਰ ਮਿਲ ਜਾਂਦੇ, ਪਰ ਕੋਈ ਇੱਕ ਸਾਫ਼ਰੀ ਤਾਂ ਨਹੀਂ ਹੁੰਦਾ, ਕਿਸੇ ਵੀ ਮੋੜ ਤੋਂ, ਮੋੜ ਸਕਦੇ ਹਾਂ ਜ਼ਿੰਦਗੀ

read more
ਜ਼ਿੰਦਗੀ 'ਚ ਨੇ ਸਫ਼ਰ, ਤੇ ਸਫ਼ਰਾਂ ਦਾ ਹਿੱਸਾ ਹੈ ਜ਼ਿੰਦਗੀ,
ਹਮਸਫ਼ਰ ਮਿਲ ਜਾਂਦੇ, ਪਰ ਕੋਈ ਇੱਕ ਸਾਫ਼ਰੀ ਤਾਂ ਨਹੀਂ ਹੁੰਦਾ,
ਕਿਸੇ ਵੀ ਮੋੜ ਤੋਂ, ਮੋੜ ਸਕਦੇ ਹਾਂ ਜ਼ਿੰਦਗੀ,
ਕਿਉਂਕਿ ਜ਼ਿੰਦਗੀ ਵਿੱਚ, ਕਦੇ ਵੀ ਕੁੱਝ ਆਖ਼ਰੀ ਤਾਂ ਨਹੀਂ ਹੁੰਦਾ।
#੦੯੦P੦੧੦੧੧੨੦੨੪

©دوندر  ماحل ਜ਼ਿੰਦਗੀ 'ਚ ਨੇ ਸਫ਼ਰ, ਤੇ ਸਫ਼ਰਾਂ ਦਾ ਹਿੱਸਾ ਹੈ ਜ਼ਿੰਦਗੀ,
ਹਮਸਫ਼ਰ ਮਿਲ ਜਾਂਦੇ, ਪਰ ਕੋਈ ਇੱਕ ਸਾਫ਼ਰੀ ਤਾਂ ਨਹੀਂ ਹੁੰਦਾ,
ਕਿਸੇ ਵੀ ਮੋੜ ਤੋਂ, ਮੋੜ ਸਕਦੇ ਹਾਂ ਜ਼ਿੰਦਗੀ

Gurpreet Kaur

ਹਾਸਿਆਂ ਦਾ ਪਿਟਾਰਾ

read more

Rakesh Ladhrh Robert

"ਜੂਆ ਖੇਡ ਕਿ ਨਹੀਂ ਵਿਕਾਸ ਹੁੰਦੇ, ਨਕਲ ਅਕਲੋਂ ਬਗੈਰ ਮਾਰੀ, ਫਿਰ ਨਕਲਾਂ ਵਾਲੇ ਨਹੀਂ ਪਾਸ ਹੁੰਦੇ |" ਰਾਜਨੀਤੀ ਚ ਜਿੱਤਣ ਲਈ ਪੈਸੇ ਹੀ ਕਾਫੀ ਨਹੀਂ, ਕਿਰਦਾਰ ਵੀ ਘੜਨੇ

read more
"ਜੂਆ ਖੇਡ ਕਿ ਨਹੀਂ ਵਿਕਾਸ ਹੁੰਦੇ,
ਨਕਲ ਅਕਲੋਂ ਬਗੈਰ ਮਾਰੀ,
ਫਿਰ ਨਕਲਾਂ ਵਾਲੇ ਨਹੀਂ ਪਾਸ ਹੁੰਦੇ |"

ਰਾਜਨੀਤੀ ਚ ਜਿੱਤਣ ਲਈ
 ਪੈਸੇ ਹੀ ਕਾਫੀ ਨਹੀਂ,
ਕਿਰਦਾਰ ਵੀ ਘੜਨੇ ਪੈਂਦੇ ਨੇ|
ਕਿਤਾਬਾਂ ਪੜ੍ਹਨੀਆਂ ਕਾਫੀ ਨਹੀਂ,
ਦਿਮਾਗ਼ ਵੀ ਪੜਨੇ ਪੈਂਦੇ ਨੇ |
ਫਾਇਦਿਆਂ ਦਾ ਤਾਂ ਪਤਾ ਨਹੀਂ,
"ਲੱਧੜ "ਘਾਟੇ ਵੀ ਜਰਨੇ ਪੈਂਦੇ ਨੇ|
ਰਾਜਨੀਤੀ ਵਿਕਾਸ ਵਾਲਾ ਜੂਆ ਹੈ,
ਦਾਅ ਵੀ ਹਰਨੇ ਪੈਂਦੇ ਨੇ |

©Rakesh Ladhrh Robert 
"ਜੂਆ ਖੇਡ ਕਿ ਨਹੀਂ ਵਿਕਾਸ ਹੁੰਦੇ,
ਨਕਲ ਅਕਲੋਂ ਬਗੈਰ ਮਾਰੀ,
ਫਿਰ ਨਕਲਾਂ ਵਾਲੇ ਨਹੀਂ ਪਾਸ ਹੁੰਦੇ |"

ਰਾਜਨੀਤੀ ਚ ਜਿੱਤਣ ਲਈ
 ਪੈਸੇ ਹੀ ਕਾਫੀ ਨਹੀਂ,
ਕਿਰਦਾਰ ਵੀ ਘੜਨੇ

Maninder Kaur Bedi

ਪੰਜਾਬੀ ਸ਼ਾਇਰੀ ਮਾਂ ਦਾ ਪਿਆਰ

read more
ਜਦ ਮੈਂ 
ੳ ਅ ਪੜ੍ਹਨ ਸਕੂਲੇ ਜਾਣਾ 
ਮਾਂ ਦਾ
ਮੇਰਾ ਮਿੱਡੀ ਵਾਲਾ ਜੂੜਾ ਕਰ
ਜੂੜੇ 'ਤੇ ਰੁਮਾਲ ਦਾ ਫੁੱਲ ਬਣਾਉਣਾ 
ਚੇਤਿਆਂ 'ਚ ਆ ਸਤਾਉਂਦਾ ਏ 
ਮਾਂ ਤੇਰਾ ਲਾਡ ਲਡਾਉਣਾ

©Maninder Kaur Bedi  ਪੰਜਾਬੀ ਸ਼ਾਇਰੀ ਮਾਂ ਦਾ ਪਿਆਰ
loader
Home
Explore
Events
Notification
Profile