Find the Latest Status about ashki 2 music from top creators only on Nojoto App. Also find trending photos & videos about, ashki 2 music.
Gurwinder Singh
ਇੱਕ ਆਸ਼ਕੀ ਦਾ ਘਰ ਹੈ!! ਨੀ ਮੇਰਾ ਤਾਂ ਓਹੀ ਦਰ ਹੈ!! ਮੈਂ ਬਾਸ਼ਿੰਦਾ ਹਾਂ ਓਸ ਦਰ ਦਾ, ਤੇ ਮੈਨੂੰ ਆਸ਼ਕੀ ਦਾ ਵਰ ਹੈ!! ਵੈਸੇ ਤਾਂ ਕੋਈ ਵੀ ਡਰ ਨਹੀ, ਬੱਸ ਦੁਨੀਆ ਦਾ ਹੀ ਡਰ ਹੈ!! ਮੈਂ ਬਾਸ਼ਿੰਦਾ ਹਾਂ ਓਸ ਦਰ ਦਾ, ਤੇ ਮੈਨੂੰ ਆਸ਼ਕੀ ਦਾ ਵਰ ਹੈ!! 💕।।ਗੁਰਵਿੰਦਰ ਸਿੰਘ।।💕 ©Gurwinder Singh ashki da var hai😇
ashki da var hai😇
read more