Find the Latest Status about 2 parche monty waris djpunjab from top creators only on Nojoto App. Also find trending photos & videos about, 2 parche monty waris djpunjab.
Anuj Suryavanshi
mohabbat k parche hai waakif toh har izzam se honge , gair ko apna kehne waale bhi kabhi anjaan toh honge , or jo ek tarfa pyaar ki takat ki baat kar rahe hai , thoda sabar rakho tumhare bhi charche bhare bazaar neelaam bhi honge !! #__half_poet__ #Parche
Waris Shah
ਕਿਸਮਤ ਕਰਵਾਉਦੀ ਆ ਕਠਪੁਤਲੀ ਦਾ ਖੇਲ ਜਨਾਬ ,ਵਰਨਾ ਜਿੰਦਗੀ ਦੇ ਰੰਗਮੰਚ ਤੇ ਕੋੲੀ ਕਲਾਕਾਰ ਕਮਜ਼ੋਰ ਨਹੀ ਹੁੰਦਾ ਮਿੱਟੀ ਦੇ ਦੀਪਕ ਜਿਹਾ ਹੈ ਜੀਵਨ ਤੇਲ ਖਤਮ ਖੇਲ ਖਤਮ #waris
Waris Shah
Smile ਜਿੰਦਗੀ ਨੂੰ ਹਮੇਸ਼ਾ ਮੁਸਕਰਾ ਕੇ ਗੁਜਾਰੋ ਕਿਉਂ ਕਿ ਤੁਸੀਂ ਨਹੀਂ ਜਾਣਦੇ ਕਿ ਕਿੰਨੀ ਬਾਕੀ ਹੈ #waris
Waris Shah
ਜੇ ਤੁਹਾਡਾ ਕੋੲੀ ਰੱਬ ਹੈ ਤਾਂ ੳੁਸਨੂੰ ਕਹੋ ਕਿ ਸਾਨੂੰ ਪਸ਼ੂਅਾਂ ਪੰਛੀਅਾਂ ਦੀ ਜੂਨ ਪਾ ਦੇ ਕਿੳੁਂਕਿ ਜਾਨਵਰ ਅਜੇ ਧਰਮ ਦੇ ਪੈਰੋਕਾਰ ਨਹੀਂ ਬਣੇ। waris
waris
read more