Find the Latest Status about single life is best from top creators only on Nojoto App. Also find trending photos & videos about, single life is best.
Ajay Brar
ਜ਼ਿੰਦਗੀ ਤਾਂ ਯਾਰੋ ਸਿੰਗਲਾਂ ਦੀ ਆ, ਆਸ਼ਕ ਤਾਂ ਮਸ਼ੂਕ ਜੋਗਾ ਰਹਿ ਜਾਂਦਾ ਏ।। ਜਿਹੜੀ ਸੋਹਣੀ ਲੱਗੀ ਮਗਰ ਤੁਰ ਪਈ ਦਾ, ਆਸ਼ਕ ਮਸ਼ੂਕ ਤੋਂ ਡਰ ਕੇ ਬਹਿ ਜਾਂਦਾ ਏ।। ਖਵਾਉਣ ਪਿਆਉਣ ਨੂੰ ਸਾਨੂੰ ਸਾਡੇ ਯਾਰ ਬਥੇਰੇ, ਰਾਂਝਾ ਹੀਰ ਨੂੰ ਮੈਗੀ ਖਵਾਉਂਦਾ ਰਹਿ ਜਾਂਦਾ ਏ।। ਆਖਰ ਨੂੰ ਸਿੰਗਲਾਂ ਜਿੰਨਾ ਕੋਈ ਖੁਸ਼ ਨਾ, ਰਾਂਝੇ ਦੀ ਹੀਰ ਨੂੰ ਕੋਈ ਹੋਰ ਵਿਆਹ ਲੈ ਜਾਂਦਾ ਏ।। Ajay Brar Single life is best
Single life is best
read moreKGF 3
Single Life is Best Life ©KGF 3 Single Life is Best Life
Single Life is Best Life #Shayari
read more