Find the Latest Status about nafria la llana from top creators only on Nojoto App. Also find trending photos & videos about, nafria la llana.
Rajveer Nafria
ਅੱਜ ਨਹੀਂ ਤਾਂ ਕੱਲ੍ਹ, ਕਦੇ ਤਾਂ ਤੈਨੂੰ ਇਹ ਅਹਿਸਾਸ ਹੋਊ,,,! ਕੇ ਕੋਈ ਸੀ, ਜੋ ਬਿਨਾਂ ਕਿਸੇ ਮਤਲਬ ਤੋਂ ਪਾਗਲਾ ਵਾਂਗ ਚਾਹੁੰਦਾ ਸੀ,,,✍🏻 ©Rajveer Nafria Rajveer Nafria
Rajveer Nafria
Person's Hands Sun Love ਜੀਹਨੂੰ ਮੈਂ ਚਾਹਵਾਂ ਜ਼ਰੂਰੀ ਨਹੀਂ ਕਿ ਉਹ ਮੈਨੂੰ ਚਾਹਵੇ ਪਰ ਜੀਹਨੂੰ ਉਹ ਚਾਹਵੇ ਓਹ ਉਸਨੂੰ ਮਿਲ ਜਾਵੇ ਰਾਜਵੀਰ✍🏻 ©Rajveer Nafria Rajveer Nafria
Rajveer Nafria
ਬਹੁਤ ਅਸਹਿ ਪੀੜ ਹੁੰਦੀ ਹੈ, ਜਹਾਨੋਂ ਤੁਰ ਗਿਆਂ ਦੀਆਂ ਪੈੜਾਂ, ਫਿਰ ਕਿੱਥੋਂ ਲੱਭਦੀਆਂ ਨੇ। ਉਹ ਕਮੀ ਕਦੇ ਨੀ ਪੂਰੀ ਹੁੰਦੀ, ਤਸਵੀਰਾਂ ਖ਼ਿਆਲਾਂ ਵਿੱਚ ਹੀ ਵਸਦੀਆਂ ਨੇ। ਕਿੰਨੀਆਂ ਹੀ ਖੁਸ਼ੀਆਂ , ਚਾਅ ਅਧੂਰੇ, ਅੱਖਾਂ ਰਾਹਾਂ ਰਹਿੰਦੀਆਂ ਤੱਕਦੀਆਂ ਨੇ,,,,,,,✍🏻🥹 ©Rajveer Nafria Rajveer Nafria
Rajveer Nafria
Person's Hands Sun Love ਜੀਹਨੂੰ ਮੈਂ ਚਾਹਵਾਂ ਜ਼ਰੂਰੀ ਨਹੀਂ ਕਿ ਉਹ ਮੈਨੂੰ ਚਾਹਵੇ ਪਰ ਜੀਹਨੂੰ ਉਹ ਚਾਹਵੇ ਓਹ ਉਸਨੂੰ ਮਿਲ ਜਾਵੇ ਰਾਜਵੀਰ✍🏻 ©Rajveer Rajveer Nafria
Unfinished journey of life
Unfinished_journey_of_life #upsc Ajay Nafria
Shaggy
कभी- कभी किताबों में लिखी बातो से ज्यादा दिल से निकली बाते , दिल को छू जाती हैं। ©Shaggy La , la , la , la 😊