Find the Latest Status about फ़रहान गल्लां गूड़ियां from top creators only on Nojoto App. Also find trending photos & videos about, फ़रहान गल्लां गूड़ियां.
Shankki Sharma
ਲੋਕੀ ਬਹੁਤ ਕੁਝ ਸੁਣਾ ਦਿੰਦੇ ਨੇ ਸਾਡੀ ਕਦੋ ਕਦੋ ਮਦਦ ਕੀਤੀ ਲੋਕੀ ਸਬ ਗਿਣਾ ਦਿੰਦੇ ਨੇ ਜਿਹਨੂੰ ਅਸੀਂ ਫ਼ਰਜ ਸਮਝਦੇ ਆ ਲੋਕੀ ਓਹਨੂੰ ਅਹਿਸਾਨ ਬਣਾ ਦਿੰਦੇ ਨੇ ਕਮਾਲ ਦੇ ਹੁੰਦੇ ਹੈ ਲੋਕ ਵੀ ਜ਼ਮਾਨੇ ਦੇ ਸਾਮਨੇ ਰਿਸ਼ਤਿਆਂ ਦਾ ਮਜ਼ਾਕ ਹੀ ਬਣਾ ਦਿੰਦੇ ਨੇ। गल्लां गल्लां विच #ਗੱਲਾਂਗੱਲਾਂ #collab #yqbhaji #YourQuoteAndMine Collaborating with YourQuote Bhaji
Shankki Sharma
ਉਹ ਬਹੁਤ ਕੁਛ ਕਹਿ ਗਈ ਲਬ ਉਸਦੇ ਕੁਛ ਨਹੀਂ ਬੋਲੇ ਅੱਖਾਂ ਉਸਦੀ ਬਹੁਤ ਕੁਝ ਕਹਿ ਗਈ ਸਾਨੂੰ ਅਜੇ ਵੀ ਯਕੀਨ ਨਹੀਂ ਹੋ ਰਿਹਾ ਕਿ ਉਹ ਇਹਨਾਂ ਕੁਛ ਕਯੋਂ ਕਹਿ ਗਈ ਜਿਹਨੇ ਸਬ ਕੁਛ ਖ਼ਤਮ ਜਰ ਦਿਤਾ ਉਹ ਇਹੋ ਜੀ ਸਬ ਗੱਲਾਂ ਕਹਿ ਗਈ। गल्लां गल्लां विच #ਗੱਲ #collab #yqbhaji #YourQuoteAndMine Collaborating with YourQuote Bhaji
Pankaj Singh Chawla
ਇਕ ਗੱਲ ਚੇਤੇ ਆ ਗਈ, ਕਰਨੀ ਸੀ ਜੋ ਤੇਰੇ ਮੂਰੇ ਬਹਿ ਕੇ, ਸਭਨਾ ਦੇ ਵਿਚ ਆ ਗਈ, ਕਿੰਜ ਆਖਾ ਤੈਨੂੰ ਹੁਣ ਸਮਝ ਨਾ ਆਵੇ, ਤੇਰੇ ਮੂਰੇ ਬੈਠਣ ਨੂੰ ਬਹਾਨਾ ਕਿੱਡਾ ਲਾਵੇ, ਛੁਪ ਛੁਪਾਂਦੇ ਹੋਲੀ ਹੋਲੀ ਨੇੜੇ ਆ ਕੇ ਬਹਿ ਗਿਆ, ਗੱਲਾਂ ਗੱਲਾਂ ਵਿਚ ਆਪਣੀ ਗੱਲ ਤੈਨੂੰ ਕਹ ਗਯਾ।। गल्लां गल्लां विच #ਗੱਲਾਂਗੱਲਾਂ #collab #yqbhaji #YourQuoteAndMine Collaborating with YourQuote Bhaji #pchawla16 #याद #बात #नज़दीक
Shankki Sharma
ਮੈਨੂੰ ਤੇਰੇ ਕੋਲੇ ਬੈਠਣ ਨੂੰ ਮਜਬੂਰ ਕਰ ਦਿੰਦਿਆ ਨੇ ਮੈਂ ਕਿੱਥੇ ਵੀ ਹੋਵਾਂ ਤੇਰੇ ਕੋਲ ਆਉਣ ਨੂੰ ਮਜਬੂਰ ਕਰ ਦਿੰਦਿਆਂ ਨੇ ਤੇਰੀਆਂ ਗੱਲਾਂ ਮੇਰਾ ਦਿਨ ਖੁਸ਼ਨੁਮਾ ਬਣਾ ਦਿੰਦੀਆਂ ਨੇ ਰਾਤ ਹਸੀਨ ਬਣਾ ਦਿੰਦੀਆਂ ਨੇ ਜਿਉਣ ਦਾ ਮਜ਼ਾ ਲਿਆ ਦਿੰਦਿਆ ਨੇ। तेरियां गल्लां #ਗੱਲਾਂ #collab #yqbhaji #YourQuoteAndMine Collaborating with YourQuote Bhaji
Pankaj Singh Chawla
तेरियां गल्ला, विच मैनूं हूण ओह गल नही लगदी, पहले हमेशा रहंदी सी हांसे नाल खिड़दी, करदी सी जदों गल्ला दिल वी खिड़दा सी, चारो पास्से जिवें बसंत जेहा छाया सी, मूक गई ओह गल्ला मूक गया बसंत, तेरियां गल्ला विच हूण नही लगदी ओह गल।। तेरियां गल्लां #ਗੱਲਾਂ #collab #yqbhaji #YourQuoteAndMine Collaborating with YourQuote Bhaji #pchawla16
Kulbir MaAn
ਵਿੱਚ ਆ ਕੇ ਰਿਸਤੇ ਦਾ ਗਲ ਨਹੀਂ ਵੱਡੀ ਦਾ ਜੋ ਬੁਨਿਆਂ ਹੋਵੇ ਸਵਾਟਰ ਵਾਗ ਰਿਸ਼ਤੇ ਉਸਨੂੰ ਧਾਗਾ ਧਾਗਾ ਕਰਕੇ ਨਹੀਂ ਗਲੀਆਂ ਵਿੱਚ ਸੁੱਟੀ ਦਾ ਦਿਲ ਦਾ ਯਾਰ ਬਣਾਉ ਬਸ ਇੱਕ ਹੀ ਮਾਨਾਂ ਐਵੇਂ ਰਾਹ ਜਾਂਦੇ ਹੁਸਨ ਤੇ ਨਹੀਂ ਡੁੱਲੀ ਦਾ लोकां दीआं गल्लां #ਗੱਲਾਂ #yqbhaji Collaborating with YourQuote Bhaji Jass Dhanoa #pb31 #kulbirmaan
Tera Sukhi
sohniya gallan sohniya shaklan wale be Dard Bde Aya na Tars Ohna Jina lyi Asi Kabran Ch Jade सोह्नियाँ गल्लां #ਸੋਹਣੀਆਂਗੱਲਾਂ #collab #yqbhaji #yourquoteandmine Collaborating with YourQuote Bhaji #terasukhi #terasukhiquotes #sukhi56wal