Find the Latest Status about mithir sen is associated with from top creators only on Nojoto App. Also find trending photos & videos about, mithir sen is associated with.
BALJEET SINGH MAHLA
ਤੇਰਾ ਕਰ ਕੇ ਦੀਦਾਰ ਸੱਜਣਾ ਸਾਰੀ ਦੁਨੀਆਂ ਹੀ ਭੁੱਲ ਜਾਂਦੀ ਹੈ ਕਾਇਨਾਤ ਹੋਵੇ ਲੱਖ ਸਾਹਮਣੇ ਰੂਹ ਤੇਰੇ ਉੱਤੇ ਡੁੱਲ੍ਹ ਜਾਂਦੀ ਹੈ ਅੱਖਾਂ-ਅੱਖਾਂ ਵਿੱਚ ਗੱਲ ਹੋ ਜਾਵੇ ਮੂੰਹੋਂ ਕੁੱਝ ਵੀ ਮੈਂ ਤੈਨੂੰ ਨਾ ਕਹਾਂ ਤੂੰ ਬੈਠਾਂ ਹੋਵੇਂ ਮੇਰੇ ਸਾਹਮਣੇ ਮੈਂ ਤੇਰਾ ਕਰ ਦਾ ਦੀਦਾਰ ਰਹਾਂ ©BALJEET SINGH MAHLA ਦੀਦਾਰ writer dream Kamal follow your heart# megha sen Zaki Shamim Haidar suman kadvasra
ਦੀਦਾਰ writer dream Kamal follow your heart# megha sen Zaki Shamim Haidar suman kadvasra
read morePalak Parmar
The biggest suspense of life is You never know who is praying for you and who is playing with you. ©Palak Parmar #love_shayari the biggest suspense of life is you never know who is praying for you and who is playing with you.
#love_shayari the biggest suspense of life is you never know who is praying for you and who is playing with you.
read moreBALJEET SINGH MAHLA
ਉਹਦੇ ਪਿਆਰ ਵਾਲਾ ਬੂਟਾ,"ਅਸੀਂ ਦਿਲ ਵਿੱਚ ਲਾਇਆ ਉਹਨੂੰ ਪਾ ਕੇ ਇੰਝ ਲੱਗੇ,"ਅਸੀਂ ਸਭ ਕੁੱਝ ਪਾਇਆ ਲੱਗੇ ਫੁੱਲਾਂ ਦੀ ਥਾਂ ਕੰਡੇ,"ਫੁੱਲ ਲੱਗਣਾ ਨਈਂ ਚਾਉਂਦੇ ਕੀ - ਕੀ ਸਾਡੇ ਨਾਲ ਹੋਈ,"ਅਸੀਂ ਦੱਸਣਾ ਨਈਂ ਚਾਉਂਦੇ ਜਿਵੇਂ ਉੱਜੜੇ ਹਾਂ ਅਸੀਂ,"ਹੁਣ ਵੱਸਣਾ ਨਈਂ ਚਾਉਂਦੇ ©BALJEET SINGH MAHLA broken heart Faraz Khan Kamal Bhawana Mehra follow your heart# megha sen writer dream
broken heart Faraz Khan Kamal Bhawana Mehra follow your heart# megha sen writer dream
read moreBALJEET SINGH MAHLA
ਇਸ਼ਕ ਰੂਹਾਨੀ ਸੋਹਣੀਏ,"ਮੇਰਾ ਭੁੱਲ ਜਾਵੀਂ ਨਾ ਵਿੱਚ ਪ੍ਰਦੇਸਾਂ ਸੋਹਣੀਏ,"ਗੈਰਾਂ ਤੇ ਡੁੱਲ੍ਹ ਜਾਵੀਂ ਨਾ ਦਿਲ ਵਿੱਚ ਵੱਜਦੇ ਰਹਿੰਦੇ ਤੇਰੇ ਇਸ਼ਕੇ ਦੇ ਸਾਜ਼ ਨੀ ਦਿੱਲੀ ਤੋਂ ਦੁਬਈ ਨੂੰ ਤੇਰਾ ਚਲਿਆ ਜਹਾਜ਼ ਨੀ ©BALJEET SINGH MAHLA Delhi to Dubai Mukesh Poonia Kamal Bhawana Mehra writer dream follow your heart# megha sen
Delhi to Dubai Mukesh Poonia Kamal Bhawana Mehra writer dream follow your heart# megha sen
read more