Nojoto: Largest Storytelling Platform

New jhli icel Quotes, Status, Photo, Video

Find the Latest Status about jhli icel from top creators only on Nojoto App. Also find trending photos & videos about, jhli icel.

Stories related to jhli icel

    LatestPopularVideo

Reet K

#Teri yaada ch khoi Tere Bina eh zind jhli hoi #ਸ਼ਾਇਰੀ

read more
ਤੇਰੇ ਖਿਆਲੀ ਖੋਈ ਸੀ
ਤੈਨੂੰ ਚੇਤੇ ਕਰ ਕਰ ਰੋਈ ਸੀ

ਤੇਰੀ ਯਾਦ ਰਹੀ ਸੀ ਸਤਾ ਮੈਨੂੰ
ਬਸ ਓਹੀ ਰਹੀ ਸੀ ਰਵਾ ਮੈਨੂੰ

ਕਾਲੀ ਹਨੇਰੀ ਰਾਤ ਸੀ
ਬਸ ਤੇਰੀ ਮੇਰੀ ਬਾਤ ਸੀ
                                               
ਮੇਰੇ ਦੇਖਦੇ ਦੇਖਦੇ ਅਨੇਕਾਂ 
ਤਾਰਿਆਂ ਚੋ ਏਕ ਤਾਰਾ ਟੁੱਟ ਗਿਆ
ਓਹਨੂੰ ਦੇਖ ਲਗਾ ਮੈਨੂੰ ਜਿਵੇਂ
  ਮੇਰਾ ਸਬ ਕੁਝ ਲੁੱਟ ਗਿਆ
                               reet- #Teri yaada ch khoi Tere Bina eh zind jhli hoi
loader
Home
Explore
Events
Notification
Profile