Find the Latest Status about yaara o dildara from top creators only on Nojoto App. Also find trending photos & videos about, yaara o dildara.
ROOMI RAJ
ਕੁਝ ਨੀ ਹੁੰਦਾ ਯਾਰਾ ਕਰਕੇ ਵੇਖਣ ਦੇ। ਇਸ਼ਕ ਏਹੇ ਦੁਬਾਰਾ ਕਰਕੇ ਵੇਖਣ ਦੇ। ਪਹਿਲਾਂ ਵਰਗੀ ਦਿਲ ਦੀ ਹਾਲਤ ਹੁੰਦੀ ਏ, ਵੇਖਣ ਦੇ ਦਿਲਦਾਰਾ ਕਰਕੇ ਵੇਖਣ ਦੇ। ©ROOMI RAJ #lonely #ishq #Dubara #Dildara