Nojoto: Largest Storytelling Platform

New ਕੰਗਨਾ ਰਣੌਤ ਬਾਰੇ ਭੱਦੀ ਪੋਸਟ ਨੂੰ ਲੈ ਕੇ ਸਿਆਸੀ ਹੰਗਾਮਾ Quotes, Status, Photo, Video

Find the Latest Status about ਕੰਗਨਾ ਰਣੌਤ ਬਾਰੇ ਭੱਦੀ ਪੋਸਟ ਨੂੰ ਲੈ ਕੇ ਸਿਆਸੀ ਹੰਗਾਮਾ from top creators only on Nojoto App. Also find trending photos & videos.

دوندرماہل

ਸਾਰਿਆਂ ਨੂੰ, ਸਾਰਾ ਕੁੱਝ ਨਹੀਂ ਮਿਲਦਾ ਹੁੰਦਾ। #੧੨੦੪A੨੬੦੨੨੦੨੫

read more
ਸਾਰਿਆਂ ਨੂੰ,
 ਸਾਰਾ ਕੁੱਝ ਨਹੀਂ ਮਿਲਦਾ ਹੁੰਦਾ।
#੧੨੦੪A੨੬੦੨੨੦੨੫

©دوندرماہل ਸਾਰਿਆਂ ਨੂੰ,
 ਸਾਰਾ ਕੁੱਝ ਨਹੀਂ ਮਿਲਦਾ ਹੁੰਦਾ।
#੧੨੦੪A੨੬੦੨੨੦੨੫

دوندرماہل

ਸਾਰਿਆਂ ਨੂੰ, ਸਾਰਾ ਕੁੱਝ ਸਮਝਾ ਦੇਣਾ ਔਖਾ ਹੈ, ਇੱਕ ਦਿਲ ਹੀ ਸਮਝ ਲਵੇ, ਬਸ ਕਾਫੀ ਹੈ। #੦੯੩੯P੧੮੦੨੨੦੨੪ #dawindermahal_11 #MahalRanbirpurewala #dawindermahal

read more
ਸਾਰਿਆਂ ਨੂੰ, ਸਾਰਾ ਕੁੱਝ ਸਮਝਾ ਦੇਣਾ ਔਖਾ ਹੈ,
ਇੱਕ ਦਿਲ ਹੀ ਸਮਝ ਲਵੇ, ਬਸ ਕਾਫੀ ਹੈ।
#੦੯੩੯P੧੮੦੨੨੦੨੪

©دوندرماہل ਸਾਰਿਆਂ ਨੂੰ, ਸਾਰਾ ਕੁੱਝ ਸਮਝਾ ਦੇਣਾ ਔਖਾ ਹੈ,
ਇੱਕ ਦਿਲ ਹੀ ਸਮਝ ਲਵੇ, ਬਸ ਕਾਫੀ ਹੈ।
#੦੯੩੯P੧੮੦੨੨੦੨੪
#dawindermahal_11 #MahalRanbirpurewala #dawindermahal

brar saab

ਇੱਥੇ ਹਰ @ਚੀਜ ਦੀ ਹੱਦ @ਹੁੰਦੀ, ਫੇਰ @ਮੁਹੱਬਤ ਕਿਉਂ @ਬੇਹੱਦ ਹੁੰਦੀ, ਰੱਬ ਨੂੰ ਬੰਦਾ ਭੁੱਲ ਜਾਂਦਾ ਇਹ ਜਦ ਜਦ ਹੁੰਦੀ.... ♥ @Brar class

read more
White ਇੱਥੇ ਹਰ ਚੀਜ ਦੀ ਹੱਦ ਹੁੰਦੀ, ਫੇਰ ਮੁਹੱਬਤ ਕਿਉਂ ਬੇਹੱਦ ਹੁੰਦੀ, ਰੱਬ ਨੂੰ ਬੰਦਾ ਭੁੱਲ ਜਾਂਦਾ ਇਹ ਜਦ ਜਦ ਹੁੰਦੀ.... ♥ Brar class 🥀☘️

©brar saab ਇੱਥੇ ਹਰ @ਚੀਜ ਦੀ ਹੱਦ @ਹੁੰਦੀ, ਫੇਰ @ਮੁਹੱਬਤ ਕਿਉਂ @ਬੇਹੱਦ ਹੁੰਦੀ, ਰੱਬ ਨੂੰ ਬੰਦਾ ਭੁੱਲ ਜਾਂਦਾ ਇਹ ਜਦ ਜਦ ਹੁੰਦੀ.... ♥ @Brar class

دوندرماہل

ਚੂਰ ਹੋ ਗਏ ਹਾਂ, ਮਜਬੂਰ ਹੋ ਗਏ ਹਾਂ, ਐਨੀ ਨੇੜੇ ਹੋ ਕੇ, ਅੱਜ ਕਿੰਨੀ ਦੂਰ ਹੋ ਗਏ ਹਾਂ। چور ہو گے ہا، مجبور ہو گے ہا، اےنی نےڈے ہو کے، آج کینی دور ہو گے ہ

read more
ਚੂਰ ਹੋ ਗਏ ਹਾਂ, ਮਜਬੂਰ ਹੋ ਗਏ ਹਾਂ,
ਐਨੀ ਨੇੜੇ ਹੋ ਕੇ, ਅੱਜ ਕਿੰਨੀ ਦੂਰ ਹੋ ਗਏ ਹਾਂ।

چور ہو گے ہا، مجبور ہو گے ہا،
اےنی نےڈے ہو کے، آج کینی دور ہو گے ہا۔  
#੧੧੫੭P੧੫੦੨੨੦੨੫

©دوندرماہل ਚੂਰ ਹੋ ਗਏ ਹਾਂ, ਮਜਬੂਰ ਹੋ ਗਏ ਹਾਂ,
ਐਨੀ ਨੇੜੇ ਹੋ ਕੇ, ਅੱਜ ਕਿੰਨੀ ਦੂਰ ਹੋ ਗਏ ਹਾਂ।

چور ہو گے ہا، مجبور ہو گے ہا،
اےنی نےڈے ہو کے، آج کینی دور ہو گے ہ

دوندرماہل

ਗੱਲ ਹੈ ਵੀ, ਗੱਲ ਹੋਈ ਵੀ ਨਹੀਂ, ਗ਼ਲਤੀ ਕੱਢੀ ਹੈ, ਗ਼ਲਤੀ ਲਕੋਈ ਵੀ ਨਹੀਂ, ਸਮਝਾ ਨਹੀਂ ਸਕਿਆ, ਸਮਝ ਅੱਖੋਂ ਓਹਲੇ ਹੋਈ ਨਹੀਂ, ਮਾਨ ਨੂੰ ਨੇ ਗੁਮਾਨ ਦੱਸਦੇ, ਗੁਮਾਨ ਦੀ ਸੰਗ

read more
ਗੱਲ ਹੈ ਵੀ, ਗੱਲ ਹੋਈ ਵੀ ਨਹੀਂ,
ਗ਼ਲਤੀ ਕੱਢੀ ਹੈ, ਗ਼ਲਤੀ ਲਕੋਈ ਵੀ ਨਹੀਂ,
ਸਮਝਾ ਨਹੀਂ ਸਕਿਆ, ਸਮਝ ਅੱਖੋਂ ਓਹਲੇ ਹੋਈ ਨਹੀਂ,
ਮਾਨ ਨੂੰ ਨੇ ਗੁਮਾਨ ਦੱਸਦੇ, ਗੁਮਾਨ ਦੀ ਸੰਗਤ ਕੀਤੀ ਹੋਈ ਨਹੀਂ।
#੧੨੧੧A੧੫੦੨੨੦੨੫

©دوندرماہل ਗੱਲ ਹੈ ਵੀ, ਗੱਲ ਹੋਈ ਵੀ ਨਹੀਂ,
ਗ਼ਲਤੀ ਕੱਢੀ ਹੈ, ਗ਼ਲਤੀ ਲਕੋਈ ਵੀ ਨਹੀਂ,
ਸਮਝਾ ਨਹੀਂ ਸਕਿਆ, ਸਮਝ ਅੱਖੋਂ ਓਹਲੇ ਹੋਈ ਨਹੀਂ,
ਮਾਨ ਨੂੰ ਨੇ ਗੁਮਾਨ ਦੱਸਦੇ, ਗੁਮਾਨ ਦੀ ਸੰਗ

دوندرماہل

ਬੜਾ ਕੁੱਝ ਬਦਲਿਆ ਏ, ਤੇ ਬੜਾ ਕੁੱਝ ਬਦਲਾਂਗਾ ਮੈਂ, ਕੁੱਝ ਵੀ ਨਾ ਬਦਲਿਆ ਜੇ, ਆਪਣੇ ਆਪ ਨੂੰ ਤਾਂ ਬਦਲਾਂਗਾ ਮੈਂ। #੧੧੨੨P੨੫੦੧੨੦੨੫ #MahalRanbirpurewala dawinderma

read more
ਬੜਾ ਕੁੱਝ ਬਦਲਿਆ ਏ, ਤੇ ਬੜਾ ਕੁੱਝ ਬਦਲਾਂਗਾ ਮੈਂ,
ਕੁੱਝ ਵੀ ਨਾ ਬਦਲਿਆ ਜੇ, ਆਪਣੇ ਆਪ ਨੂੰ 
ਤਾਂ ਬਦਲਾਂਗਾ ਮੈਂ।
#੧੧੨੨P੨੫੦੧੨੦੨੫

©دوندرماہل ਬੜਾ ਕੁੱਝ ਬਦਲਿਆ ਏ,
ਤੇ ਬੜਾ ਕੁੱਝ ਬਦਲਾਂਗਾ ਮੈਂ,
ਕੁੱਝ ਵੀ ਨਾ ਬਦਲਿਆ ਜੇ,
ਆਪਣੇ ਆਪ ਨੂੰ ਤਾਂ ਬਦਲਾਂਗਾ ਮੈਂ।
#੧੧੨੨P੨੫੦੧੨੦੨੫
#MahalRanbirpurewala #dawinderma

دوندرماہل

ਵਿਚਾਰਾਂ ਦੀਆਂ ਸਾਂਝਾਂ ਤੋਂ, ਉਤਪੰਨ ਹੋਈ ਦੋਸਤੀ, ਇੱਕ ਦਿਨ ਹਾਲਾਤਾਂ ਦੀ, ਮੁਹਤਾਜ ਹੋ ਕੇ ਰਹਿ ਜਾਂਦੀ ਹੈ। #੧੧੪੪P੧੬੦੧੨੦੨੪ #dawindermahal #MahalRanbirpurewala

read more
ਵਿਚਾਰਾਂ ਦੀਆਂ ਸਾਂਝਾਂ ਤੋਂ, ਉਤਪੰਨ ਹੋਈ ਦੋਸਤੀ,
ਇੱਕ ਦਿਨ ਹਾਲਾਤਾਂ ਦੀ, ਮੁਹਤਾਜ ਹੋ ਕੇ ਰਹਿ ਜਾਂਦੀ ਹੈ।
#੧੧੪੪P੧੬੦੧੨੦੨੪

©دوندرماہل ਵਿਚਾਰਾਂ ਦੀਆਂ ਸਾਂਝਾਂ ਤੋਂ, ਉਤਪੰਨ ਹੋਈ ਦੋਸਤੀ,
ਇੱਕ ਦਿਨ ਹਾਲਾਤਾਂ ਦੀ, ਮੁਹਤਾਜ ਹੋ ਕੇ ਰਹਿ ਜਾਂਦੀ ਹੈ।
#੧੧੪੪P੧੬੦੧੨੦੨੪
#dawindermahal #MahalRanbirpurewala

دوندرماہل

#leafbook ਐਸੇ ਸਨਮਾਨਾਂ ਤੋਂ ਅਸੀਂ ਅਵੇਸਲੇ ਹੀ ਚੰਗੇ ਹਾਂ, ਜਿਨ੍ਹਾਂ ਲਈ ਆਪਣੇ ਆਪ ਨੂੰ, ਆਪਣੀ ਨਿਗ੍ਹਾਂ ਵਿੱਚ ਆਪ ਹੀ ਝੁੱਕਣਾ ਪਵੇ। #੦੯੦੦A੧੯੧੨੨੦੨੪ #dawindermahal

read more
Unsplash ਐਸੇ ਸਨਮਾਨਾਂ ਤੋਂ ਅਸੀਂ ਅਵੇਸਲੇ ਹੀ ਚੰਗੇ ਹਾਂ,
ਜਿਨ੍ਹਾਂ ਲਈ ਆਪਣੇ ਆਪ ਨੂੰ,
ਆਪਣੀ ਨਿਗ੍ਹਾਂ ਵਿੱਚ ਆਪ ਹੀ ਝੁੱਕਣਾ ਪਵੇ।
#੦੯੦੦A੧੯੧੨੨੦੨੪

©دوندرماہل #leafbook ਐਸੇ ਸਨਮਾਨਾਂ ਤੋਂ ਅਸੀਂ ਅਵੇਸਲੇ ਹੀ ਚੰਗੇ ਹਾਂ,
ਜਿਨ੍ਹਾਂ ਲਈ ਆਪਣੇ ਆਪ ਨੂੰ,
ਆਪਣੀ ਨਿਗ੍ਹਾਂ ਵਿੱਚ ਆਪ ਹੀ ਝੁੱਕਣਾ ਪਵੇ।
#੦੯੦੦A੧੯੧੨੨੦੨੪
#dawindermahal

Sarbjeet

#sad_quotes ਪਰਮਾਤਮਾ ਸਭ ਨੂੰ ਖੁਸ਼ ਰੱਖੇ

read more
White ਪਰਮਾਤਮਾ ਸਭ ਨੂੰ ਖੁਸ਼ ਰੱਖੇ

©Sarbjeet #sad_quotes ਪਰਮਾਤਮਾ ਸਭ ਨੂੰ ਖੁਸ਼ ਰੱਖੇ

jhalla

ਹਰ ਇੱਕ ਮਾਂ ਨੂੰ ਸਮਰਪਿਤ....ਝੱਲਾ✍️

read more
ਇਹ ਜੋ ਮਾਵਾਂ ਹੁੰਦੀਆਂ ਨੇ
ਇਹ ਹਮੇਸ਼ਾ ਹੀ 
ਖ਼ੂਬਸੂਰਤ ਹੀ ਹੁੰਦੀਆਂ ਨੇ
ਇਹ ਰੋਗੀ ਹੋਣ ਜਾਂ ਨਿਰੋਗੀ
ਜਰੂਰੀ ਨਹੀਂ ਹੁੰਦਾ ਕਿ
ਇਹਨਾਂ ਨੇ ਮੇਕਅੱਪ ਕਰਿਆ ਹੋਵੇ
ਜਾਂ ਨਾ ਕਰਿਆ ਹੋਵੇ 
ਇਹ ਕਿਸੇ ਵੀ ਹਾਲਤ ਚ
ਕਦੋਂ ਵੀ, ਕਿਵੇਂ ਵੀ, ਕਿਸੇ ਵੀ ਹਾਲਾਤ ਵਿੱਚ ਹੋਣ
ਇਹਨਾਂ ਦਾ ਨੈਣ,ਨਕਸ਼, ਰੰਗ - ਰੂਪ ਢਾਲ
ਕੋਈ ਮਾਇਨੇ ਨਹੀਂ ਰੱਖਦਾ
ਬਸ ਇਹ ਮਾਵਾਂ ਤਾਂ
ਹਮੇਸ਼ਾ ਖ਼ੂਬਸੂਰਤ ਹੀ ਹੁੰਦੀਆਂ ਨੇ
ਝੱਲਾ✍️

©jhalla ਹਰ ਇੱਕ ਮਾਂ ਨੂੰ ਸਮਰਪਿਤ....ਝੱਲਾ✍️
loader
Home
Explore
Events
Notification
Profile