Find the Latest Status about siddhu ki shayari from top creators only on Nojoto App. Also find trending photos & videos about, siddhu ki shayari.
veer siddhu
ਕਿਸਮਤ ਦੀਆਂ ਖਿੱਚੀਆਂ ਲਕੀਰਾਂ ਤਲਵਾਰਾਂ ਦੇ ਵਾਂਗ ਹੁੰਦੀਆਂ ਨੇ ©veer siddhu siddhu
veer siddhu
ਧਨ ਨੂੰ ਨਹੀਂ ਪਤਾ ਕਿ ਮੈਂ ਧਨ ਹਾਂ ਵਸਤੂਆਂ ਨੂੰ ਨਹੀਂ ਪਤਾ ਅਸੀਂ ਵਸਤੂਆਂ ਹਾਂ ਸਾਡੀ ਅੱਖ ਜਿਸ ਤਰ੍ਹਾਂ ਦਾ ਦੇਖਣਾ ਚਾਹੁੰਦੀ ਹੈ ਉਹ ਉਸੇ ਤਰ੍ਹਾਂ ਦਾ ਸਾਹਮਣੇ ਵਾਲੀ ਵਸਤੂ ਦਾ ਮੁੱਲ ਬਣਾ ਲੈਂਦੀ ਹੈ। ਵੀਰਪਾਲ ਸਿੱਧੂ ਮੌੜ ©veer siddhu kmli siddhu...
veer siddhu
ਜਿਸ ਤਰ੍ਹਾਂ ਦੇ ਤੁਹਾਡੇ ਵਿਚਾਰ ਹੋਣਗੇ ਉਸ ਤਰ੍ਹਾਂ ਦਾ ਤੁਹਾਡਾ ਆਲ਼ਾ ਦੁਆਲਾ ਹੋਵੇਗਾ,, ਵੀਰਪਾਲ ਸਿੱਧੂ ਮੌੜ ©veer siddhu kmli siddhu..
veer siddhu
ਜਦੋਂ ਤੱਕ ਅਸੀਂ ਦੂਜਿਆਂ ਦਿੱਤੀ ਸੋਚ ਤੋਂ ਪਰੇ ਨਹੀਂ ਸੋਚਣ ਲੱਗਦੇ ਉਦੋਂ ਤੱਕ ਅਸੀਂ ਜਿਊਣ ਦੇ ਅਰਥ ਨਹੀਂ ਸਿੱਖ ਸਕਦੇ।। ਵੀਰਪਾਲ ਸਿੱਧੂ ਮੌੜ ©veer siddhu kmli siddhu..
veer siddhu
ਕੁਝ ਬੋਝ ਇੰਨੇ ਭਾਰੀ ਹੁੰਦੇ ਨੇ ਚੁੱਕੇ ਨਹੀਂ ਜਾਂਦੇ ਫਿਰ ਵੀ ਚੁੱਕਣੇ ਪੈਂਦੇ ਨੇ। ਵੀਰਪਾਲ ਸਿੱਧੂ ਮੌੜ ©veer siddhu kmli siddhu..
veer siddhu
ਕੋਈ ਵੀ ਚੀਜ਼ ਓਵੇਂ ਦੀ ਨਹੀਂ ਹੁੰਦੀ ਜਿਵੇਂ ਦੀ ਉਹਨੂੰ ਆਪਾ ਸੋਚਦੇ ਹਾਂ।। ਵੀਰਪਾਲ ਸਿੱਧੂ ਮੌੜ ©veer siddhu kmli siddhu..