Find the Latest Status about jassie gill aukaat from top creators only on Nojoto App. Also find trending photos & videos about, jassie gill aukaat.
Jaspal Singh Mahal
wakt de ne sab khel yarra kasoor na tera na mera meri duniya vich khush ni mai teri vich khush ni dil tera na samjh paye ya saari umar mainu te na mai kuch samja sakeya hath jod mai maafi mang da ha chad shikwe vich das ki rakheya chad shikwe vich das ki rakheya #movedon #jassie
Jassie Sohal
ਮੁਹੱਬਤ ਹਰ ਸ਼ਖਸ ਤੇ ਮਿਹਰਬਾਨ ਨਹੀਂ ਹੁੰਦੀ ਪਿਆਰ ਦੇਣ ਤੇ ਲੈਣ ਦੀ ਦਾਤ ਰੱਬ ਕਿਸੇ ਕਿਸੇ ਨੂੰ ਬਖਸ਼ਦਾ jassie sohal
jassie_patiala
Alone ਖਹਿਕੇ ਲੰਗਣ ਹਵਾਵਾਂ ਮਰਜਾਣੀਆਂ, ਗੋਰੇ ਗੋਰੇ ਅੰਗਾਂ ਨਾਲ ਵੇ। ਜਦੋ ਲੰਗ ਗਈ ਪਿਆਰਾ ਵਾਲੀ ਰੁੱਤ ਫੇਰ। ਆਵੀ ਨਾ ਤੂੰ ਆਵੀ ਪਾਲ ਵੇ। #jassie 💓💓
jassie_patiala
ਪਹਿਲਾਂ ਆਕੜਾਂ ਖੂੰਜੇ ਲਾਉਣਾ ਸਿੱਖੋ, ਜੇ ਰਿਸ਼ਤੇ ਨਿਭਾਉਣਾ ਚਾਉਣਿਓ। ਕੀ ਤੇਰਾ ਤੇ ਕੀ ਮੇਰਾ ਐਥੇ ਦੱਸਿਓ, ਬਿੰਨ ਗੱਲੋ ਗੱਲ ਵਧਾਉਣਿਓ। ਪਹਿਲਾਂ ਆਕੜਾਂ ਖੂੰਜੇ ਲਾਉਣਾ ਸਿੱਖੋ, ਜੇ ਰਿਸ਼ਤੇ ਨਿਭਾਉਣਾ ਚਾਉਣਿਓ। ✍️Jassie✍️ #love jassie patiala