Nojoto: Largest Storytelling Platform

New ਰਾਹੁਲ ਗਾਂਧੀ ਬਣੇ ਵਿਰੋਧੀ ਧਿਰ ਦੇ ਨੇਤਾ Quotes, Status, Photo, Video

Find the Latest Status about ਰਾਹੁਲ ਗਾਂਧੀ ਬਣੇ ਵਿਰੋਧੀ ਧਿਰ ਦੇ ਨੇਤਾ from top creators only on Nojoto App. Also find trending photos & videos.

ਜ਼ਿੰਦਗੀ ਦੀਆਂ ਪਗ ਡੰਡੀਆਂ@Preet

ਰੇਤ ਦੇ ਟਿੱਬਿਆਂ ਜਿਹੇ........ @Preet #ਜ਼ਿੰਦਗੀਦੀਆਂਪਗਡੰਡੀਆਂ #SupportToJagjitSinghDallewal #ਰੇਤੇਦੇਆਸ਼ਕ

read more
ਰੇਤ ਦੇ ਟਿੱਬਿਆਂ ਜਿਹੇ........ 

ਅਸੀ ਰੇਤ ਦੇ ਟਿੱਬਿਆਂ ਜਿਹੇ ਹਾਣੀਆਂ
ਖੁਰ-ਖੁਰ ਆਏ ,ਨਾਲ ਪਾਣੀਆਂ 
 ਨਾ ਮਾਰ ਜ਼ਮੀਰ ਵਿਕਾਗੇ, ਜਾਣੀ ਨਾ ਤੂੰ ਵਾਂਗ ਰਾਜੇ-ਰਾਣੀਆਂ
ਪੁੱਤ ਦਸਮੇਸ਼ ਦੇ, ਮਿੱਟੀ ਦੇ ਆਸ਼ਕ , ਦੇਹਾ ਨਿਤਾਣੀਆਂ
ਜੋ ਨੇ ਦਿਲ 'ਚ ਠਾਣੀਆਂ 
ਸ਼ਿਰਜਾ ਗਏ  ਨਵੀਆਂ ਕਹਾਣੀਆਂ

©ਜ਼ਿੰਦਗੀ ਦੀਆਂ ਪਗ ਡੰਡੀਆਂ@Preet ਰੇਤ ਦੇ ਟਿੱਬਿਆਂ ਜਿਹੇ........ @Preet
#ਜ਼ਿੰਦਗੀਦੀਆਂਪਗਡੰਡੀਆਂ
#SupportToJagjitSinghDallewal
#ਰੇਤੇਦੇਆਸ਼ਕ

ਜ਼ਿੰਦਗੀ ਦੀਆਂ ਪਗ ਡੰਡੀਆਂ@Preet

ਹਵਾਵਾਂ ਦੇ ਹਾਣੀ.......... #ਜਿੰਦਗੀਦੀਆਪਗਡੰਡੀਆ #ਆਕਾਲ ਦਾ ਥਾਪੜਾ #ਆਕਾਲਦਾਥਾਪੜਾ

read more
White 

      ਹਵਾਵਾਂ ਦੇ ਹਾਣੀ............... 

ਤੇਰੀਆਂ ਪੈੜਾਂ ਲੱਭਦੇ ਰਹੇ,
ਜਦ ਚੇਤੇ ਆਇਆ ਪੈੜਾਂ ਰੇਤ ਤੇ ਸੀ, ਉਦੋਂ ਤੋਂ ਕਾਹਲੇ ਹੋ ਬੈਠੇ ਹਵਾਵਾਂ ਦੇ ਹਾਣੀ ਹੋਣ ਲਈ
ਜੇ ਸਾਡਾ ਹਾਣੀ ਹੋਣਾ, ਹਵਾਵਾਂ ਦਾ ਹਾਣੀ ਹੋਣਾ ਪੈਣਾ
ਹਵਾਵਾਂ ਕਿਸੇ ਦੀ ਉਡੀਕ ਨਹੀਂ ਕਰਿਆ ਕਰਦੀਆਂ 
ਅਸੀਂ ਉਡੀਕ ਨਹੀਂ ਛੱਡੀ ਤੂੰ ਜੇ ਮਿਲਣਾ ਆ ਜਾਵੀਂ ਪਿੱਛੇ, ਹਵਾ ਬਣ

©ਜ਼ਿੰਦਗੀ ਦੀਆਂ ਪਗ ਡੰਡੀਆਂ@Preet ਹਵਾਵਾਂ ਦੇ ਹਾਣੀ..........

#ਜਿੰਦਗੀਦੀਆਪਗਡੰਡੀਆ 

#ਆਕਾਲ ਦਾ ਥਾਪੜਾ 
#ਆਕਾਲਦਾਥਾਪੜਾ

Kismat

ਯਾਰਾਂ ਦੇ ਯਾਰ🥰🥰😂😂😂

read more

Dolly

ਮੇਰਾ ਬੈਸਟ ਫਰੈਂਡ ਯਾਰਾਂ ਦੇ ਯਾਰ

read more

Raman

ਮੇਰਾ ਬੈਸਟ ਫਰੈਂਡ ਬਚਪਨ ਦੇ ਯਾਰ ਦੋਸਤੀ ਸਟੇਟਸ ਕਾਲਜ ਦੀਆਂ ਯਾਦਾਂ ਯਾਰਾਂ ਦੇ ਯਾਰ

read more

Raj Kaur

'ਤੇ ਇੰਝ ਉਹ ਚਾਅ ਨਾਲ ਨੌਕਰ ਬਣੇ

read more

Navu ꌚ𝔦𝚖𝗲ŕ

😁 ਯਾਰਾਂ ਦੇ ਯਾਰ

read more

Rakesh Ladhrh Robert

ਦਾਦਿਆਂ ਦੇ ਪੋਤੇ ਵਿਦੇਸ਼ਾਂ ਦੇ ਵਸਨੀਕ ਹੋ ਗਏ, ਰਿਸ਼ਤੇ ਡਾਲਰਾਂ ਦੇ ਅਧੀਨ ਹੋ ਗਏ | ਮਿੱਠਕ ਕਿੱਥੇ ਰਹੀ ਰਿਸ਼ਤਿਆਂ ਚ, "ਲੱਧੜ " ਰਿਸ਼ਤੇ ਨਮਕੀਨ ਹੋ ਗਏ |

read more
ਦਾਦਿਆਂ ਦੇ ਪੋਤੇ 
ਵਿਦੇਸ਼ਾਂ ਦੇ ਵਸਨੀਕ ਹੋ ਗਏ,
ਰਿਸ਼ਤੇ ਡਾਲਰਾਂ ਦੇ ਅਧੀਨ ਹੋ ਗਏ |
ਮਿੱਠਕ ਕਿੱਥੇ ਰਹੀ ਰਿਸ਼ਤਿਆਂ ਚ,
"ਲੱਧੜ " ਰਿਸ਼ਤੇ ਨਮਕੀਨ ਹੋ ਗਏ |

©Rakesh Ladhrh Robert ਦਾਦਿਆਂ ਦੇ ਪੋਤੇ 
ਵਿਦੇਸ਼ਾਂ ਦੇ ਵਸਨੀਕ ਹੋ ਗਏ,
ਰਿਸ਼ਤੇ ਡਾਲਰਾਂ ਦੇ ਅਧੀਨ ਹੋ ਗਏ |
ਮਿੱਠਕ ਕਿੱਥੇ ਰਹੀ ਰਿਸ਼ਤਿਆਂ ਚ,
"ਲੱਧੜ " ਰਿਸ਼ਤੇ ਨਮਕੀਨ ਹੋ ਗਏ |

Raman

ਮੇਰੀ ਬੁੱਗੀ ਮੇਰੀ ਜਾਨ ਨਿਰਾ ਇਸ਼ਕ ਪਿਆਰ ਦੇ ਅੱਖਰ

read more

Jashan Momi

ਯਾਰਾਂ ਦੇ ਯਾਰ ਮੇਰਾ ਬੈਸਟ ਫਰੈਂਡ

read more
loader
Home
Explore
Events
Notification
Profile