Find the Latest Status about tell me how it feels from top creators only on Nojoto App. Also find trending photos & videos about, tell me how it feels.
Prita
Yeh raatein.... Kitni Berukhi si hai ... Kitni Berehem si hai .... Mera qatl kar, mujhse apna kasoor puchti hai ... How's does it feel.... To see yourself getting murdered... To see yourself getting choked and feeling suffocated every second.... To see
Shivendra Shakya
jeene ke liye ye jaroori nahi ki tu har roz dekhne ko mile kabhi kabhi tere saath bitaye hue lamhe bhi jindagi suhani bana dete hai tell me how it is
tell me how it is
read moreGagan Maan
ਭਾਗ : 4 ਕਹਾਣੀ : ਇਸ਼ਕ ਦਾ ਫ਼ੱਟ ਤੁਸੀਂ ਤੀਜੇ ਭਾਗ ਵਿਚ ਪੜ੍ਹਿਆਂ ਕਿ ਕੁੜੀ ਨੇ ਮੁੰਡੇ ਨੂੰ ਬਹੁਤ ਹੀ ਪਿਆਰ ਨਾਲ ਹੱਥ ਮਿਲਾ ਕੇ ਇਕ ਗੱਲ ਕਹੀ ਤਾਂ ਮੁੰਡਾ ਵੀ ਸੁਣ ਕੇ ਖੁਸ਼ ਹੋ ਗਿਆ ਹੁਣ ਅੱਗੇ ਕੁੜੀ ਨੇ ਮੁੰਡੇ ਨੂੰ ਕਿਹਾ ਕਿ ਓਹੋ ਉਸਨੂੰ ਬਹੁਤ ਖਾਸ ਦੋਸਤ ਬਣਾਉਣਾ ਚਾਉਂਦੀ ਐ ਕਿ ਉਸਨੂੰ ਮੰਜੂਰ ਐ,ਮੁੰਡੇ ਨੇ ਵੀ ਹਾਂ ਕਰ ਦਿੱਤੀ। ਦੋਨੋਂ ਹੁਣ ਬਹੁਤ ਖਾਸ਼ ਦੋਸਤ ਬਣ ਗਏ ਸਨ ਇਕ ਦੂਜੇ ਨਾਲ ਕਾਲਜ਼ ਇਕੱਠੇ ਰਹਿੰਦੇ ਇਕੱਠੇ ਬਹਿੰਦੇ ਸਨ ਕਾਲਜ਼ ਦੀ ਛੁੱਟੀ ਹੋ ਗਈ ਸਾਰੇ ਬੱਚੇ ਚਾਰ ਖੜੀ ਬੱਸਾਂ ਵਿੱਚ ਬਹਿ ਗਏ ਕੁੜੀ ਦਾ ਇੰਨੇ ਨੂੰ ਟੈਂਪੂ ਆ ਗਿਆ ।ਕੁੜੀ ਉਸ ਵਿਚ ਬਹਿ ਗਈ ਮੁੰਡਾ ਕੁੜੀ ਨੇ ਵੇਖਦਾ ਐ ਤੇ ਅੱਖਾਂ ਨਾਲ ਅਲਵਿਦਾ ਕਹਿੰਦਾ ਐ ।ਓ ਵੀ ਆਪਣੇ ਘਰ ਜਾਣ ਨੂੰ ਆਉਣੇ ਦੋਸਤ ਨੂੰ ਫੋਨ ਕਰਕੇ ਬੁਲਾਉਂਦਾ ਐ, ਉਸਦਾ ਦੋਸਤ ਆ ਜਾਂਦਾ ਐ ਦੋਨੋ ਆਪਣੇ ਘਰ ਆ ਜਾਂਦੇ ਹਨ। ਘਰ ਆ ਕੇ ਮੁੰਡਾ ਕੁਝ ਦੇਰ ਅਰਾਮ ਕਰਕੇ ਅਖਬਾਰ ਪੜ੍ਹਨ ਲੱਗ ਜਾਂਦਾ ਐ ਫਿਰ ਕੁਝ ਦੇਰ ਬਾਅਦ ਰਾਤ ਹੁੰਦੀ ਐ ਆਪਣੇ ਘਰ ਵਾਲਿਆਂ ਨਾਲ ਖੂਬ ਗੱਲਾਂ ਕਰਕੇ ਹੱਸਦਾ ਐ ਰਾਤ ਦੀ ਰੋਟੀ ਪਰਿਵਾਰ ਨਾਲ ਇਕੱਠੇ ਬਹਿ ਕੇ ਖਾਉਂਦਾ ਹੈ ਤੇ ਕੁਝ ਦੇਰ ਬਾਅਦ ਸੋ ਜਾਂਦਾ ਐ । ਜਦੋ ਸਵੇਰੇ ਨੂੰ ਉੱਠਦਾ ਹੈ ਤਾਂ ਸਭ ਤੋਂ ਪਹਿਲਾਂ ਆਪਣੀ ਮਾਂ ਦੇ ਪੈਰਾਂ ਨੂੰ ਹੱਥ ਲਾਉਂਦਾ ਐ ।ਓਹੋ ਕਦੇ ਵੀ ਆਪਣੀ ਮਾਂ ਦੇ ਪੈਰਾਂ ਨੂੰ ਹੱਥ ਲਾਉਂਣਾ ਨਹੀਂ ਭੁੱਲਦਾ ਸੀ ।ਫ਼ਿਰ ਸੈਰ ਕਰਨ ਜਾਂਦਾ ਐ, ਘਰ ਆ ਕੇ ਕਾਲਜ਼ ਲਈ ਤਿਆਰ ਹੁੰਦਾ ਐ,ਕਾਲਜ਼ ਜਾਂਦੇ ਫਿਰ ਮਾਂ ਦੇ ਪੈਰਾਂ ਨੂੰ ਹੱਥ ਲਾ ਕੇ ਆਪਣੇ ਦੋਸਤ ਨਾਲ ਕਾਲਜ਼ ਚੱਲੀ ਜਾਂਦਾ ਹੈ । ਕਾਲਜ਼ ਆਪਣੇ ਹੋਰ ਦੋਸਤਾਂ ਨੂੰ ਮਿਲਦਾ ਹੈ ਕੁਝ ਦੇਰ ਬਾਅਦ ਉਸਦੀ ਦੋਸਤ ਕੁੜੀ ਆ ਜਾਂਦੀ ਹੈ ਅੱਜ ਉਸ ਦੀਆਂ ਸਹੇਲੀਆਂ ਵੀ ਨਾਲ ਆਈਆਂ ਸਨ ।ਓਹੋ ਕੁੜੀ ਮੁੰਡੇ ਨੂੰ ਆਪਣੀ ਸਹੇਲੀਆਂ ਨਾਲ ਮਿਲਾਉਂਦੀ ਹੈ। ਕਿ ਕੁੜੀ ਦੀ ਸਹੇਲੀਆਂ ਵੀ ਮੁੰਡੇ ਨੂੰ ਆਉਣਾ ਦੋਸਤ ਬਣਾਉਣ ਗਈਆਂ ਜਾਂ ਨਹੀਂ । (ਭਾਗ -5 )ਦਾ ਇੰਤਜ਼ਾਰ ਕਰੋ read it and tell me how its
read it and tell me how its #story
read more