Nojoto: Largest Storytelling Platform

New ਚਾਂਦੀ ਦਾ ਰੇਟ टुडे Quotes, Status, Photo, Video

Find the Latest Status about ਚਾਂਦੀ ਦਾ ਰੇਟ टुडे from top creators only on Nojoto App. Also find trending photos & videos about, ਚਾਂਦੀ ਦਾ ਰੇਟ टुडे.

Aman Majra

#Newyear2025 ਫੈਮਲੀ ਕੋਟਸ ਲਾਈਫ ਕੋਟਸ ਰਿਲੇਸ਼ਨਸ਼ਿਪ ਕੋਟਸ ਬੈਸਟ ਕੋਟਸ ਅੱਜ ਦਾ ਵਿਚਾਰ ਪੰਜਾਬੀ

read more
New Year 2025 ਨਾ ਮੈਂ ਬੋਲਿਆ ਚੰਗਾ ਮੰਦਾ ਕਿਸੇ ਨੂੰ,
ਨਾ ਮੈਂ ਦੇਖੀ ਕਿਸੇ ਦੀ ਜਾਤ ਪਾਤ,

ਇਸ ਸਾਲ ਦੇ ਤਰਾਂ ਹੀ ਨਵੇਂ ਸਾਲ ਚ,
ਮੈਨੂੰ ਮਿਲਦਾ ਰਹੇ ਥੋਡਾ ਸਾਰਿਆਂ ਦਾ ਸਾਥ...
                  ਅਮਨ ਮਾਜਰਾ

©Aman Majra #Newyear2025  ਫੈਮਲੀ ਕੋਟਸ ਲਾਈਫ ਕੋਟਸ ਰਿਲੇਸ਼ਨਸ਼ਿਪ ਕੋਟਸ ਬੈਸਟ ਕੋਟਸ ਅੱਜ ਦਾ ਵਿਚਾਰ ਪੰਜਾਬੀ

ਜ਼ਿੰਦਗੀ ਦੀਆਂ ਪਗ ਡੰਡੀਆਂ@Preet

ਹਵਾਵਾਂ ਦੇ ਹਾਣੀ.......... #ਜਿੰਦਗੀਦੀਆਪਗਡੰਡੀਆ #ਆਕਾਲ ਦਾ ਥਾਪੜਾ #ਆਕਾਲਦਾਥਾਪੜਾ

read more
White 

      ਹਵਾਵਾਂ ਦੇ ਹਾਣੀ............... 

ਤੇਰੀਆਂ ਪੈੜਾਂ ਲੱਭਦੇ ਰਹੇ,
ਜਦ ਚੇਤੇ ਆਇਆ ਪੈੜਾਂ ਰੇਤ ਤੇ ਸੀ, ਉਦੋਂ ਤੋਂ ਕਾਹਲੇ ਹੋ ਬੈਠੇ ਹਵਾਵਾਂ ਦੇ ਹਾਣੀ ਹੋਣ ਲਈ
ਜੇ ਸਾਡਾ ਹਾਣੀ ਹੋਣਾ, ਹਵਾਵਾਂ ਦਾ ਹਾਣੀ ਹੋਣਾ ਪੈਣਾ
ਹਵਾਵਾਂ ਕਿਸੇ ਦੀ ਉਡੀਕ ਨਹੀਂ ਕਰਿਆ ਕਰਦੀਆਂ 
ਅਸੀਂ ਉਡੀਕ ਨਹੀਂ ਛੱਡੀ ਤੂੰ ਜੇ ਮਿਲਣਾ ਆ ਜਾਵੀਂ ਪਿੱਛੇ, ਹਵਾ ਬਣ

©ਜ਼ਿੰਦਗੀ ਦੀਆਂ ਪਗ ਡੰਡੀਆਂ@Preet ਹਵਾਵਾਂ ਦੇ ਹਾਣੀ..........

#ਜਿੰਦਗੀਦੀਆਪਗਡੰਡੀਆ 

#ਆਕਾਲ ਦਾ ਥਾਪੜਾ 
#ਆਕਾਲਦਾਥਾਪੜਾ

gurniat shayari collection

#Manmohan_Singh_Dies ਲਾਈਫ ਕੋਟਸ ਅੱਜ ਦਾ ਵਿਚਾਰ ਪੰਜਾਬੀ ਬੈਸਟ ਕੋਟਸ ਟੈਕਸਟ ਸ਼ਾਇਰੀ ਸ਼ਾਇਰੀ ਅਤੇ ਕੋਟਸ

read more
Google ਬਨ ਰਹੇ ਹੈ,ਬਨੇਗੇ ਏ ਭਾਰਤ ਤੇਰੇ ਵਾਰਿਸ ਔਰ ਭੀ
ਨਹੀ ਕੋਈ ਮਨਮੋਹਨ ਸਿੰਘ ਜੀ ਜੈਸਾ ਸਪੁੱਤ ਹੋਗਾ
ਅਨਪੜ੍ਹ ਲੀਡਰ ਕੀ ਰੀਸ ਕਰੂ ਏਸ ਵਿਦਵਾਨ ਦੀ
ਔਰੋ ਕਾ ਨਹੀ ਦੇਖਾ,ਦੀਵਾਨਾ ਇਤਨਾ ਯੂਥ ਹੋਗਾ
ਆਇਡਲ ਮਾਨਤੇ ਹੈ ਲੋਗ ਇਨਕੋ
ਕਿਆ ਜੋ ਸਭ ਯਾਦ ਰਖੇਗੇ
ਇਨਕੇ ਜੈਸਾ ਲੀਡਰ ਪੜਾ ਲਿਖਾ ਆਏ 
ਔਰ ਲੀਡ ਕਰੇ ਦੇਸ਼ ਕੋ
ਯਹੀ ਹਮ ਇਨਕੇ ਹੱਕ ਮੇ ਫਰਿਆਦ ਕਰੇਗੇ
#ਵਾਹਿਗੁਰੂ ਆਪਣੇ ਸਿੱਖ ਨੂੰ,ਆਪਣੇ ਚਰਨਾਂ ਚ ਨਿਵਾਸ ਦੇਵੇ

©gurvinder sanoria #Manmohan_Singh_Dies  ਲਾਈਫ ਕੋਟਸ ਅੱਜ ਦਾ ਵਿਚਾਰ ਪੰਜਾਬੀ ਬੈਸਟ ਕੋਟਸ ਟੈਕਸਟ ਸ਼ਾਇਰੀ ਸ਼ਾਇਰੀ ਅਤੇ ਕੋਟਸ

Aman Majra

ਲਾਈਫ ਕੋਟਸ ਅੱਜ ਦਾ ਵਿਚਾਰ ਪੰਜਾਬੀ

read more
ਇਹ ਪੈਸਾ ਕਾਂ ਬਨੇਰੇ ਦਾ,
ਕਦੇ ਏਸ ਬਨੇਰੇ ਤੇ ਕਦੇ ਓਸ ਬਨੇਰੇ ਤੇ,

ਇਹ ਬੇਵਫ਼ਾ ਮਸ਼ੂਕ ਦੇ ਵਾਂਗੂੰ,
ਕਦੇ ਆਸ਼ਿਕ ਤੇਰੇ ਤੇ ਕਦੇ ਆਸ਼ਿਕ ਮੇਰੇ ਤੇ...

©Aman Majra    ਲਾਈਫ ਕੋਟਸ ਅੱਜ ਦਾ ਵਿਚਾਰ ਪੰਜਾਬੀ

Manjit Sahota

ਹਾਸਿਆਂ ਦਾ ਪਿਟਾਰਾ Extraterrestrial life ਸ਼ੁੱਧ ਦੇਸੀ ਕਮੇਡੀ ਕਮੇਡੀ ਸ਼ੋਰਟਸ ਕਾਮੇਡੀ

read more

Manjit Sahota

ਕਾਮੇਡੀ ਹਾਸਿਆਂ ਦਾ ਪਿਟਾਰਾ ਸ਼ੁੱਧ ਦੇਸੀ ਕਮੇਡੀ ਕਮੇਡੀ ਸ਼ੋਰਟਸ ਗੁਡ ਮੋਰਨਿੰਗ ਜੋਕਸ

read more

Manjit Sahota

ਕਾਮੇਡੀ ਹਾਸਿਆਂ ਦਾ ਪਿਟਾਰਾ ਸ਼ੁੱਧ ਦੇਸੀ ਕਮੇਡੀ ਗੁਡ ਮੋਰਨਿੰਗ ਜੋਕਸ ਕਮੇਡੀ ਸ਼ੋਰਟਸ

read more

Dolly

ਮਿੱਤਰਾਂ ਦਾ ਟੋਲਾ

read more

Maninder Kaur Bedi

ਔਰਤ ਅੱਜ ਦਾ ਵਿਚਾਰ ਪੰਜਾਬੀ

read more
ਔਰਤ ਭੁੱਲ ਜਾਂਦੀ ਹੈ 
ਆਪਣੇ ਆਪ ਨੂੰ 
ਘਰ ਸੰਵਾਰਦੇ ਸੰਵਾਰਦੇ ਤੇ 
ਬਿਖੇਰ ਲੈਂਦੀ ਹੈ 
ਆਪਣੇ ਅੰਦਰ ਨੂੰ

©Maninder Kaur Bedi ਔਰਤ  ਅੱਜ ਦਾ ਵਿਚਾਰ ਪੰਜਾਬੀ

jeet musical world

recomond 😀 ਹਾਸਿਆਂ ਦਾ ਪਿਟਾਰਾ ਸ਼ੁੱਧ ਦੇਸੀ ਕਮੇਡੀ ਕਪਿਲ ਸ਼ਰਮਾਂ ਕਮੇਡੀ ਕਲਿਪਸ

read more
ਆ ਸਾਲ਼ੇ ਪੌਸਟ ਰੈਕਮੇਂਡ ਕਰਦੇ ਆ
ਜਾਂ ਡਰਾਉਂਦੇ ਆ ਸਵੇਰੇ ਸਵੇਰੇ 👇

©jeet musical world recomond 😀 ਹਾਸਿਆਂ ਦਾ ਪਿਟਾਰਾ ਸ਼ੁੱਧ ਦੇਸੀ ਕਮੇਡੀ ਕਪਿਲ ਸ਼ਰਮਾਂ ਕਮੇਡੀ ਕਲਿਪਸ
loader
Home
Explore
Events
Notification
Profile