Find the Best ਦਾ Shayari, Status, Quotes from top creators only on Nojoto App. Also find trending photos & videos aboutਦਾਗ਼ इन इंग्लिश, ਚਾਂਦੀ ਦਾ ਰੇਟ टुडे,
mohitmangi
ਮੈਨੂੰ ਅੱਜ ਹੀ ਮਿਲੇਆ ਪੈਗਾਮ ਏ ਉਹਦਾ , ਮੈਨੂੰ ਚੇਤਾ ਆਉਂਦਾ ਹਰ ਸ਼ਾਮ ਏ ਉਹਦਾ ! ਮੈਂ ਜਿੱਥੇ ਜਾਵਾਂ ਲੋਕੀ ਪੁਛਦੇ ਨੇ , MOHIT MANGI ਕੀ ਨਾਮ ਏ ਉਹਦਾ ! ਮੈਂ ਇਸ਼ਕ਼ ਜਿਹਦੇ ਨਾਲ ਕਰ ਬੈਠਾ ਹਾਂ , ਧੋਖੇਬਾਜ਼ਾਂ ਚ ਸ਼ਹਿਰ ਬਦਨਾਮ ਏ ਉਹਦਾ ! ਹੋ ਸਕੇ ਮੈਨੂੰ ਮਾਫ਼ ਕਰੇਓ , ਮੈਂ ਨਹੀਂ ਦੱਸਣਾ ਕੀ ਨਾਮ ਏ ਉਹਦਾ ! ਮੈਂ ਨਹੀਂ ਦੱਸਣਾ ਕੀ ਨਾਮ ਏ ਉਹਦਾ ! ©mohitmangi #WritersSpecial #mohitmangi #ਪਰ #ਦਾ #ਡਰ #ਗਏ #ਗਈ #ਹਰ #ਸਕੂਨ #maa
#WritersSpecial #mohitmangi #ਪਰ #ਦਾ #ਡਰ #ਗਏ #ਗਈ #ਹਰ #ਸਕੂਨ #maa
read moremohitmangi
ਇੱਕ ਰੋਗ ਦਿਲ ਨੂੰ ਲਾ ਬੈਠੇ ਆਂ , ਅਸੀ ਰੂਹ ਦਾ ਹਾਣੀ ਗਵਾ ਬੈਠੇ ਆਂ ! ਨਿੱਤ ਗੱਲਾਂ ਇਸ਼ਕ ਦੀ ਲਿਖ-ਲਿਖ ਕੇ , ਖੋਰੇ ਕਿੰਨੇਆਂ ਦੇ ਦਿਲ ਰਵਾ ਬੈਠੇ ਆਂ ! ਅਸੀ ਦਿਲ ਨੂੰ ਇੱਕ ਦਿਲ ਨਾਲ ਜੋੜ ਕੇ , ਬਹੁਤ ਵੱਡੀ ਠੋਕਰ ਖਾ ਬੈਠੇ ਆਂ ! ਇੱਕ ਰੋਗ ਦਿਲ ਨੂੰ ਲਾ ਬੈਠੇ ਆਂ , ਅਸੀ ਰੂਹ ਦਾ ਹਾਣੀ ਗਵਾ ਬੈਠੇ ਆਂ ! ©mohitmangi #blindtrust #ਹਰ #ਦਾ #ਕਦੇ #ਕਰ #ਗਏ #maa #mohitmangi
#blindtrust #ਹਰ #ਦਾ #ਕਦੇ #ਕਰ #ਗਏ #maa #mohitmangi
read moremohitmangi
ਮੇਰਾ ਜ਼ਿਕਰ ਜ਼ਰਾ ਉਹਦੇ ਨਾਲ ਕਰੋ , ਉਹਦਾ ਸ਼ਹਿਰ ਕਿਹੜਾ ਜ਼ਰਾ ਭਾਲ ਕਰੋ ! ਮੇਰਾ ਦਿਲ ਉਹਦੇ ਬਿਨ ਲੱਗਦਾ ਨਹੀਂ , ਕੋਈ ਤਾਂ ਉਹਨੂੰ ਕਾਲ ਕਰੋ ! ਮੈ ਲੱਭਿਆ ਨਹੀਂ ਲੱਭਦਾ ਸ਼ਹਿਰ ਉਹਦਾ , ਕੋਈ ਆ ਕੇ ਮਦਦ ਮੇਰੀ ਨਾਲ ਕਰੋ ! ਮੇਰਾ ਜ਼ਿਕਰ ਜ਼ਰਾ ਉਹਦੇ ਨਾਲ ਕਰੋ , ਉਹਦਾ ਸ਼ਹਿਰ ਕਿਹੜਾ ਜ਼ਰਾ ਭਾਲ ਕਰੋ ! ©mohitmangi mohitmangi #ਪਰ #ਪਿਆਰ #ਕਦੇ #ਪੰਜਾਬੀ #ਲਈ #ਤਕਲੀਫ #ਦਿਲ #ਦਾ #ਦਰਦ
mohitmangi #ਪਰ #ਪਿਆਰ #ਕਦੇ #ਪੰਜਾਬੀ #ਲਈ #ਤਕਲੀਫ #ਦਿਲ #ਦਾ #ਦਰਦ
read moreਮਨਦੀਪ ਛੀਨਾ
ਕਿਸੇ ਨੂੰ☝ ਕਿਸੇ ਦੂਸਰੇ ਦੀ, ਨਿਗ੍ਹਾ 👀 ਨਾਲ ਦੇਖਣਾ,👁 ਇਹ ਸਾਬਿਤ ਕਰਦੈ, ਕਿ! ਤੁਸੀਂ ਜੀਅ ਤਾਂ ਰਹੇ ਹੋ। ਪਰ! 💁 ਚਾਨਣ ਤੁਹਾਨੂੰ ਵੀ ਨਹੀਂ। ©ਮਨਦੀਪ ਛੀਨਾ #ਆਪ#ਦੀ#ਅੱਖ#ਦਾ#ਚਾਨਣ #betrayal
#ਆਪ#ਦੀ#ਅੱਖ#ਦਾ#ਚਾਨਣ #betrayal
read moreਮਨਦੀਪ ਛੀਨਾ
ਕੋਈ ਕਹਿੰਦਾ ! ਪਿਆਰ ਅੰਨ੍ਹਾ ਹੁੰਦਾ। ਕੋਈ ਕਹਿੰਦਾ ! ਇਹ ਹੁੰਦਾ ਬੋਲਾਂ🙇 ਮੈਂ ਕਹਿੰਦੀ ਹਾਂ ਪਿਆਰ ਕੁਝ ਵੀ ਨਹੀਂ, ਇਹ ਹੈ ਸਿਰਫ਼💁"ਜਿਸਮ" ਦਾ ਰੌਲਾ। ©ਮਨਦੀਪ ਛੀਨਾ #ਸਿਰਫ਼#ਜਿਸਮ #ਦਾ #ਰੌਲਾ
#ਸਿਰਫ਼#ਜਿਸਮ #ਦਾ #ਰੌਲਾ
read more