Nojoto: Largest Storytelling Platform

New siddhu name tattoo Quotes, Status, Photo, Video

Find the Latest Status about siddhu name tattoo from top creators only on Nojoto App. Also find trending photos & videos about, siddhu name tattoo.

    LatestPopularVideo

Kartik Sahani

tattoo ## Anil name

read more

veer siddhu

siddhu #ਸਸਪੈਂਸ

read more

veer siddhu

siddhu #ਸਸਪੈਂਸ

read more
ਗੱਲਬਾਤ ਦਾ ਸਿਲਸਿਲਾ ਚੱਲ ਰਿਹਾ ਸੀ 
ਕਿਸੇ ਨੇ ਦੱਸੀ
ਸੁੰਦਰਤਾ ਦੀ ਪਰਿਭਾਸ਼ਾ 
ਜੋ ਸਾਡੀਆਂ ਅੱਖਾਂ ਨੂੰ ਸਭ ਤੋਂ ਸੋਹਣਾ ਲੱਗੇ
ਉਹੀ ਸੁੰਦਰ ਹੈ
ਮੈਂ ਕਿਹਾ ਸ਼ਾਇਦ ਅਸੀਂ ਤਾਂਹੀ 
ਜਾਨਵਰਾਂ ਦੇ ਘਰ ਬਰਬਾਦ ਕਰਕੇ 
ਖੁਦ ਦੇ ਘਰ ਸੰਵਾਰ ਕੇ 
ਕਹਿ ਦਿੰਦੇ ਹਾਂ 
ਮਹਿਲ ਸੋਹਣੇ ਨੇ 
ਪਰ ਦਿਲਾਂ ਤੋਂ ਸੋਹਣਾ ਕੋਈ ਘਰ ਨਹੀਂ ਹੁੰਦਾ
veer siddhu 
ਤਾਂਹੀ ਸ਼ਾਇਦ ਸੀਰਤਾ ਗੰਧਲੀਆਂ ਕਰਕੇ 
ਸੂਰਤਾਂ ਸੰਵਾਰ ਕੇ 
ਕਹਿ ਦਿੰਦੇ ਹਾਂ 
ਬੰਦਾ ਸੋਹਣਾ ਹੈ 
veer siddhu 
ਤਾਂਹੀ ਸ਼ਾਇਦ 
ਪੌਦਿਆਂ ਦੀਆਂ ਟਾਹਣੀਆਂ ਕੱਟ ਕੇ
ਕਹਿ ਦਿੰਦੇ ਹਾਂ 
ਸੋਹਣਾ ਲੱਗਣ ਲੱਗ ਗਿਆ 
ਅਸੀਂ ਨਹੀਂ ਜਾਣਦੇ ਹੁੰਦੇ 
ਉਹਨੂੰ ਕੱਟਣ ਨਾਲ ਕਿੰਨਾ ਕ ਦਰਦ ਹੋਇਆ 
ਕੱਚਾ ਕੱਟਿਆ ਦਰਦ ਤਾਂ ਦੇਵੇਗਾ ਹੀ 
ਤੂੰ ਦੇਖ ਤੂੰ ਰੱਬ ਵਲੋਂ ਕੱਚਾ ਕੱਟਿਆ ਗਿਆ ਸੀ 
ਮੈਨੂੰ ਕਿੰਨਾ ਦਰਦ ਹੋਇਆ ਸੀ
veer siddhu 
ਮੈਂ ਮਹਿਸੂਸ ਕੀਤਾ 
ਦੁਨੀਆਂ ਮੁਤਾਬਿਕ ਸੋਹਣਾ ਉਹੀ ਹੁੰਦੈ 
ਜੋ ਅੱਖਾਂ ਨੂੰ ਸੋਹਣਾ ਲੱਗੇ
ਅਸੀਂ ਕੁਦਰਤ ਦੇ ਬਣਾਏ ਕਾਲੇ ਰੰਗ ਨੂੰ ਨਿੰਦ ਦਿੰਦੇ ਹਾਂ
ਤਾਂਹੀ ਚਮੜੀਆਂ ਨੂੰ ਸੋਹਣਾ ਕਹਿ ਦਿੰਦੇ ਹਾਂ 
ਤੂੰ ਦੇਖ ਮੈਨੂੰ ਵੀ ਕਿਸੇ ਨੇ 
ਮੇਰੇ ਕਾਲੇ ਰੰਗ ਕਰਕੇ ਠੁਕਰਾ ਦਿੱਤਾ ਸੀ ਹਨਾਂ 
ਜਦ ਮੈਂ ਖੁਦ ਦੇ ਕਾਲੇ ਰੰਗ ਦੀ ਗੱਲ ਤੇਰੇ ਕੋਲ ਤੋਰੀ
ਤੂੰ ਕਿਹਾ ਸੀ 
ਤੂੰ ਰੱਬ ਤੇ ਉਂਗਲ ਉਠਾ ਰਹੀ ਹੈਂ
ਮੈਂ ਮਹਿਸੂਸ ਕੀਤਾ ਸੀ 
ਤੇਰੇ ਤੋਂ ਸੋਹਣਾ ਧਰਤੀ 'ਤੇ ਕੁਝ ਨਹੀਂ।।।।
ਵੀਰਪਾਲ ਸਿੱਧੂ ਮੌੜ

©veer siddhu siddhu

Sonali Singh

siddhu...

read more

veer siddhu

siddhu #सस्पेंस

read more

Desi Hk

siddhu #ਸਸਪੈਂਸ

read more

veer siddhu

siddhu.. #ਸਸਪੈਂਸ

read more
ਬਹੁਤ ਨੇ ਇੱਥੇ 
ਮੈਨੂੰ ਆਪਣਾ ਕਹਿਣ ਵਾਲੇ
ਬਸ ਓਨਾ ਵਕਤ 
ਜਿੰਨਾ ਵਕਤ ਮੈਂ ਉਹਨਾਂ ਦੇ 
ਕੰਮ ਆਉਂਦੀ ਹਾਂ,,,,
ਵੀਰਪਾਲ ਸਿੱਧੂ ਮੌੜ

©veer siddhu siddhu..

MUSTAQ SHAH

siddhu #ज़िन्दगी

read more

A k

#siddhu

read more

veer siddhu

siddhu... #ਸਸਪੈਂਸ

read more
ਕਿਸੇ ਨੇ ਕਿਹਾ 
ਸਮਝੋਤਾ ਕਰ ਹਲਾਤਾਂ ਨਾਲ,
ਮੈਂ ਕਿਹਾ ਕੁਝ ਨਾ
ਬਸ ਮਹਿਸੂਸ ਕੀਤਾ 
ਕੀ ਜ਼ਿੰਦਗੀ ਹਰ ਪਲ ਹਰ ਪਾਸੇ ਹੀ
ਸਮਝੋਤਾ ਕਰਵਾਏਗੀ
veer siddhu 
ਕੁਝ ਤਾਂ ਆਪਣੇ ਲਈ ਹੋਵੇ 
ਪੂਰਾ ਨਹੀਂ ਕੁਝ ਥੋੜਾ ਹੀ 
ਪਰ ਜਿਊਂਣ ਲਈ ਕੁਝ ਤਾਂ ਹੋਵੇ 
ਸਭ ਸੋਚਣ ਤੋਂ ਬਾਅਦ ਫਿਰ ਸੋਚਿਆ
ਕੀ ਕਰਨਾ ਹੁਣ ਕੁਝ ਵੀ 
ਸਭ ਤਾਂ ਅੰਦਰੋਂ ਖ਼ਾਕ ਹੋ ਗਿਆ।।।
ਵੀਰਪਾਲ ਸਿੱਧੂ ਮੌੜ

©veer siddhu siddhu...
loader
Home
Explore
Events
Notification
Profile