Nojoto: Largest Storytelling Platform

New love stories in punjabi Quotes, Status, Photo, Video

Find the Latest Status about love stories in punjabi from top creators only on Nojoto App. Also find trending photos & videos about, love stories in punjabi.

Stories related to love stories in punjabi

    LatestPopularVideo

Punjabo

... ਸਾਰਾ ਕੁਝ ਸੋਚਾਂ ਮੁਤਾਬਕ ਥੋੜ੍ਹਾ ਹੁੰਦਾ
   .. ਕਈ ਵਾਰ ਜਿੰਦਗੀ ਨਾਲ
             ਸਮਝੌਤੇ ਵੀ ਕਰਨੇ ਪੈਂਦੇ..

                    
                     ਗਿੱLL+R@j #stories #shayri #Punjabi#poetry #wish #love

Punjabo

#OpenPoetry ਤੂੰ ਦੂਰ ਹੋਣ ਦੀ ਧਮਕੀ ਨਾ ਦੇ
ਮੈਂ ਰਸਤਾ ਦਿਖਾ ਦਵੇਗੀ👏
 ..... ✋ਪਰ ਰੁਕਣ ਲਈ ਨੀ ਕਹਿੰਦੀ ...
 ਗਿੱLL+R@j #life #shayri #Punjabi #poetry #love #stories #quotes

Punjabo

#OpenPoetry ਤੂੰ ਮੈਨੂੰ ਛੱਡਣਾ ਨਹੀਂ.... 💕
.. ਤੇ ਮੈਂ ਤੈਨੂੰ ਕਦੀ ਛੱਡ ਨਹੀ ਸਕਦਾ

ਗਿੱLL+R@j #Punjabi #StandUpShow#sad #shayri #stories #sad#love

Punjabo

ਅਫਵਾਹਾਂ ਦੇ ਵੀ ਪੰਛੀਆਂ ਵਾਂਗ
 ਖੰਭ ਹੁੰਦੇ ਨੇ.. 
ਪਤਾ ਹੀ ਨਹੀਂ ਲੱਗਦਾ 
ਕਿਹੜੇ ਵੇਲੇ ਕਿੱਥੋਂ ਉਡ ਕੇ
 ਕਿੱਥੇ ਪਹੁੰਚ ਜਾਣ....

ਗਿੱLL+R@j #stories #shayri #Punjabi#poetry #wish #love #sad

guddu

Punjabo

ਜੇ ਤੇਰਾ ਹਰ ਬੋਲ ਸਿਰ ਮੱਥੇ ਰੱਖਕੇ ਵੀ ਠੋਕਰਾਂ ਹੀ ਮਿਲਣੀਆਂ
 ਰੁਕ ਜ਼ਰਾ✋.... ਮੈ ਵੀ ਸੋਚ ਲਵਾ ਕਿ❔... ਪਿਆਰ ਕਿਤੇ ਸਿਰਫ❕ ਮੇਰੇ ਵੱਲੋਂ ਹੀ ਤਾਂ ਨੀ!
ਗਿੱLL+R@j #stories #shayri #Punjabi#poetry#wish #sad #love

Punjabo

..Aasool ਇੱਕ ਰੱਖੋ
ਜੇ ਕਰਨਾ ਤਾਂ ਦਿਲੋਂ ਕਰਨਾ
ਜੇ ਨਹੀ ਤਾਂ.. ਉੱਤੋ ਉੱਤੋ ਵੀ ਨਹੀ ਕਰਨਾ...
ਗਿੱLL+R@j #Punjabi #StandUpShow#sad #shayri #stories #sad #love

Punjabo

!!.... ਮੈਂ ਪੜ੍ਹੀਆਂ ਕਿਤਾਬਾਂ📒 ਇਸ਼ਕ ਦੀਆਂ
      !! ... ਹੱਲ ਦੂਰੀਆਂ ਦਾ ਪਰ ਲੱਭਿਆ ਨਾ
!!.... ਦੂਸਰੇ ਵੱਲ ਬਾਅਦ 'ਚ ਭੱਜਦੇ ਨੇ
    !! .... ਕਿਉਂ ਯਾਰ ਪਹਿਲਾਂ ਹੀ ਫੱਬਿਆ✊ ਨਾ....!!


ਗਿੱLL +R@j #stories #shayri #Punjabi#poetry #wish #love #sad

Punjabo

ਵਕਤ ਨੇ ਬਹੁਤ ਚਪੇੜਾਂ ਮਾਰੀਆਂ ਤੇ ਮੈ ਵੀ ਹੁਣ ਚੰਗਾ ਮਾੜਾ ਸਭ
 ਪਹਿਚਾਣਦੀ ਹਾਂ
.. ਐਨਾ ਤੂੰ ਸੋਚ ਵੀ ਨਹੀਂ ਸਕਦਾ ਜਿੰਨੀ ਚੰਗੀ ਤਰ੍ਹਾਂ ਮੈਂ....
 ਤੇਰੀਆਂ ਰਗਾਂ ਨੂੰ ਜਾਣਦੀ ਹਾਂ

                           ਗਿੱLL+R@j #life #shayri#Punjabi #wish #stories #sad #love

Punjabo

#OpenPoetry ਗਿੱLL+R@j 


ਮੁਲਕ ਹੀ ਬਦਲਿਆ ਪੁੱਤ
ਅਸੂਲ ਨਹੀਂ💯
ਅਸੀ ਮੰਜਿਲਾ ਨੂੰ ਪਾਉਣ ਲਈ
ਤਲਵੇ ਨਹੀ ਚੱਟੀ ਦੇ....👏 #Punjabi #ghaint #shayri #stories #sad#love #erotica
loader
Home
Explore
Events
Notification
Profile