Find the Latest Status about markhai zira punjab from top creators only on Nojoto App. Also find trending photos & videos about, markhai zira punjab.
Monika Gera jindagi. A poetess, writer, lyricist, singer,motivational speaker,Handwriting expert for three languages as to training + language teacher ( three languages).
Baljit Singh Mahla
ਅੱਖਾਂ ਚ ਬਾਰੂਦ ਖੂਨ ਮਾਰ ਦਾ ਉਬਾਲੇ ਆ ਹੁਣ ਨਹੀਓਂ ਸਹਿਣਾ ਦੁੱਖ ਸਹਿ ਲੈ ਪਹਿਲਾਂ ਬਾਹਲੇ ਆ ਤੈਨੂੰ ਅੰਬਰਾਂ ਦੇ ਦਿਨੇ ਹੀ ਵਿਖਾ ਦਿਆਂਗੇ ਤਾਰੇ ਨੀ ਤੂੰ ਪੰਜਾਬ ਨੂੰ ਨਾ ਦਬਣ ਦਾ ਸੋਚੀਂ ਸਰਕਾਰੇ ਨੀ ਅਸੀਂ ਗੁਰੂਆਂ ਤੇ ਯੋਧਿਆਂ ਦੀ ਬਾਣੀ ਨੂੰ ਹਾਂ ਪੜ੍ਹ ਦੇ ਸਿੰਘ ਸੂਰਮੇ ਦਲੇਰ ਕਿੱਸੇ ਕੋਲੋਂ ਨਹੀਓਂ ਡਰ ਦੇ ਸਾਡੇ ਹੌਂਸਲੇ ਬੁਲੰਦ ਅਸੀਂ ਕਿਸੇ ਕੋਲੋਂ ਨਹੀਓਂ ਹਾਰੇ ਨੀ ਤੂੰ ਪੰਜਾਬ ਨੂੰ ਨਾ ਦਬਣ ਦਾ ਸੋਚੀਂ ਸਰਕਾਰੇ ਨੀ ਲੇਖਕ ਬਲਜੀਤ ਸਿੰਘ ਮਾਹਲਾ ©Baljit Singh Mahla punjab
Aryan
ਕਿਸੇ ਦਾ ਦਿੱਤਾ ਹੋਇਆ ਮਿਹਣਾ ਵੀ, ਅੱਜ ਕੱਲ ਹਸਾ ਦਿੰਦਾ, ਤੇ ਕਿਸੇ ਦਾ ਕੀਤਾ ਹੋਇਆ ਮਜਾਕ ਵੀ, ਅੱਜ ਕੱਲ ਰਵਾ ਦਿੰਦਾ। ©Aryan #snowpark #punjabi_shayri #Jalandhar #punjab #punjabi