Find the Latest Status about ngaihzual nang nen lyrics from top creators only on Nojoto App. Also find trending photos & videos about, ngaihzual nang nen lyrics.
Deepak Kumar
जय मां सरस्वती ©Deepak Kumar 7♥️🙂♥️😌🥰3+#+#_+*)9$:$;*(*7#6(# ywnrhod ujj nen d
jeet musical world
👉 ਹਾਲਾਤ👈 #ਨੰਗਾਂ ਤੋਂ ਵੀ ਨੰਗ ਜਿਹੜੇ, ਸੋਚਾਂ ਪੱਖੋਂ ਤੰਗ ਜਿਹੜੇ! ਬੜੇ ਹੀ ਬੇਢੰਗ ਜਿਹੜੇ, ਐਸ਼ਾਂ ਕਰੀ ਜਾਂਦੇ ਨੇ!👇 #ਸੁੱਖ ਦਾ ਕੋਈ ਸਾਹ ਵੀ ਹੈਨੀ ,ਜੀਣ ਦੀ ਕੋਈ ਚਾਹ ਵੀ ਹੈਨੀ ! ਦਿਸਦਾ ਕੋਈ ਰਾਹ ਨੀ ,ਸੱਚੇ ਭੁੱਖੇ ਮਰੀ ਜਾਂਦੇ ਨੇ ! #ਸੁੱਤਾ ਹੈ ਨਿਜ਼ਾਮ ਪਿਆ ,ਕਿਤੇ ਨਾ ਆਰਾਮ ਜਿਆ ! ਸੱਭ ਕੁੱਝ ਜਾਮ ਜਿਆ, ਬਦਲੀ ਫਿਜ਼ਾ ਨੂੰ ਤੱਕ ਸਾਰੇ ਡਰੀ ਜਾਂਦੇ ਨੇ ! #ਡੰਡੇ ਦਾ ਹੀ ਜ਼ੋਰ ਚੱਲੇ ,ਕਿੱਥੋਂ ਕਮਜ਼ੋਰ ਚੱਲੇ ! ਕੈਸਾ ਖੂਨੀ ਦੌਰ ਚੱਲੇ ,ਲੁੱਟ ਕੇ ਗਰੀਬ ਸੇਠ ਜੇਬਾਂ ਭਰੀ ਜਾਂਦੇ ਨੇ ! # ਘਰੋਂ ਘਰੀ ਫੋਨ ਹੋ ਗਏ ,ਰਿਸ਼ਤੇ ਵੀ ਮੋਨ ਹੋ ਗਏ ! ਮਾਂ ਬਾਪ ਕੌਣ ਹੋ ਗਏ ? ਬੱਚੇ ਅਨਨੋਨ ਨਾ ਵੀ ਚੈਟਾਂ ਕਰੀ ਜਾਂਦੇ ਨੇ ! # ਦੇਖ ਕਿਤੇ ਬਹੁੜ ਸਾਈਆਂ ,ਕੈਸਾ ਇਹ ਦੌਰ ਸਾਈਆਂ ! ਕਰ ਕਿਤੇ ਗੌਰ ਸਾਈਆਂ , ਲਿਖਦਾ ਏ ਜੀਤ "ਕਿਓਂ ਜ਼ਮੀਰ ਮਰੀ ਜਾਂਦੇ ਨੇ !! ✍️ jatinder jeet 【Hw】 ©jeet musical world nang ✍️ ਜਤਿੰਦਰ ਜੀਤ