Find the Latest Status about baba deep singh ji from top creators only on Nojoto App. Also find trending photos & videos about, baba deep singh ji.
Royal Janta
Mani
ਜਿਹੜੇ ਕਹਿੰਦੇ ਨੇ ਸਾਡਾ ਮਾਂ ਪਿਓ ਇਸ ਦੁਨੀਆ ਤੇ ਸਾਡਾ ਸਾਥ ਛੱਡ ਗਿਆ ਓਹ ਸਿਰਫ ਦੁਨਿਆਵੀ ਮਾਂ ਪਿਓ ਹੀ ਸੀ ਅਸਲੀ ਮਾਂ ਪਿਓ ਤੁਹਾਡਾ ਓਹ ਵਾਹਿਗੁਰੂ ਐ ਜੀਹਨੇ ਤੁਹਾਡੇ ਮਰਨ ਤੋਂ ਬਾਅਦ ਵੀ ਤੁਹਾਡਾ ਸਾਥ ਨਹੀਂ ਛੱਡਣਾ ਤੁਸੀਂ ਕਦੇ ਵੀ ਮੁਸੀਬਤ ਚ ਓ ਤਾਂ ਵਿਲਾਪ ਨਾ ਕਰੋ ਬਸ ਉਸ ਵਾਹਿਗੁਰੂ ਜੀ ਨੂੰ ਯਾਦ ਕਰੋ ਸਭ ਕਾਰਜ ਰਾਸ ਹੋ ਜਾਣਗੇ ©Mani Waheguru ji#DhandhanBaba Deep Singh ji saheed# follow ੫ more