Find the Latest Status about varinder singh ghuman from top creators only on Nojoto App. Also find trending photos & videos about, varinder singh ghuman.
jaggi
ਕਿਉਂ ? "ਇੱਕ" "ਦੂਜੇ" ਦੇ ਨਾਮ "ਦੁਆਵਾਂ" ਕਰਦੇ "ਮੈਂ" ਤੇ "ਤੂੰ".... ਦੇਖੀ! ਕਿਤੇ "ਮੁਹੱਬਤ" ਤਾਂ ਨੀ ਕਰਦੇ "ਮੈਂ" ਤੇ "ਤੂੰ".... 😶🃏 varinder singh
😶🃏 varinder singh
read moreMahi Birthlia
ਇਸ਼ਕ ਸਾਡੇ ਨਾਲ ਤੇ ਬਾਤਾਂ ਹੋਰਾਂ ਨਾਲ ਮੂੰਹ ਤੇ ਸਾਡੇ ਤੇ ਮੁਲਾਕਾਤਾਂ ਹੋਰਾਂ ਨਾਲ ਲੁੱਕ ਲੁੱਕ ਤੁਸੀਂ ਕੱਟਦੇ ਜੋਂ ਰਾਤਾਂ ਹੋਰਾਂ ਨਾਲ਼ ਲੱਗੇ ਮਾਹੀ ਲ਼ਾ ਲਈ ਸੀ ਯਾਰੀ ਚੋਰਾਂ ਨਾਲ ਗ਼ੁੱਸਾ ਸਾਡੇ ਨਾਲ ਤੇਂ ਮਿਠਾਸ ਹੋਰਾਂ ਨਾਲ ਚਾਲ ਬਦਲ ਲਈ ਤੂੰ ਬਦਲਦੇ ਬੋਲਾਂ ਨਾਲ ਜਿੰਦ ਸਾਡੀ ਜੋੜਤੀ ਤੂੰ ਸੱਚੀ ਕਲੋਲਾਂ ਨਾਲ ਤੈਨੂੰ ਰਤਾਂ ਫ਼ਰਕ ਪਿਆ ਨਾ ਸਾਡੇ ਪੈਂਦੇ ਹੌਲਾ ਨਾਲ #difficulties Sukh ghuman Sapna Singh Rishi Joshi
#difficulties Sukh ghuman Sapna Singh Rishi Joshi
read moreJaskaran Ghuman
ਸਾਨੂੰ ਨਹੀਓ ਇੱਥੇ ਹੌਸ਼ਲਾ ਲੱਖਾਂ ਦਾ ਬਸ ਇਕ ਦਬਦਬਾ ਇਹਨਾਂ ਅੱਖਾਂ ਦਾ GHuMAn sahib
GHuMAn sahib
read more