Find the Latest Status about writer in french from top creators only on Nojoto App. Also find trending photos & videos about, writer in french.
Sumit Hansarian
Aanya Seraphina
Deep Dhaliwal Moga
ਥੁੱਕ ਕੇ ਚੱਟਣਾ ਕੰਮ ਹੈ ਦੋਗਲੇ ਬੰਦੇ ਦਾ, ਅਸੀਂ ਜਿਸ ਨੂੰ ਇੱਕ ਵਾਰ ਬੁਲਾਉਣਾ ਛੱਡ ਦੇਈਏ, ਮੁੜਕੇ ਉਸਦੀ ਸਕਲ ਤਾਂ ਕੀ, ਅਸੀਂ ਉਸਦਾ ਸਟੇਟਸ ਵੀ ਨਹੀਂ ਦੇਖਦੇ..ਦੀਪ ©Deep Dhaliwal Moga #writer
शर्मा निखिल
#गुलाबी गुलाबी नगरी में ख्वाब लिखूं, ख्वाबों में उसका नाम लिखूं, उसको तो लिख दूं मैं अप्सरा, खुद को एक शख्स आम लिखूं| ©शर्मा निखिल #writer
Deep Dhaliwal Moga
ਮੈਂ ਗਿਣੇ ਨਹੀਂ ਕਦੇ, ਪਰ ਮਤਲਬੀ ਕਈ ਆਏ ਤੇ ਕਈ ਗਏ..ਦੀਪ ©Deep Dhaliwal Moga #writer
Rajan Pandey
Yusra Kousar
Deep Dhaliwal Moga
ਇਹ ਦਿਲ ਬੜੀ ਬੇਬੱਸ ਚੀਜ਼ ਆ, ਦੇਖਦਾ ਸਭ ਨੂੰ ਆ ਲੱਭਦਾ ਬੱਸ ਤੈਨੂੰ ਆ..ਦੀਪ ©Deep Dhaliwal Moga #writer
ਕਰਨ ਸਿੱਧੂ
(ਕੋਈ ਹੈ) ਸਾਰੇ ਹੀ ਪਿਆਰ, ਮੇਰੀ ਸ਼ਾਇਰੀ ਨੂੰ ਕਰਦੇ !! ਕੋਈ ਹੈ, ਜੋ ਪਿਆਰ ਮੈਨੂੰ ਵੀ ਕਰਦਾ ਹੋਵੇ!! ਸਾਰੇ ਉਡੀਕ ਸ਼ਾਮ ਵੇਲੇ ਸ਼ਾਇਰੀ ਦੀ ਕਰਦੇ !! ਕੋਈ ਹੈ, ਜਿਸਦਾ ਮੇਰੇ ਬਿਨ ਨਾ ਸਰਦਾ ਹੋਵੇ !! ਸਾਰੇ ਹੀ ਮੇਰੇ ਲਿਖੇ ਜ਼ਜਬਾਤਾਂ ਨੂੰ ਸਮਝ ਜਾਂਦੇ !! ਕੋਈ ਹੈ, ਜੋ SIDHU ਨੂੰ ਵੀ ਸਮਝਦਾ ਹੋਵੇ !! ਹਰ ਕੋਈ, ਕਿਸੇ ਨਾ ਕਿਸੇ ਲਈ ਤਰਸ ਰਿਹਾ ਏ !! ਕੋਈ ਹੈ, ਜੋ ਮੇਰੇ ਲਈ ਵੀ ਤਰਸਦਾ ਹੋਵੇ !! ©ਕਰਨ ਸਿੱਧੂ #writer