Find the Latest Status about jalandhari from top creators only on Nojoto App. Also find trending photos & videos about, jalandhari.
Raj Jalandhari
ਸਾਨੂੰ ਉਜਾੜਨ ਵਾਲੇ ਵੀ ਸਾਡੇ ਆਪਣੇ ਸੀ ਜੌ ਆਬਾਦ ਕਰਨ ਦਾ ਦਿਖਾਵਾਂ ਸੀ ਕਰਦੇ ਉਮੀਦਾਂ ਕੀਹਦੇ ਤੋ ਹੁਣ ਰੱਖਦਾ ਤੂੰ ਜੌ ਨਿੱਤ ਨਵੀਆਂ ਸਾਜ਼ਿਸ਼ਾਂ ਸੀ ਰੱਚਦੇ ਜਿਹਨਾਂ ਛੱਡੀ ਵੀ ਨਾ ਕਦੇ ਕੋਈ ਘਾਟ ਉਹਨਾਂ ਤੇ ਕਦੇ ਇੰਨਾਂ ਹੁੰਦੇ ਯਕੀਨ ਸੀ ਕਰਦੇ "ਜਲੰਧਰੀ" ਭੁੱਲ ਤਾਂ ਉਹ ਕਦੋਂ ਦੇ ਗਏ ਤੈਨੂੰ ਬੱਸ ਹੁਣ ਉੱਪਰੋਂ - ਉੱਪਰੋਂ ਯਾਦ ਨੇ ਕਰਦੇ ਬੱਸ ਉੱਪਰੋਂ - ਉੱਪਰੋਂ ਤੈਨੂੰ ਯਾਦ ਨੇ ਕਰਦੇ...... . From;- "Raj Jalandhari ©Raj Jalandhari ਸਾਨੂੰ ਉਜਾੜਨ ਵਾਲੇ ਵੀ ਸਾਡੇ ਆਪਣੇ ਸੀ ਜੌ ਆਬਾਦ ਕਰਨ ਦਾ ਦਿਖਾਵਾਂ ਸੀ ਕਰਦੇ ਉਮੀਦਾਂ ਕੀਹਦੇ ਤੋ ਹੁਣ ਰੱਖਦਾ ਤੂੰ ਜੌ ਨਿੱਤ ਨਵੀਆਂ ਸਾਜ਼ਿਸ਼ਾਂ ਸੀ ਰੱਚਦੇ ਜਿਹਨਾਂ ਛ
ਸਾਨੂੰ ਉਜਾੜਨ ਵਾਲੇ ਵੀ ਸਾਡੇ ਆਪਣੇ ਸੀ ਜੌ ਆਬਾਦ ਕਰਨ ਦਾ ਦਿਖਾਵਾਂ ਸੀ ਕਰਦੇ ਉਮੀਦਾਂ ਕੀਹਦੇ ਤੋ ਹੁਣ ਰੱਖਦਾ ਤੂੰ ਜੌ ਨਿੱਤ ਨਵੀਆਂ ਸਾਜ਼ਿਸ਼ਾਂ ਸੀ ਰੱਚਦੇ ਜਿਹਨਾਂ ਛ #ਸ਼ਾਇਰੀ
read moreRaj Jalandhari
White ਫੁੱਲਾ ਤੇ ਖੁਸ਼ਬੂ ਦੇ ਵਾਂਗ ਵੇ ਤੇਰਾ - ਮੇਰਾ ਹੈ ਰਿਸ਼ਤਾਂ ਤੂੰ ਵੀ ਇਹਦੇ ਤੋਂ ਅਣਜਾਣ ਵੇ ਜਿਵੇਂ ਕੋਈ ਹੋਵੇ ਫ਼ਰਿਸ਼ਤਾ ਸੁਪਨਿਆਂ ਦੇ ਘਰ ਮੈਂ ਵੱਸਾ ਲਏ ਸੁਪਨੇ ਵੀ ਬਹੂਤ ਮੈ ਸੱਜਾ ਲਏ ਮੇਰੇ ਖ਼ਵਾਬਾਂ ਵਾਲੀ ਡੋਰ ਤੇਰੇ ਹੱਥ ਵੇ ਗੁੱਡੀ ਚਾੜ ਚਾਹੇ ਤੂੰ ਇਹਨੂੰ ਕੱਟ ਵੇ ਲੈ "ਜਲੰਧਰੀ" ਸੱਭ ਕੁੱਝ ਤੇਰੇ ਮੈਂ ਵੱਸ ਕਰਤਾ ਫੁੱਲਾ ਤੇ ਖੁਸ਼ਬੂ ਦੇ ਵਾਂਗ ਵੇ ਤੇਰਾ - ਮੇਰਾ ਹੈ ਰਿਸ਼ਤਾ..... ©Raj Jalandhari #flowers Raj Jalandhari