Find the Latest Status about ਬੰਦੀ ਸਿੰਘਾਂ ਬਾਰੇ ਬਦਲੇ ਰਵਨੀਤ ਬਿੱਟੂ ਦੇ ਵਿਚਾਰ from top creators only on Nojoto App. Also find trending photos & videos.
ਜ਼ਿੰਦਗੀ ਦੀਆਂ ਪਗ ਡੰਡੀਆਂ@Preet
ਰੇਤ ਦੇ ਟਿੱਬਿਆਂ ਜਿਹੇ........ ਅਸੀ ਰੇਤ ਦੇ ਟਿੱਬਿਆਂ ਜਿਹੇ ਹਾਣੀਆਂ ਖੁਰ-ਖੁਰ ਆਏ ,ਨਾਲ ਪਾਣੀਆਂ ਨਾ ਮਾਰ ਜ਼ਮੀਰ ਵਿਕਾਗੇ, ਜਾਣੀ ਨਾ ਤੂੰ ਵਾਂਗ ਰਾਜੇ-ਰਾਣੀਆਂ ਪੁੱਤ ਦਸਮੇਸ਼ ਦੇ, ਮਿੱਟੀ ਦੇ ਆਸ਼ਕ , ਦੇਹਾ ਨਿਤਾਣੀਆਂ ਜੋ ਨੇ ਦਿਲ 'ਚ ਠਾਣੀਆਂ ਸ਼ਿਰਜਾ ਗਏ ਨਵੀਆਂ ਕਹਾਣੀਆਂ ©ਜ਼ਿੰਦਗੀ ਦੀਆਂ ਪਗ ਡੰਡੀਆਂ@Preet ਰੇਤ ਦੇ ਟਿੱਬਿਆਂ ਜਿਹੇ........ @Preet #ਜ਼ਿੰਦਗੀਦੀਆਂਪਗਡੰਡੀਆਂ #SupportToJagjitSinghDallewal #ਰੇਤੇਦੇਆਸ਼ਕ
ਰੇਤ ਦੇ ਟਿੱਬਿਆਂ ਜਿਹੇ........ @Preet #ਜ਼ਿੰਦਗੀਦੀਆਂਪਗਡੰਡੀਆਂ #SupportToJagjitSinghDallewal #ਰੇਤੇਦੇਆਸ਼ਕ
read moreAman Majra
New Year 2025 ਨਾ ਮੈਂ ਬੋਲਿਆ ਚੰਗਾ ਮੰਦਾ ਕਿਸੇ ਨੂੰ, ਨਾ ਮੈਂ ਦੇਖੀ ਕਿਸੇ ਦੀ ਜਾਤ ਪਾਤ, ਇਸ ਸਾਲ ਦੇ ਤਰਾਂ ਹੀ ਨਵੇਂ ਸਾਲ ਚ, ਮੈਨੂੰ ਮਿਲਦਾ ਰਹੇ ਥੋਡਾ ਸਾਰਿਆਂ ਦਾ ਸਾਥ... ਅਮਨ ਮਾਜਰਾ ©Aman Majra #Newyear2025 ਫੈਮਲੀ ਕੋਟਸ ਲਾਈਫ ਕੋਟਸ ਰਿਲੇਸ਼ਨਸ਼ਿਪ ਕੋਟਸ ਬੈਸਟ ਕੋਟਸ ਅੱਜ ਦਾ ਵਿਚਾਰ ਪੰਜਾਬੀ
#Newyear2025 ਫੈਮਲੀ ਕੋਟਸ ਲਾਈਫ ਕੋਟਸ ਰਿਲੇਸ਼ਨਸ਼ਿਪ ਕੋਟਸ ਬੈਸਟ ਕੋਟਸ ਅੱਜ ਦਾ ਵਿਚਾਰ ਪੰਜਾਬੀ
read moreਜ਼ਿੰਦਗੀ ਦੀਆਂ ਪਗ ਡੰਡੀਆਂ@Preet
White ਹਵਾਵਾਂ ਦੇ ਹਾਣੀ............... ਤੇਰੀਆਂ ਪੈੜਾਂ ਲੱਭਦੇ ਰਹੇ, ਜਦ ਚੇਤੇ ਆਇਆ ਪੈੜਾਂ ਰੇਤ ਤੇ ਸੀ, ਉਦੋਂ ਤੋਂ ਕਾਹਲੇ ਹੋ ਬੈਠੇ ਹਵਾਵਾਂ ਦੇ ਹਾਣੀ ਹੋਣ ਲਈ ਜੇ ਸਾਡਾ ਹਾਣੀ ਹੋਣਾ, ਹਵਾਵਾਂ ਦਾ ਹਾਣੀ ਹੋਣਾ ਪੈਣਾ ਹਵਾਵਾਂ ਕਿਸੇ ਦੀ ਉਡੀਕ ਨਹੀਂ ਕਰਿਆ ਕਰਦੀਆਂ ਅਸੀਂ ਉਡੀਕ ਨਹੀਂ ਛੱਡੀ ਤੂੰ ਜੇ ਮਿਲਣਾ ਆ ਜਾਵੀਂ ਪਿੱਛੇ, ਹਵਾ ਬਣ ©ਜ਼ਿੰਦਗੀ ਦੀਆਂ ਪਗ ਡੰਡੀਆਂ@Preet ਹਵਾਵਾਂ ਦੇ ਹਾਣੀ.......... #ਜਿੰਦਗੀਦੀਆਪਗਡੰਡੀਆ #ਆਕਾਲ ਦਾ ਥਾਪੜਾ #ਆਕਾਲਦਾਥਾਪੜਾ
ਹਵਾਵਾਂ ਦੇ ਹਾਣੀ.......... #ਜਿੰਦਗੀਦੀਆਪਗਡੰਡੀਆ #ਆਕਾਲ ਦਾ ਥਾਪੜਾ #ਆਕਾਲਦਾਥਾਪੜਾ
read moreAman Majra
ਇਹ ਪੈਸਾ ਕਾਂ ਬਨੇਰੇ ਦਾ, ਕਦੇ ਏਸ ਬਨੇਰੇ ਤੇ ਕਦੇ ਓਸ ਬਨੇਰੇ ਤੇ, ਇਹ ਬੇਵਫ਼ਾ ਮਸ਼ੂਕ ਦੇ ਵਾਂਗੂੰ, ਕਦੇ ਆਸ਼ਿਕ ਤੇਰੇ ਤੇ ਕਦੇ ਆਸ਼ਿਕ ਮੇਰੇ ਤੇ... ©Aman Majra ਲਾਈਫ ਕੋਟਸ ਅੱਜ ਦਾ ਵਿਚਾਰ ਪੰਜਾਬੀ
ਲਾਈਫ ਕੋਟਸ ਅੱਜ ਦਾ ਵਿਚਾਰ ਪੰਜਾਬੀ
read moreRakesh Ladhrh Robert
ਦਾਦਿਆਂ ਦੇ ਪੋਤੇ ਵਿਦੇਸ਼ਾਂ ਦੇ ਵਸਨੀਕ ਹੋ ਗਏ, ਰਿਸ਼ਤੇ ਡਾਲਰਾਂ ਦੇ ਅਧੀਨ ਹੋ ਗਏ | ਮਿੱਠਕ ਕਿੱਥੇ ਰਹੀ ਰਿਸ਼ਤਿਆਂ ਚ, "ਲੱਧੜ " ਰਿਸ਼ਤੇ ਨਮਕੀਨ ਹੋ ਗਏ | ©Rakesh Ladhrh Robert ਦਾਦਿਆਂ ਦੇ ਪੋਤੇ ਵਿਦੇਸ਼ਾਂ ਦੇ ਵਸਨੀਕ ਹੋ ਗਏ, ਰਿਸ਼ਤੇ ਡਾਲਰਾਂ ਦੇ ਅਧੀਨ ਹੋ ਗਏ | ਮਿੱਠਕ ਕਿੱਥੇ ਰਹੀ ਰਿਸ਼ਤਿਆਂ ਚ, "ਲੱਧੜ " ਰਿਸ਼ਤੇ ਨਮਕੀਨ ਹੋ ਗਏ |
ਦਾਦਿਆਂ ਦੇ ਪੋਤੇ ਵਿਦੇਸ਼ਾਂ ਦੇ ਵਸਨੀਕ ਹੋ ਗਏ, ਰਿਸ਼ਤੇ ਡਾਲਰਾਂ ਦੇ ਅਧੀਨ ਹੋ ਗਏ | ਮਿੱਠਕ ਕਿੱਥੇ ਰਹੀ ਰਿਸ਼ਤਿਆਂ ਚ, "ਲੱਧੜ " ਰਿਸ਼ਤੇ ਨਮਕੀਨ ਹੋ ਗਏ |
read moreManinder Kaur Bedi
ਔਰਤ ਭੁੱਲ ਜਾਂਦੀ ਹੈ ਆਪਣੇ ਆਪ ਨੂੰ ਘਰ ਸੰਵਾਰਦੇ ਸੰਵਾਰਦੇ ਤੇ ਬਿਖੇਰ ਲੈਂਦੀ ਹੈ ਆਪਣੇ ਅੰਦਰ ਨੂੰ ©Maninder Kaur Bedi ਔਰਤ ਅੱਜ ਦਾ ਵਿਚਾਰ ਪੰਜਾਬੀ
ਔਰਤ ਅੱਜ ਦਾ ਵਿਚਾਰ ਪੰਜਾਬੀ
read more