Find the Latest Status about ਫੈਮਲੀ ਕੋਟਸ from top creators only on Nojoto App. Also find trending photos & videos.
gurniat shayari collection
New Year 2025 ਤੇਰਾ ਸਵਾਗਤ 2025 ਆਈ ਤੂੰ ਖੁਸੀਆ ਲੈ ਕੇ 2025 ਬੀਤ ਗੇ ਦੀਆਂ ਬੀਤ ਗਈਆ ਗੱਲਾਂ ਤੇਰੇ ਆਉਣ ਦਾ ਇੰਤਜ਼ਾਰ ਤੇ ਤੇਰੇ ਨਾਲ ਆਉਣ ਸੁੱਖਦੇ ਸੁਨੇਹੇ 2025 ©gurniat shayari collection #Newyear2025 ਲਾਈਫ ਕੋਟਸ ਸ਼ਾਇਰੀ ਅਤੇ ਕੋਟਸ ਲਵ ਕੋਟਸ ਫਰੈਂਡਸ਼ਿਪ ਕੋਟਸ ਸ਼ਾਇਰੀ ਅਤੇ ਕੋਟਸ
#Newyear2025 ਲਾਈਫ ਕੋਟਸ ਸ਼ਾਇਰੀ ਅਤੇ ਕੋਟਸ ਲਵ ਕੋਟਸ ਫਰੈਂਡਸ਼ਿਪ ਕੋਟਸ ਸ਼ਾਇਰੀ ਅਤੇ ਕੋਟਸ
read moreAman Majra
New Year 2025 ਨਾ ਮੈਂ ਬੋਲਿਆ ਚੰਗਾ ਮੰਦਾ ਕਿਸੇ ਨੂੰ, ਨਾ ਮੈਂ ਦੇਖੀ ਕਿਸੇ ਦੀ ਜਾਤ ਪਾਤ, ਇਸ ਸਾਲ ਦੇ ਤਰਾਂ ਹੀ ਨਵੇਂ ਸਾਲ ਚ, ਮੈਨੂੰ ਮਿਲਦਾ ਰਹੇ ਥੋਡਾ ਸਾਰਿਆਂ ਦਾ ਸਾਥ... ਅਮਨ ਮਾਜਰਾ ©Aman Majra #Newyear2025 ਫੈਮਲੀ ਕੋਟਸ ਲਾਈਫ ਕੋਟਸ ਰਿਲੇਸ਼ਨਸ਼ਿਪ ਕੋਟਸ ਬੈਸਟ ਕੋਟਸ ਅੱਜ ਦਾ ਵਿਚਾਰ ਪੰਜਾਬੀ
#Newyear2025 ਫੈਮਲੀ ਕੋਟਸ ਲਾਈਫ ਕੋਟਸ ਰਿਲੇਸ਼ਨਸ਼ਿਪ ਕੋਟਸ ਬੈਸਟ ਕੋਟਸ ਅੱਜ ਦਾ ਵਿਚਾਰ ਪੰਜਾਬੀ
read moreAman Majra
जो बात निकलती है दिल से कुछ उसका असर होता है, कहने वाला तो रोता है सुनने वाला भी रोता है. हर रिश्ते मे सिर्फ नूर बरसेगा, शर्त बस इतनी है कि रिश्ते में शरारतें करो साजिशें नहीं... ©Aman Majra #Tuaurmain ਬੈਸਟ ਕੋਟਸ ਲਾਈਫ ਕੋਟਸ ਰਿਲੇਸ਼ਨਸ਼ਿਪ ਕੋਟਸ
#Tuaurmain ਬੈਸਟ ਕੋਟਸ ਲਾਈਫ ਕੋਟਸ ਰਿਲੇਸ਼ਨਸ਼ਿਪ ਕੋਟਸ
read moregurniat shayari collection
White ਕਾਸ਼!ਮੈ ਸ਼ਾਇਰ ਨਹੀਂ ਫ਼ਕੀਰ ਹੁੰਦਾ ਤੈਨੂੰ ਗੀਤਾਂ ਦੀ ਜਗ੍ਹਾ ਤਕਦੀਰ ਚ ਲਿਖ ਲੈਂਦਾ ©gurvinder sanoria #sad_quotes ਟੈਕਸਟ ਸ਼ਾਇਰੀ ਲਾਈਫ ਕੋਟਸ Couple ਕੋਟਸ ਰਿਲੇਸ਼ਨਸ਼ਿਪ ਕੋਟਸ ਬੈਸਟ ਕੋਟਸ
#sad_quotes ਟੈਕਸਟ ਸ਼ਾਇਰੀ ਲਾਈਫ ਕੋਟਸ Couple ਕੋਟਸ ਰਿਲੇਸ਼ਨਸ਼ਿਪ ਕੋਟਸ ਬੈਸਟ ਕੋਟਸ
read moreAman Majra
ਚੱਕੀ ਸੀ ਕਲਮ ਅੱਜ ਕੁੱਝ ਤੇਰੇ ਵਾਰੇ ਲਿਖਣ ਲਈ, ਫੇਰ ਡਰ ਗਿਆ ਮੈਂ, ਕਿਉਂਕਿ ਜੇ ਸੱਚ ਲਿਖਿਆ ਤਾਂ ਆਪਣੇ ਟੁੱਟਣਗੇ, ਜੇ ਝੂਠ ਲਿਖਿਆ ਤਾਂ ਲੋਕ ਲਿਖਾਰੀ ਆਖਣਗੇ... ਅਮਨ ਮਾਜਰਾ ©Aman Majra ਸ਼ਾਇਰੀ ਅਤੇ ਕੋਟਸ ਟੈਕਸਟ ਸ਼ਾਇਰੀ ਲਾਈਫ ਕੋਟਸ Heartbreak ਕੋਟਸ
ਸ਼ਾਇਰੀ ਅਤੇ ਕੋਟਸ ਟੈਕਸਟ ਸ਼ਾਇਰੀ ਲਾਈਫ ਕੋਟਸ Heartbreak ਕੋਟਸ
read moreMahi
White Jiwe ik besahara kishti nu kinara ja mil gya hoye Tlaash jia akha nu Ik mohbbat di nazar mil gyi hoye Toote patte ne rang te badlia Par oh rang pyaar da ranga hoye ©Mahi #GoodMorning ਟੈਕਸਟ ਸ਼ਾਇਰੀ ਲਾਈਫ ਕੋਟਸ ਬੈਸਟ ਕੋਟਸ ਕੋਟਸ ਲਵ ਕੋਟਸ
#GoodMorning ਟੈਕਸਟ ਸ਼ਾਇਰੀ ਲਾਈਫ ਕੋਟਸ ਬੈਸਟ ਕੋਟਸ ਕੋਟਸ ਲਵ ਕੋਟਸ
read moreMahi
White ਮੈਂ ਬੱਦਲ ਹਾਂ ਦਿਖਾਵਾ ਕਰਦੀ ਆ ਬਾਰਿਸ਼ ਦਾ ਮਗਰ ਬਰਸਦੀ ਨਹੀਂ ਮੈਂ ਬੱਦਲ ਹਾਂ ਆਪਣੇ ਗ਼ਮਾਂ ਤੋਂ ਨਿਜ਼ਾਤ ਪਾਉਣ ਲਈ ਬਾਰਿਸ਼ ਦੀ ਬੂੰਦਾਂ ਦੀ ਤਰ੍ਹਾਂ ਬਰਸ ਜਾਨੀ ਹਾਂ ਬੱਦਲ ਗਰਜਣ ਦੀ ਤਰ੍ਹਾਂ ਮੈਂ ਚੀਕਦੀ ਹਾਂ ਮੈਂ ਬੱਦਲ ਹਾਂ ਮੈ ਰੋ ਦਿੰਦੀ ਹਾਂ ਮੈਂ ਬੱਦਲ ਹਾਂ ਹਰ ਕੋਈ ਮੇਰੇ ਵਿੱਚ ਖੋਹ ਜਾਂਦਾ ਆ ਹਰ ਕੋਈ ਆਪਣੇ ਆਪਣੇ ਅੰਦਾਜ਼ੇ ਨਾਲ਼ ਮੇਰੇ ਵਿੱਚ ਕੁੱਝ ਨਾ ਕੁੱਝ ਲੱਭਦਾ ਆ ਹਾਂ ਮੈਂ ਬੱਦਲ ਹਾਂ ਜੋਂ ਕੱਲੇ ਚੰਨ ਨੂੰ ਮੈਲੀਆਂ ਨਜ਼ਰਾਂ ਤੋਂ ਬਚਾਉਣ ਲਈ ਆਪਣੇ ਪਰਛਾਈ ਦੇ ਪਿੱਛੇ ਛੁਪਾ ਲੈਂਦੀ ਹਾਂ ਚੰਨ ਨੂੰ ਸਿਤਾਰਿਆਂ ਦੇ ਵਿੱਚ ਤਨਹਾਈ ਦਾ ਅਹਿਸਾਸ ਨਾ ਹੋਏ ਮਾਹੀ ਮੈਂ ਕਾਲਾ ਬੱਦਲ ਚੰਨ ਲਾਗੇ ਨਜ਼ਰ ਆਉਂਦੀ ਹਾਂ। ©Mahi #Sad_Status ਲਾਈਫ ਕੋਟਸ ਫੈਮਲੀ ਕੋਟਸ
#Sad_Status ਲਾਈਫ ਕੋਟਸ ਫੈਮਲੀ ਕੋਟਸ
read moreMahi
White ਸੁਣਿਆ ਉਹ ਇਨਸਾਨ ਖੁਸ਼ਨਸੀਬ ਹੁੰਦਾ ਜਿਸਨੂੰ ਓਹਦੀ ਪ੍ਰੇਮਿਕਾ ਸੌਗਾਤ ਵਿੱਚ ਇੱਕ ਬਟੂਆ ਦਿੰਦੀ ਆ ਤੇ ਉਹ ਬਟੂਏ ਵਿੱਚ ਓਸਦਾ ਮਹਿਬੂਬ ਓਸਦੀ ਤਸਵੀਰ ਸੰਭਾਲ ਕੇ ਰੱਖਦਾ ਆ ਸੁਣ ਮੈ ਵੀ ਤੈਨੂੰ ਆਪਣੀ ਯਾਦ ਵਿੱਚ ਇੱਕ ਬਟੂਆ ਦਵਾਂਗੀ ਉਸ ਵਿੱਚ ਤੂੰ ਮੇਰੀ ਤਸਵੀਰ ਸੰਭਾਲ ਕੇ ਰੱਖੀ ਜਦ ਤੈਨੂੰ ਮੇਰੀ ਯਾਦ ਆਏ ਤੇ ਤੂੰ ਆਪਣੇ ਬਟੂਏ ਵਿੱਚ ਪਈ ਮੇਰੀ ਤਸਵੀਰ ਨੂੰ ਦੇਖ ਲਿਆ ਕਰੀ। ©Mahi #GoodMorning ਕੋਟਸ ਲਵ ਕੋਟਸ ਲਾਈਫ ਕੋਟਸ ਲਵ ਕੋਟਸ ਬੈਸਟ ਕੋਟਸ
#GoodMorning ਕੋਟਸ ਲਵ ਕੋਟਸ ਲਾਈਫ ਕੋਟਸ ਲਵ ਕੋਟਸ ਬੈਸਟ ਕੋਟਸ
read moreAman Majra
ਸ਼ੁਕਰ-ਗੁਜ਼ਾਰ ਹਾਂ ਉਹਨਾਂ ਦਾ, ਜਿੰਨਾਂ ਮੇਰੀ ਸਾਇਰੀ ਲਈ ਦੋ ਤਾੜੀਆਂ ਵਜ੍ਹਾ ਦਿੱਤੀਆਂ, ਸ਼ੁਕਰ-ਗੁਜ਼ਾਰ ਹਾਂ ਇਹਨਾਂ ਸਿਆਣਿਆਂ ਦਾ, ਜਿੰਨਾਂ ਨੇ ਨਿੱਤ ਨਵੀਆਂ ਸਲਾਹਾਂ ਮੈਨੂੰ ਦਿੱਤੀਆਂ, ਸ਼ੁਕਰ-ਗੁਜ਼ਾਰ ਹਾਂ ਉਹਨਾਂ ਅੱਖੀਆਂ ਦਾ, ਜਿੰਨਾਂ ਨੇ ਮੈਨੂੰ ਪਲਕਾਂ ਦੀਆਂ ਛਾਵਾਂ ਕੀਤੀਆਂ, ਸ਼ੁਕਰ-ਗੁਜ਼ਾਰ ਹਾਂ ਉਹਨਾਂ ਦੋਸਤਾਂ ਦਾ, ਜਿੰਨਾਂ ਨਾਲ ਯਾਦਾਂ ਮੇਰੀਆਂ ਚੰਗੀਆਂ ਬੀਤੀਆਂ, ਸ਼ੁਕਰ- ਗੁਜ਼ਾਰ ਹਾਂ ਉਹਨਾਂ ਜੀਭਾਂ ਦਾ, ਜਿੰਨਾਂ ਨੇ ਮੇਰੀਆਂ ਗੱਲਾਂ ਕੀਤੀਆਂ, ਸ਼ੁਕਰ-ਗੁਜ਼ਾਰ ਹਾਂ ਉਹਨਾਂ ਦੁਸ਼ਮਣਾਂ ਦਾ ਵੀ, ਜਿੰਨਾਂ ਨੇ ਮੇਰੀਆਂ ਬੁਰਾਈਆਂ ਕੀਤੀਆਂ, ਸ਼ੁਕਰ-ਗੁਜ਼ਾਰ ਹਾਂ ਇਸ ਜ਼ਿੰਦਗੀ ਦਾ, ਜਿਸ ਨੇ ਅਮਨ ਮਾਜਰੇ ਲਈ ਸੁਨਹਿਰੀ ਯਾਦਾਂ ਉਲੀਕੀਆਂ.. ਅਮਨ ਮਾਜਰਾ ©Aman Majra ਬੈਸਟ ਕੋਟਸ ਲਾਈਫ ਕੋਟਸ ਲਾਈਫ ਕੋਟਸ
ਬੈਸਟ ਕੋਟਸ ਲਾਈਫ ਕੋਟਸ ਲਾਈਫ ਕੋਟਸ
read more