Nojoto: Largest Storytelling Platform

Best mohitmangi Shayari, Status, Quotes, Stories

Find the Best mohitmangi Shayari, Status, Quotes from top creators only on Nojoto App. Also find trending photos & videos aboutfalling in love with a leo man, i love my man quotes and sayings, 10 signs of true love from a man, mohit suri and udita goswami love story, man love you,

  • 1 Followers
  • 266 Stories

mohitmangi

ਮਸਲਾ ਇਹ ਨਹੀ ਕੀ ਤੂੰ ਮੈਨੂੰ ਪਿਆਰ ਨਹੀਂ ਕਰਦੀ , 
ਮਸਲਾ ਇਹ ਹੈ ਕੀ ਹੁਣ ਮੈਨੂੰ ਪਿਆਰ ਕਿਸੇ ਹੋਰ ਨਾਲ ਨਹੀਂ ਹੋਣਾ !

©mohitmangi #HEARTPRINT #mohitmangi #teammohitmangi #love #punjab

mohitmangi

#mohitmangi

read more
ਪੜ੍ਹ-ਪੜ੍ਹ ਕਿਤਾਬਾਂ ਇਲਮ ਦੀਆਂ ,
ਹੋਣ ਲੱਗ ਜਾਣ ਯਾਰ ਜੇ ਰਾਜ਼ੀ !
ਕੀ ਫਾਇਦਾ ਉਹ ਪਿਆਰਾਂ ਦਾ ,
ਇਲਮ ਕਰਕੇ ਜਿੱਤੀ ਜੇ ਬਾਜ਼ੀ !

©mohitmangi #mohitmangi

mohitmangi

ਮੈਂ ਦੋ ਤਰ੍ਹਾਂ ਦੇ ਲੋਕਾਂ ਨੂੰ ਜ਼ਿੰਦਗੀ ਚ ਕਦੇ ਨਹੀਂ ਭੁੱਲਦਾ ,

ਪਹਿਲੇ ਉਹ ਜੋ ਮੇਰੀ ਥਾਲ ਚ ਖਾ ਕੇ ਉਸ ਚ ਛੇਦ ਨਹੀਂ ਕਰਦੇ ਤੇ ਦੂਜੇ ਉਹ ਜੋ ਮੇਰੀ ਥਾਲ ਚ ਖਾ ਕੇ ਉਸ ਚ ਹੀ  ਛੇਦ ਕਰ ਦਿੰਦੇ ਨੇ !

©mohitmangi #Hopeless #mohitmangi #love

mohitmangi

#mohitmangi

read more
ਇਸ਼ਕ ਦਾ ਵੀ ਇੱਕ ਆਪਣਾ ਹੀ ਅਸੂਲ ਹੈ ,
ਜਿਹਦੇ ਲਈ ਅਸੀਂ ਰੋਨੇ ਹਾਂ ਉਹ ਸਾਡਾ ਨਹੀਂ ਹੁੰਦਾ !
ਤੇ ਜੋ ਸਾਡੇ ਲਈ ਰੋਂਦਾ ਹੈ ਅਸੀਂ ਉਹਦੇ ਨਹੀਂ ਹੁੰਦੇ !

©mohitmangi #mohitmangi

mohitmangi

ਜ਼ਰੂਰੀ ਨਹੀਂ ਹਰ ਵਕਤ ਪਿਆਰ ਬੋਲ ਕੇ ਹੀ ਦੱਸਿਆ ਜਾਵੇ ,
ਕਦੇ ਕਦੇ ਲਫ਼ਜ਼ ਹੀ ਮਹੁੱਬਤ ਬਿਆਨ ਕਰ ਦਿੰਦੇ ਨੇ !

©mohitmangi #mohitmangi #love #teammohitmangi #love❤

mohitmangi

White ਮਹੁੱਬਤ ਕੁਝ ਇਸ ਤਰ੍ਹਾਂ ਹੋਈ ਤੇਰੇ ਨਾਲ ,
ਤੂੰ ਅਨਦੇਖਾ ਕਰਦੀ ਰਹੀ ਤੇ ਮੇਰੀ ਮਹੁੱਬਤ ਵੱਧਦੀ ਗਈ !

©mohitmangi #sad_quotes #mohitmangi #teammohitmangi

mohitmangi

ਇੱਕ ਪ੍ਰੀਤ ਨਾਲ , ਮੇਰੀ ਪ੍ਰੀਤ ਲੱਗੀ !
ਬਸ ਫੇਰ ਉਹਤੋਂ ਬਾਅਦ , ਕਿਸੇ ਹੋਰ ਨਾਲ ਪ੍ਰੀਤ ਲਾਉਣ ਦਾ ਦਿਲ ਹੀ ਨਹੀਂ ਕਰਿਆ !

©mohitmangi #pyaar #mohitmangi #teammohitmangi #trend #Love

mohitmangi

#mohitmangi #trend love

read more
ਕਦੇ ਵੀ ਇਸ ਗੱਲ ਦਾ ਮਾਣ ਨਾ ਕਰੋ ਕਿ ਤੁਹਾਡੇ ਬਿਨਾਂ ਕਿਸੇ ਦਾ ਕੰਮ ਨਹੀਂ ਸਰਨਾ , 
ਇਥੇ ਤਾਸ਼ ਦਾ ਪੱਤਾ ਗੁੰਮ ਹੋ ਜਾਣ ਤੇ ਲੋਕ ਜੋਕਰ ਨੂੰ ਬਾਦਸ਼ਾਹ ਬਣਾ ਲੈਂਦੇ ਹਨ !

©mohitmangi #mohitmangi #trend #love

mohitmangi

ਨਾਮ ਦਿਲ ਤੇ ਲਿਖਿਆ ਐ ਤੇਰਾ ਬਾਹਾਂ ਤੇ ਨਹੀਂ !!
ਜਿੰਨਾ ਤੇਰੇ ਤੇ ਯਕੀਨ ਹੈ ਉਹਨਾ ਸਾਹਾਂ ਤੇ ਨਹੀਂ !!

©mohitmangi #mohitmangi #Love #foryou #Trending #trend #viral #post #Reels

mohitmangi

ਲਫ਼ਜ਼ ਤਾਂ ਲੋਕਾਂ ਲਈ ਲਿਖਦਾ ਹਾਂ ਮੇਰੀ ਜਾਨ ।। 
ਤੂੰ ਤਾਂ ਮੇਰੀ ਅੱਖਾਂ ਨੂੰ ਪੜਿਆ ਕਰ !!

©mohitmangi #morninglove #mohitmangi #love #maa #i #Instagram #instadaily
loader
Home
Explore
Events
Notification
Profile