Nojoto: Largest Storytelling Platform

Best lovemydad Shayari, Status, Quotes, Stories

Find the Best lovemydad Shayari, Status, Quotes from top creators only on Nojoto App. Also find trending photos & videos aboutsad love pictures with quotes, good morning love quotes with images, love quotes for him with images, good morning quotes for love in hindi 260, shayari in hindi for girlfriend love,

  • 3 Followers
  • 3 Stories

Rooh_Lost_Soul

ਲਫ਼ਜ਼ ਘੱਟ ਨੇ ਪਰ ਸਾਡੇ ਜਜ਼ਬਾਤ ਪੂਰੇ ਨੇ
ਕਹਿੰਦੇ ਨੀ ਅਸੀਂ ਪਰ ਪਿਆਰ ਤੁਆਨੁ ਅਸੀਂ ਸਾਰੇ ਕਰਦੇ ਹਾਂ
ਤੁਸੀਂ ਸਾਡੇ ਸੁਪਨਿਆਂ ਦੇ ਪਤੰਗ ਦੀ ਮਜ਼ਬੂਤ ਡੋਰ ਹੋ
ਸਾਡੇ ਸਹੀ ਗ਼ਲਤ ਫ਼ੈਸਲਿਆਂ ਤੇ ਸਾਡੇ ਨਾਲ ਖਲੋਤੇ  ਹੋ
ਕਦੇ ਨਾਰਾਜ਼ ਹੁੰਦੇ ਹੋ ਤੇ ਵੀ ਕਿਸੇ ਨੂੰ ਵੀ ਦੱਸਦੇ ਨਹੀਂ 
ਅਪਣੀ ਫ਼ਿਕਰ ਛੱਡ ਤੁਸੀਂ ਸਾਡੇ ਲਈ ਪਰੇਸ਼ਾਨ ਹੁੰਦੇ ਹੋ।
ਬਚਪਣ ਦੀ ਨਿੱਕੀ ਗੱਲਾਂ ਕਿਵੇ ਭੁੱਲ ਸਕਦੇ ਹਾਂ
ਤੁਆਡੇ ਲਾੜ ਦੇ ਨਿਵਾਲੇ ਹਜੇ ਵੀ ਚੇਤੇ ਆਉਂਦੇ ਨੇ।
ਏੰਜੇਲ ਦੇ ਨਾਨੂੰ ਬਣ ਤੁਸੀ ਸਬ ਕੁੱਜ ਭੁੱਲ ਜਾਂਦੇ ਹੋ।
ਨਿਕੀ ਨਿਕੀ ਖਵਾਹਿਸ਼ਾਂ ਲਈ ਹਜੇ ਵੀ ਕੰਮ ਤੇ ਜਾਂਦੇ ਹੋ।

ਕਹਿਣਾ ਤਾਂ ਬਹੁਤ ਕੁੱਝ ਹਾਂ ਮਗਰ ਲਫ਼ਜ਼ ਘੱਟ ਨੇ
ਸਾਡੀ ਗ਼ਲਤੀਆਂ ਲਈ ਮਾਫ਼ੀ ਤੇ ਸਾਨੂੰ ਸੰਭਾਲਣ ਲਈ ਵਡਾ ਜਿਹਾ ਥੈਂਕ ਯੂ🙏🏻
ਪਾਪਾ ਜੀ ਆਪ ਜੀ ਨੂੰ ਅਸੀਂ ਸਾਰਿਆਂ ਦੇ ਵਲੋਂ ਹੈਪੀ ੭੦ ਬਰਥਡੇ 🙏🏻❤️

©Rooh_Lost_Soul #nojoto #LoveMyDad #HappyBirthdayPapaJi #RoohLostSoul #sukun_e_rooh

Gurdeep Singh

jo apne aap se jyaada aap ki fiker kre
bo baap hota hai 
aap ko skoon ki neend sulane ke lye
der raat ko sota hai 
bo baap ho hai
bo kitni bi mushkil mai ho 
pr bo kabi nhi rota hai 
bo baap hota hai
jo apne bache ke acche bhavikh ki kaamna kre
bo baap hota hai
mera beta kaamjaab ho jai 
baap kaa to jehi ak supna hota hai

©Gurdeep Singh #baap

#FathersDay 
#lovemydad
#lovemyfather

Follow us on social media:

For Best Experience, Download Nojoto

Home
Explore
Events
Notification
Profile