Find the Best author_of_zindagi Shayari, Status, Quotes from top creators only on Nojoto App. Also find trending photos & videos about love story author, gulbadan begum was the author of, barthes death of the author, author of one life is not enough, don t stop until you re proud author,
Neha Dhingra
ਤੂੰ ਹੌਂਸਲਾ ਰੱਖ.... ਮੰਜ਼ਿਲਾਂ ਨੇ ਤੇਰੇ ਕਦਮਾਂ ਵਿੱਚ ਆਪੇ ਝੁੱਕ ਜਾਣਾ.... ਤੂੰ ਸੁਪਨਿਆ ਦਾ ਹੋਕੇ ਤਾਂ ਵੇਖ.... ਸੁਪਨਿਆਂ ਨੇ ਤੇਰੇ ਰਾਹਾਂ ਵੱਲ ਨੂੰ ਆਪੇ ਹੀ ਮੁੜ ਜਾਣਾ.... ਹਰ ਤਾਰਾ ਵੀ ਵੇਖ ਕੇ ਤੇਰੇ ਵੱਲ ਮੁਸਕੁਰਾਉਗਾ.... ਜਦੋਂ ਤੇਰਾ ਵਜੂਦ ਦੁਨੀਆ ਦੇ ਸਾਹਮਣੇ... ਨਿੱਖਰ ਕੇ ਆਊਗਾ.... ਕੋਈ ਖੁਸ਼ੀ ਮਨਾਉ..... ਤੇ ਕੋਈ ਸੜ ਕੇ ਸਵਾਹ ਹੋ ਜਾਊਗਾ.... ਜਦੋਂ ਤੇਰਾ ਵਜੂਦ ਦੁਨੀਆ ਦੇ ਸਾਹਮਣੇ .... ਨਿਖ਼ਰ ਕੇ ਆਊਗਾ..... ਨਿੱਖਰ ਕੇ ਆਊਗਾ.... ©Neha Dhingra #celebration #nehadhingraquotes #mydiary #motivationalspeaker #author_of_zindagi #positivequotes #poetrylovers #nojoto2023
Neha Dhingra
ਅੱਜ ਫਿਰ ਦਿਨ ਨਿੱਖਰ ਕੇ ਆਇਆ ਹੈ.... ਬੈਠਾ ਬੂਹੇ ਤੇ ਸੱਜਣਾ ਦੀ ਉਡੀਕ ਚ.... ਖੌਰੇ ਕਿੱਥੋਂ ਕਿੱਥੋਂ ਤਬੀਸ ਤੇ ਅੱਲ੍ਹਾ ਲਿਖਵਾ ਕੇ ਲਿਆਇਆ ਹੈ.... ਅੱਜ ਫਿਰ ਦਿਨ ਨਿੱਖਰ ਕੇ ਆਇਆ ਹੈ...... ©Neha Dhingra Instance of my new poem #nehadhingraquotes #mydiary #lovequotes #nojotopunjabi #nojoto❤ #writerscommunity #author_of_zindagi #poetry_addicts
Neha Dhingra
खूबसूरत सी दुनिया का खूबसूरत सा एहसास है.... खुदा तो नहीं है वो.... फिर भी नजाने क्यों.... खुदा के जितना खास है..... खूबसूरत सी दुनिया का खूबसूरत सा एहसास है.... ©Neha Dhingra #nehadhingraquotes #nojohindi #lovequotes #poetcommunity #author_of_zindagi #poetess_nehadhingra #loV€fOR€v€R #Childhood
Neha Dhingra
तेरा नाम क्या लिखा मैंने इस किताब पर.... स्याही को पन्नों से इश्क होगया..... ©Neha Dhingra #nehadhingraquotes #mydiary #lovequotes #Nojoto2liner #poetess_nehadhingra #poetry_addicts #author_of_zindagi #Books
Neha Dhingra
ਅੱਖਰ ਨਾਲ ਅੱਖਰ ਜੋੜ ਮੈਂ ਅਹਿਸਾਸ ਬਣਾਏ ਨੇ.... ਤੇਰੇ ਲਈ ਬੇਸ਼ਕ ਓਹ ਕੱਖ ਦੇ ਵੀ ਨਹੀਂ.... ਪਰ ਮੇਰੇ ਲਈ ਮੈਂ ਬਹੁਤ ਖਾਸ ਬਣਾਏ ਨੇ.... ਅੱਖਰ ਨਾਲ ਅੱਖਰ ਜੋੜ ਮੈਂ ਅਹਿਸਾਸ ਬਣਾਏ ਨੇ..... ©Neha Dhingra #nehadhingraquotes #poetess_nehadhingra #author_of_zindagi #ehsas #mydiary #nojatopunjabi #poetry_addicts #lovequotes
Neha Dhingra
यह हवाएं मुझे तेरे होने का एहसास जता रही हैं.... तू मुझमें ही है कहीं.... यह बारिश की बूंदे.... मुझे छू कर यह बता रही हैं..... ©Neha Dhingra #nehadhingraquotes #mydiary #lovequotes #nojohindi #poetess_nehadhingra #author_of_zindagi #LoveStory #YouNme
Neha Dhingra
ਦਿਲ ਵਿਚ ਚੱਲ ਰਿਹਾ ਹੈ ਤੂਫ਼ਾਨ ਅੱਜ..... ਸਮਝ ਨੀ ਆ ਰਹੀ.... ਕਿਹੜੀ ਸਾਜ਼ਿਸ਼ ਕਰ ਰਹੇ ਨੇ ਅਹਿਸਾਸ ਮੇਰੇ..... ©Neha Dhingra #nehadhingraquotes #poetess_nehadhingra #author_of_zindagi #Nojoto #poetcommunity #shayerilovers #punjabi_shayri #Rose
Neha Dhingra
Neha Dhingra
Neha Dhingra
Someone asked me: " What is more heartbreaking??" I replied: Wanting to talk to someone badly, but can't........ ©Neha Dhingra #nehadhingraquotes #mydiary #LoveStory #nojotoenglish #Nojoto #author_of_zindagi #poetess_nehadhingra #HeartBreak