Nojoto: Largest Storytelling Platform

ਅੱਜ ਫਿਰ ਦਿਨ ਨਿੱਖਰ ਕੇ ਆਇਆ ਹੈ.... ਬੈਠਾ ਬੂਹੇ ਤੇ ਸੱਜਣਾ

ਅੱਜ ਫਿਰ ਦਿਨ ਨਿੱਖਰ ਕੇ ਆਇਆ ਹੈ....
ਬੈਠਾ ਬੂਹੇ ਤੇ ਸੱਜਣਾ ਦੀ ਉਡੀਕ ਚ....
ਖੌਰੇ ਕਿੱਥੋਂ ਕਿੱਥੋਂ ਤਬੀਸ ਤੇ ਅੱਲ੍ਹਾ ਲਿਖਵਾ ਕੇ ਲਿਆਇਆ ਹੈ....
ਅੱਜ ਫਿਰ ਦਿਨ ਨਿੱਖਰ ਕੇ ਆਇਆ ਹੈ......

©Neha Dhingra
  Instance of my new poem

#nehadhingraquotes #mydiary #lovequotes #nojotopunjabi #nojoto❤ #writerscommunity #author_of_zindagi #poetry_addicts