Find the Best soscuba Shayari, Status, Quotes from top creators only on Nojoto App. Also find trending photos & videos about sos full form in medical, sos stands for, tomato sos recipe in hindi, 1 sos, sos call meaning,
Adbi Rang
ਸਰਵੋਤਮ ਕਵਿਤਾਵਾਂ ਲੇਖਕ - ਗੋਰਖ ਪਾਂਡੇ ਲਿਪੀਅੰਤਰ - ਮਨਵੀਰ ਪੋਇਟ ਆ ਜਾ ਭਰਾ ਬੇਚੂ ਆ ਜਾ ਆ ਜਾ ਵੀਰ ਅਸ਼ਰਫ ਆ ਜਾ, ਰਲ ਮਿਲ ਕੇ ਛੂਰਾ ਚਲਾਈਏ, ਮਾਲਕ ਰੋਜ਼ਗਾਰ ਦਿੰਦਾ ਹੈ, ਢਿੱਡ ਵੱਡ ਵੱਡ ਕੇ ਛੂਰਾ ਮੰਗਾਵੋ ਫਿਰ ਮਾਲਕ ਦੀ ਦੁਆ ਮਨਾਵੋ ਅਪਣਾ ਅਪਣਾ ਧਰਮ ਬਚਾਵੋ ਰਲ ਮਿਲ ਕੇ ਛੂਰਾ ਚਲਾਵੋ ਆਪਸ ਵਿਚ ਕਟ ਵਡ ਕੇ ਮਰ ਜਾਵੋ ਛੂਰਾ ਚਲਾਵੋ ਧਰਮ ਬਚਾਵੋ ਆਜੋ ਵੀਰੋ ਆਜੋ ਆਜੋ... ਛੂਰਾ ਮਾਰ ਕੇ ਜੈਕਾਰੇ ਲਾਵੋ ਹਰ ਹਰ ਸ਼ੰਕਰ ਛੂਰਾ ਮਾਰ ਕੇ ਜੈਕਾਰੇ ਲਾਵੋ ਅਲਾ੍ ਹੋ ਅਕਬਰ ਰੌਲਾ ਖਤਮ ਹੋਣ ਤੇ ਜੋ ਕੁਝ ਬਚ ਰਿਹਾ ਓਹ ਸੀ ਛੂਰਾ ਅਤੇ ਬਹਿੰਦਾ ਲਹੂ ਇਸ ਵਾਰ ਦੰਗਾ ਬਹੁਤ ਵੱਡਾ ਸੀ ਵਧੀਆ ਹੋਈ ਸੀ ਖੂਨ ਦੀ ਵਰਖਾ ਅਗਲੇ ਸਾਲ ਵਧੀਆ ਹੋਵੇਗੀ ਫਸਲ ਮਤਦਾਨ ਦੀ ©Adbi Rang #Facebook #Instagram #Punjabi #Agressive #Poet #Poetry #political #soscuba
About Nojoto | Team Nojoto | Contact Us
Creator Monetization | Creator Academy | Get Famous & Awards | Leaderboard
Terms & Conditions | Privacy Policy | Purchase & Payment Policy Guidelines | DMCA Policy | Directory | Bug Bounty Program
© NJT Network Private Limited
Follow us on social media:
For Best Experience, Download Nojoto