Find the Best viws Shayari, Status, Quotes from top creators only on Nojoto App. Also find trending photos & videos aboutviwa food world challenge, kumar viwas shyari, viwes,
official ਕਾਤਿਲ ਲਿਖਾਰੀ
ਮੇਰਾ ਦਿਲ ਤਾਂ ਕੱਚ ਦੇ ਵਰਗਾ ਸੀਗਾ ਹਾਣਦੀਏ ਦੇਖ ਗੈਰਾਂ ਦੇ ਨਾਲ ਤੈਨੂੰ ਏ ਹੇ ਤਿੜਕ ਗਿਆ ਕਿੰਝ ਰੋਕਾਂ ਅੱਖਾਂ ਵਿੱਚੋਂ ਡਿਗਦੇ ਹੰਝੂਆਂ ਨੂੰ ਖਲੋ ਸ਼ੀਸ਼ੇ ਅੱਗੇ ਖੁਦ ਨੂੰ ਨੀ ਮੈ ਝਿੜਕ ਲਿਆ ਤੂੰ ਭੁੱਲਦੀ ਤਾਂ ਨਹੀਂ ਪਰ ਇਹਨਾਂ ਅੱਖੀਆਂ ਚ ਨੀਂਦਰ ਪਾਉਣ ਦੀ ਖਾਤਿਰ ਸ਼ਰਾਬ ਛਿੜਕ ਰਿਹਾ ਕਾਤਿਲ ਲਿਖਾਰੀ ✍️ ਅਨਮੋਲ ਸਿੰਘ 🙏 ਹੈ ©the Royal king0786 #write #story#like#viral#nojotohindi#viws#follwme#share#insta
HAFIJUL Molla
official ਕਾਤਿਲ ਲਿਖਾਰੀ
ਬੰਦਾ ਬੰਦੇ ਦੀ ਜਾਤ ਨਾ ਜਾਣੇ ਅਕਸਰ ਮਿੱਟੀ ਹੋਣਾ ਸਰੀਰ ਦੁੱਖ ਦੇ ਕੇ ਮਾਪਿਆਂ ਨੂੰ ਤੇ ਤੂੰ ਸੋਚੇ ਖੁਸ਼ ਆ ਮੇਰਾ ਪੀਰ ਏ ਤੇਰਾ ਭਰਮ ਭੁਲੇਖਾ ਏ ਚੰਗੇ ਮਾੜੇ ਦਾ ਸਬ ਦੇਣਾ ਪੈਂਦਾ ਲੇਖਾ ਏ ਪਰ ਇੱਕ ਗੱਲ ਮੇਰੀ ਯਾਦ ਰੱਖੀ ਜੇ ਖੁਸ਼ ਨਹੀਂ ਤੇਰੇ ਮਾਪੇ ਤੈਥੋਂ ਤਾਂ ਫਿਰ ਖੁਸ਼ ਕਿੱਥੋਂ ਹੋਵੇਗਾ ਤੇਰਾ ਪੀਰ ਜੇ ਹੋ ਸਕੇ ਤਾਂ ਚੰਗੇ ਕਰਮਾਂ ਦੀ ਸਾਰ ਲਈ ਜਾਣਾ ਤਾਂ ਚਲੋ ਇੱਕ ਦਿਨ ਸਬ ਨੇ ਕੁੱਝ ਕੋ ਲੋਕੀ ਤਾਂ ਤੈਨੂੰ ਚੰਗਾ ਕਹਿਣ ਏਨਾ ਕੋ ਤਾਂ ਇਸ ਮਿੱਟੀ ਦਾ ਮੁੱਲ ਤਾਰ ਲਮੀਂ ਕਾਤਿਲ ਲਿਖਾਰੀ ✍️🙏 ਅਨਮੋਲ ਸਿੰਘ 🙏 ©the Royal king0786 #wirter #viral #story #Like #Intsta #viws
About Nojoto | Team Nojoto | Contact Us
Creator Monetization | Creator Academy | Get Famous & Awards | Leaderboard
Terms & Conditions | Privacy Policy | Purchase & Payment Policy Guidelines | DMCA Policy | Directory | Bug Bounty Program
© NJT Network Private Limited