Best Ibaadt Shayari, Status, Quotes, Stories

Find the Best Ibaadt Shayari, Status, Quotes from top creators only on Nojoto App. Also find trending photos & videos about

  • 5 Followers
  • 5 Stories

Aman jassal

#MothersDay #ਘੜੂੰਆਂ #gharuan #SAD #alone #ਸਿਦਕ #Ibaadt Films Nojoto #ਪੰਜਾਬੀ

read more
ਮਾਵਾਂ ਜਿਊਂਦੀਆਂ ਰਹਿਣ ਸਭ ਦੀਆਂ
ਬਾਪ ਬਿਨ੍ਹਾਂ ਵੀ ਸਰਦਾ ਨੀ
ਲੱਖ ਕੋਸ਼ਿਸਾਂ ਕਰੇ ਇਹ ਦੁਨੀਆ
ਪੁੱਤ ਕਦੇ ਫੇਰ ਮਰਦਾ ਨੀ

©Aman jassal #MothersDay #ਘੜੂੰਆਂ 
#gharuan #SAD #alone #ਸਿਦਕ #Ibaadt #NojotoFilms #Nojoto #ਪੰਜਾਬੀ

Aman jassal

ਮੈ ਇੱਕ ਅਜਿਹਾ ਬੰਦਾ ਜਿਸਦਾ ਕੋਈ
ਰੱਬ ਨੀ ਸ਼ਾਇਦ
 ਮੇਰੇ ਅੰਦਰ ਵੀ ਨੀ ਹੈਗਾ
ਤੂੰ ਹੋਰ ਕਿਸੇ ਵਿੱਚ ਲੱਭ ਲਈ

ਅੰਦਰ ਆਪਣੇ ਝਾਕ ਕੇ ਕਹਿਨਾ
ਕੈਫਿਰਾਂ ਦੇ ਮੇ ਸਾਥ ਚ ਰਹਿਨਾ

©Aman jassal #Goodevening 
#ohgod 
#Nojoto 
#Nojotoindia 
#nojotohindi 
#Meri 
#ishq 
#Tafreek

Shaifali Saxena

Home
Explore
Events
Notification
Profile