Nojoto: Largest Storytelling Platform

Best Ravneet Shayari, Status, Quotes, Stories

Find the Best Ravneet Shayari, Status, Quotes from top creators only on Nojoto App. Also find trending photos & videos aboutanirudh ravichander nee paata madhuram the touch of love, kuber relation with ravana, the raven poem, ravan quotes in hindi, ravi dubey and sargun mehta,

  • 9 Followers
  • 19 Stories

Lokendra Singh Dhebana 0.0

#Ravneet #Fun #Kudi NU GAU TE BANDE NU GADHA ♥️ KEHENDE YA! ✨️😆

read more

dawinder singh

#shaudai shayer #Ravneet kaur

read more
Ajj kall dill da nahi vekhda koi rang biba g 
Saare bande ethe chehre khubsurat de diwaane ne 

Jiddon bharr janda mann shadd jande binna soche 
Fir pataa nahi kithon labb launde eh bahane ne 


shaudai shayer dawinder 
reply to
 khubsurat shayer Ravneet kaur


satisriakaal g 🙏🙏 #shaudai shayer #Ravneet kaur

Jagraj Sandhu

#Silence #Love #Pooja #Sapna #shahi Nisha Singh #SUMAN# #Ravneet kaur

read more
ਨਰਾਜ਼ਗੀ ਵੀ ਬਹੁਤ ਪਿਆਰੀ ਜਿਹੀ ਚੀਜ ਹੈ .
ਕੁਝ ਪਲਾਂ ਵਿਚ ਹੀ ਪਿਆਰ ,
ਨੂੰ ਦੁੱਗਣਾ ਕਰ ਦਿੰਦੀ ਹੈ.!
- Teta @JagraJ - #silence #Love
 #Pooja #Sapna #Shahi Nisha Singh #suman# #Ravneet kaur

Jagraj Sandhu

#Deep Sandhu, #aman6.1 #SUMAN# ,#Ravneet kaur, #lovely Kour

read more
ਮੈਂ ਯਾਰਾ ਦੀ ਕਰਾ ਤਾਰੀਫ ਕਿਵੇਂ ,
ਮੇਰੇ ਅੱਖਰਾਂ ਵਿਚ ਇਨਾ ਜੋਰ ਨਹੀਂ .!
ਸਾਰੀ ਦੁਨੀਆ ਵਿਚ ਭਾਵੇਂ ਲੱਖ ਯਾਰੀਆਂ ,
ਪਰ ਮੇਰੇ ਯਾਰਾ ਜਿਹਾ ਕੋਈ ਹੋਰ ਨਹੀਂ.!

Tera @JagraJ #Deep Sandhu, #aman6.1 #suman# ,#Ravneet kaur, #Lovely Kour

Jagraj Sandhu

#lovely Kour ,#Ravneet kaur #SUMAN# ,#Deep Sandhu, #Dard-Roohan-De

read more
ਮੇਰੇ ਬਦਲਣ ਚ ਬਹੁਤ ਕਾਰਨ ਨੇ..!
ਕੁਝ ਕਿਸਮਤ ਦੀਆਂ ਮਾਰਾਂ ਨੇ..!
ਕਈ ਅਾਪਣਿਅਾਂ ਦੇ ਬੋਲ ਝੁੱਬੇ ,
ਕੁਝ ਮੁਹੱਬਤ ❤ਦੀਆਂ ਹਾਰਾਂ ਨੇ..!!

Teta JagraJ #Lovely Kour ,#Ravneet kaur #suman# ,#Deep Sandhu, #Dard-Roohan-De

Jagraj Sandhu

#SAD Zindagi, #alone #Deep Sandhu ,#Dard-Roohan-De #SUMAN# ,#Ravneet kaur ,#lovely Kour

read more
ਤੇਰਾ ਅਚਾਨਕ ਬੇਪਰਵਾਹ ਹੋ ਜਾਣਾ ,
ਮੈਨੂੰ ਸੋਚਾਂ ਵਿੱਚ ਪਾ ਗਿਅਾ..!
ਤੁਸੀਂ ਤਾਂ ਕਹਿੰਦੇ ਸੀ ਮਰ ਜਾਵਾਂਗੇ ਤੇਰੇ ਬਗੈਰ,
ਫਿਰ ਤੁਹਾਨੂੰ ਜੀਣਾ ਕਿਵੇਂ ਅਾ ਗਿਆ..!!

Tera @JagraJ #sad Zindagi,  #alone
#Deep Sandhu ,#Dard-Roohan-De #suman# ,#Ravneet kaur ,#Lovely Kour

Jagraj Sandhu

ਤੇਰੇ ਹਾਸਿਆਂ ਨਾਲ ਮਿਲਦੀ ਸੀ ਸਾਨੂੰ ਰਾਹਤ ,
ਬਣਿਆ ਤੂੰ ਹੀ ਸਾਡੀ ਇਕਲੌਤੀ ਚਾਹਤ ,
ਅੱਜ ਵੀ ਗੁਲਾਮੀ ਉਸ ਨਸ਼ੇ ਦੀ ਕਰਦੇ ਆਂ..!
ਜੋ ਕਦੇ ਤੇਰੀਆਂ ਨਿਗਾਹਾਂ ‘ਚੋੰ ਜਗਰਾਜ ਮਿਲਦਾ ਸੀ..!!
ਤੇਰਾ ਉਹ ਪਹਿਲੀ ਵਾਰ ਤੱਕਣਾ ਤੇ ਨਜ਼ਰ ਝੁਕਾਉਣਾ,
ਹਾਏ ਬੁਰਾ ਹਾਲ ਮੇਰੇ ਦਿਲ ਦਾ ਸੀ..!!
- Tera @JagaraJ - #loved , #romantic , #Pyar
 #Deep Sandhu, #suman# #Ravneet kaur, #shagun ,,#Lovely #Kour

Jagraj Sandhu

#ਦਿਲ #Deep Sandhu ,#Reet K #SUMAN# ,#Ravneet kaur ,#lovely Kour

read more
ਦਿਲ ਉਹ ਰਾਤ ਤੇ ਉਹ ਦਿਨ ਪਿਆਰ ਦੇ ਨਾ ਭੁੱਲਦੇ ਮੈਨੂੰ
ਕਿੰਨਾ ਪਿਆਰ ਤੇਰੇ ਲਈ ਕਿੰਝ ਦੱਸਾਂ ਇਹ ਮੈਂ ਤੈਨੂੰ
ਦੇਖ ਦੇਖ ਤੈਨੂੰ ਹੋਸ਼ ਉੱਡ ਜਿਹੇ ਜਾਂਦੇ ਸੀ
ਹੱਥ ਮੇਰਾ ਤੇਰੇ ਲਈ ਦੁਆ ਕਰਨ ਨੂੰ ਹੀ ਹਿਲਦਾ ਸੀ
ਤੇਰਾ ਉਹ ਪਹਿਲੀ ਵਾਰ ਤੱਕਣਾ ਤੇ ਨਜ਼ਰ ਝੁਕਾਉਣਾ
ਹਾਏ ਬੁਰਾ ਹਾਲ ਮੇਰੇ #ਦਿਲ ਦਾ ਸੀ..!!
- Tera @JagraJ - #ਦਿਲ
 #Deep Sandhu ,#Reet K #suman# ,#Ravneet kaur ,#Lovely Kour

Jagraj Sandhu

#ਵਕਤ #Namita Writer ,#Arya Kumari #Ravneet kaur ,#deba shah #lovely Kour

read more
ਮੰਗਿਆ ਹੀ ਨਹੀ ਵਕਤ ਕਿਸੇ ਤੋਂ ਇਹ ਸੋਚ ਕੇ..! 
ਕਿ ਸ਼ਾਇਦ ਨਾ ਕਰਨ ਦੀ ਵੀ ਫੁਰਸਤ ਨਾ ਹੋਵੇ ਕਿਸੇ ਕੋਲ..!
- #Jagraj  - #ਵਕਤ
 #Namita Writer ,#Arya Kumari #Ravneet kaur ,#deba shah #Lovely Kour

Jagraj Sandhu

#aman6.1, #Deep Sandhu #SUMAN# ,#amrit Amrit ,#Ravneet kaur

read more
ਮੈਂ ਉਹ ਗਵਾਇਆ...ਜੋ ਮੇਰਾ ਨਹੀਂ ਸੀ..!!
ਉਹਨੇਂ ਉਹ ਗਵਾਇਆ...ਜੋ ਸਿਰਫ ਉਹਦਾ ਸੀ..!!
ਜਗਰਾਜ ਤਾ ਕਮਲੀਏ ਤੇਰਾ ਹੀ ਸੀ...
ਗੱਲ ਤੈਨੂੰ ਸਮਝ ੲਿਹ ਅਾੳੁਦੀ ਨੲੀ ਸੀ..!!
- Tera @Jagraj  - #aman6.1, #Deep Sandhu #suman# ,#Amrit Amrit ,#Ravneet kaur
loader
Home
Explore
Events
Notification
Profile