Nojoto: Largest Storytelling Platform

Best febkissday Shayari, Status, Quotes, Stories

Find the Best febkissday Shayari, Status, Quotes from top creators only on Nojoto App. Also find trending photos & videos about 8 feb ko kya hai, 15 feb 2019 to today, feb love week, feb love days, the voice 1st feb 2020,

  • 1312 Followers
  • 1547 Stories
    PopularLatestVideo

Rajshi Raj

#febkissday situationship #शायरी

read more
mute video

Kalyugishayar

हर लम्हें में तेरी खुसी लिख दूँ।
तू ग़र कहे तुझे ज़िन्दगी लिख दू ।।

©Kalyugishayar #febkissday

ਕਰਨ ਸਿੱਧੂ

ਤੇਰੀ ਸਾਦਗੀ ਕਮਾਲ ਉਤੋ ਠੱਗ ਦੀਆ ਅੱਖਾ,
ਤੇਰੇ ਵਰਗੀ ਨਾ ਦਿਖਦੀ ਇਥੇ ,
ਤੁਰੀਆ ਫਿਰਦੀਆ ਲੱਖਾ,
ਸੂਰਜ ਦੇ ਵਾਗ ਤੂੰ ਚਮਕੇ,
ਦਸ ਕਿੱਥੇ ਲੁਕੋ ਕੇ ਰੱਖਾ,
ਮਦਹੋਸ਼ ਹਾਏ ਕਰ ਸੁੱਟ ਦੀ ਏ,
• • ਜਦੋ ਤਕ ਲੈਣ ਘੂਰ ਕੇ ਅਖਾ
 ਨੀ ਜਦੋ ਤੱਕ ਲੈਣ ਘੂਰ ਕੇ ਅੱਖਾ •।।

©ਕਰਨ  ਸਿੱਧੂ #febkissday

ਕਰਨ ਸਿੱਧੂ

॥ ਰੱਬ ਕਹਿੰਦਾ॥
 ਤੂੰ ਕਿੰਨਾ ਕਰਦਾ ਪਿਆਰ ਉਹਨੂੰ
 ਜੇ ਇੱਕ ਵਾਰ ਮੈਨੂੰ ਸਮਝਾ ਦਿੰਦਾ
 ਤੂੰ ਓਹਦੇ ਬਿਨਾ ਅਧੂਰਾ ਏ 
ਜੇ ਗੱਲ ਕੰਨ ਚ ਮੇਰੇ ਪਾ ਦਿੰਦਾ
 ਤੇਰਾ ਵੇਖ ਪਵਿੱਤਰ ਪਿਆਰ SIDHU 
ਕਿਸੇ ਜਨਮ ਚ ਮੇਲ ਕਰਾ ਦਿੰਦਾ
 ਤੂੰ ਮੇਰੇ ਹੱਥੋਂ ਬਣਾਈ ਹੋਈ ਨੂੰ 
ਜੇ ਕਿਤੇ ਮੇਰਾ ਦਰਜਾ ਨਾਂ ਦਿੰਦਾ 
ਕਿਉਂਕਿ ਫੇਰ ਮੈਂ ਤਾਂ ਰੱਬ ਹੀ ਹਾਂ
 ਜਿੱਥੇ ਮਰਜ਼ੀ ਗੇਮ ਘੁਮਾ ਦਿੰਦਾ 
ਤੂੰ ਫੇਰ ਮੈਨੂੰ ਕਿੱਥੇ ਰੱਬ ਮੰਨਣਾ ਸੀ II 
ਜੇ ਤੇਰੀ ਝੋਲੀ ਵਿੱਚ ਉਹਨੂੰ ਪਾ ਦਿੰਦਾ॥

©ਕਰਨ  ਸਿੱਧੂ #febkissday

Anuj Ray

mute video

प्रथमेश

mute video

Devchandra Thakur

#febkissday

read more
तुम सामने होते हो तो रूह को एक जुनून सा मिलता है। 
तुम्हे अपना कह कर दिल को एक सुकून सा मिलता है। 
तुम हो तो मेरी जिंदगी में खुशी है, रंग है, बहार है।
तुम्हारे बिना मैं और मेरी जिंदगी दोनो वीरान सा लगता है।

©Devchandra Thakur #febkissday

ਕਰਨ ਸਿੱਧੂ

ਸਾਹਾਂ ਵਿੱਚ ਵੱਸਿਆ ਸਾਡੇ,
 ਸਾਹਾਂ ਤੋਂ ਵੱਖ ਨਹੀਂ ਹੋਣਾ ,
ਜ਼ਿੰਦਗੀ ਜਿਊਣ ਲੱਗੇ ਤੇਰੇ ਕਰਕੇ,
 ਤੈਨੂੰ ਛੱਡ ਮੌਤ ਨੂੰ ਹੁਣ ਗਲ ਨਹੀਂ ਲਗਾਉਣਾ,
 ਪਿਆਰ ਤੇਰਾ ਹੱਡਾਂ ਵਿਚ ਰੱਚਿਆ ,
ਪਿਆਰ ਤੇਰੇ ਨੂੰ ਹੁਣ ਛੱਡ ਨਹੀਂ ਹੋਣਾ ,
ਸੱਤ ਜਨਮਾਂ ਲਈ ਮੰਗਿਆ ਤੈਨੂੰ ਨੀ,
 ਨਾ ਲੜ ਕੇ ਆਪਾਂ ਕਦੇ ਅੱਡ ਹੋਣਾ।।

©ਕਰਨ  ਸਿੱਧੂ #febkissday

it's attitude girl

mute video

gulam rasool

#febkissday

read more
mute video
loader
Home
Explore
Events
Notification
Profile