Nojoto: Largest Storytelling Platform

Best ੧੧੨੩P੨੫੦੪੨੦੨੪ Shayari, Status, Quotes, Stories

Find the Best ੧੧੨੩P੨੫੦੪੨੦੨੪ Shayari, Status, Quotes from top creators only on Nojoto App. Also find trending photos & videos about sajan mera us paar hai, chand ke paar chalo, chand ke paar chalo film, nadiya ke paar movie, nadiya ke paar,

  • 1 Followers
  • 1 Stories

دوندر ماحل

ਸ਼ਾਇਰਾਂ ਸ਼ਬਦ ਲਿੱਖ, ਅਲਫ਼ਾਜ਼ ਲਿੱਖ, ਬਹਿਰ ਛੰਦ ਤਰੰਨਮ, ਕਰ ਰਿਆਜ਼ ਲਿੱਖ, ਲਿੱਖਣਾ ਹੈ ਤਾਂ, ਮੁਹੱਬਤ ਦੇ ਜਹਾਨ ਦਾ ਜੇ ਤੇ ਕਾਸ਼ ਲਿੱਖ, ਕਿੱਥੋਂ ਸ਼ਾਇਰੀ ਆਂਵਦੀ, ਰੱਤਾਂ ਕੁ ਅਹਿਸਾਸ ਲਿੱਖ, ਖੁੱਦ 'ਚ ਖੁੱਦਾ ਕਿੰਞ ਰੰਗ ਭਰਦੀ, ਨਿਆਮਤ ਦੀ ਉਹ ਦਾਤ ਲਿੱਖ, ਲੱਜਤ ਮਹਿਕੇ ਵਸਲ ਦੀ, ਤੂੰ ਐਸੀ ਸ਼ਾਇਰਾਂ ਬਾਤ ਲਿੱਖ। #੧੧੨੩P੨੫੦੪੨੦੨੪ #dawindermahal #dawindermahal_11 #Mahal #MahalRanbirpurewala

read more
ਸ਼ਾਇਰਾਂ ਸ਼ਬਦ ਲਿੱਖ, ਅਲਫ਼ਾਜ਼ ਲਿੱਖ,
ਬਹਿਰ ਛੰਦ ਤਰੰਨਮ, ਕਰ ਰਿਆਜ਼ ਲਿੱਖ,

ਲਿੱਖਣਾ ਹੈ ਤਾਂ, ਮੁਹੱਬਤ ਦੇ ਜਹਾਨ ਦਾ ਜੇ ਤੇ ਕਾਸ਼ ਲਿੱਖ,
ਕਿੱਥੋਂ ਸ਼ਾਇਰੀ ਆਂਵਦੀ, ਰੱਤਾਂ ਕੁ ਅਹਿਸਾਸ ਲਿੱਖ,

ਖੁੱਦ 'ਚ ਖੁੱਦਾ ਕਿੰਞ ਰੰਗ ਭਰਦੀ, ਨਿਆਮਤ ਦੀ ਉਹ ਦਾਤ ਲਿੱਖ,
ਲੱਜਤ ਮਹਿਕੇ ਵਸਲ ਦੀ, ਤੂੰ ਐਸੀ ਸ਼ਾਇਰਾਂ ਬਾਤ ਲਿੱਖ।
#੧੧੨੩P੨੫੦੪੨੦੨੪

©دیویندر محل ਸ਼ਾਇਰਾਂ ਸ਼ਬਦ ਲਿੱਖ, ਅਲਫ਼ਾਜ਼ ਲਿੱਖ,
ਬਹਿਰ ਛੰਦ ਤਰੰਨਮ, ਕਰ ਰਿਆਜ਼ ਲਿੱਖ,
ਲਿੱਖਣਾ ਹੈ ਤਾਂ, ਮੁਹੱਬਤ ਦੇ ਜਹਾਨ ਦਾ ਜੇ ਤੇ ਕਾਸ਼ ਲਿੱਖ,
ਕਿੱਥੋਂ ਸ਼ਾਇਰੀ ਆਂਵਦੀ, ਰੱਤਾਂ ਕੁ ਅਹਿਸਾਸ ਲਿੱਖ,
ਖੁੱਦ 'ਚ ਖੁੱਦਾ ਕਿੰਞ ਰੰਗ ਭਰਦੀ,
ਨਿਆਮਤ ਦੀ ਉਹ ਦਾਤ ਲਿੱਖ,
ਲੱਜਤ ਮਹਿਕੇ ਵਸਲ ਦੀ, ਤੂੰ ਐਸੀ ਸ਼ਾਇਰਾਂ ਬਾਤ ਲਿੱਖ।
#੧੧੨੩P੨੫੦੪੨੦੨੪
#dawindermahal #dawindermahal_11 #Mahal #MahalRanbirpurewala


About Nojoto   |   Team Nojoto   |   Contact Us
Creator Monetization   |   Creator Academy   |  Get Famous & Awards   |   Leaderboard
Terms & Conditions  |  Privacy Policy   |  Purchase & Payment Policy   |  Guidelines   |  DMCA Policy   |  Directory   |  Bug Bounty Program
© NJT Network Private Limited

Follow us on social media:

For Best Experience, Download Nojoto

Home
Explore
Events
Notification
Profile