Nojoto: Largest Storytelling Platform

Best punjabi_shyari Shayari, Status, Quotes, Stories

Find the Best punjabi_shyari Shayari, Status, Quotes from top creators only on Nojoto App. Also find trending photos & videos about love mom dad status in punjabi, how to write sahil in punjabi, sister love status in punjabi, friends shayari in punjabi, the meaning in punjabi,

  • 3 Followers
  • 7 Stories

RooHaniyat

Ikk gl dsdi aa gor kri ,
Menu ta kr dita hun 
sajan brbaad na hor kri,
Teri bekdri kr gya j koi 
Ta sajjna fr na shor kri..... #Light #love #punjabi_shyari

Seema Mehra

Seema Mehra

Seema Mehra

ਰੋ ਰੋ ਮਰਜੂੰਗੀ #punjabi_shyari #love_quote #nojoto_punjabi #Tere_Bin

read more
ਤੇਰੀ ਮੁਹੱਬਤ ਚ ਜੁਦਾਈਆਂ ਦਾ ਦੌਰ ਮੈਂ ਹੱਸ ਕੇ ਜਰਜੂੰਗੀ
ਤੇਰਾ ਵਹਿਮ ਸੀ ਕਿ ਤੇਰੇ ਪਿੱਛੇ ਰੋ ਰੋ ਮਰਜੂੰਗੀ
ਜੇ ਸਾਥ ਨਿਭਾਉਂਦਾ ਤਾਂ ਜਾਨ ਵਾਰ ਦਿੰਦੀ
ਪਰ ਹੁਣ ਤੇਥੋਂ ਮਰਿਆ ਨਹੀਂ ਜਾਣਾ ਓਹ ਹਾਲ ਕਰਜੂੰਗੀ ਰੋ ਰੋ ਮਰਜੂੰਗੀ
#punjabi_shyari
#love_quote
#nojoto_punjabi
#tere_bin

Seema Mehra

ਹੌਂਕਾ ਭਰ ਰਿਹਾ ਹਾਂ ਤੇਰੀ ਯਾਦ ਵਿੱਚ
ਭੀੜ ਵਿਚ ਵੀ ਇਕੱਲਾ ਰਹਿ ਗਿਆ ਤੇਰੇ ਬਾਦ ਵਿਚ
ਕਿੱਥੇ ਜੀਣ ਦੇ ਸੁਪਨੇ ਦੇਖਦਾ ਸੀ ਤੇਰੇ ਨਾਲ
ਹੁਣ ਪਲ ਪਲ ਮਰ ਰਿਹਾ ਹਾਂ ਤੇਰੀ ਯਾਦ ਵਿੱਚ Teri yaad vich
#teri_yaad_vich
#tere_baad_vich
#punjabi_shyari
#nojoto_punjabi
#love_post

Seema Mehra

Raja Dariya

ਮਕਾਨਾਂ ਨਾਲੋਂ ਵੱਧ ਗਏ ਨੇ ਦਿਲਾਂ ਦੇ ਕਿਰਾਏ
ਟੁੱਟੀ ਜਾਂਦੇ ਨੇ ਰਿਸ਼ਤੇ ਜੋ ਨੇਪੜੇ ਨੇ ਚੜਾਏ
ਭਰੋਸਾ ਨੀ ਰਿਹਾ ਧੋਖੇਬਾਜ਼ ਦੁਨੀਆ ਦਾ 
ਕਿ ਕੌਣ ਸਾਲੇ ਆਪਣੇ ਤੇ ਕੌਣ ਨੇ ਪਰਾਏ। Raja_dariya #punjabi_shyari #raja


About Nojoto   |   Team Nojoto   |   Contact Us
Creator Monetization   |   Creator Academy   |  Get Famous & Awards   |   Leaderboard
Terms & Conditions  |  Privacy Policy   |  Purchase & Payment Policy   |  Guidelines   |  DMCA Policy   |  Directory   |  Bug Bounty Program
© NJT Network Private Limited

Follow us on social media:

For Best Experience, Download Nojoto

Home
Explore
Events
Notification
Profile